ETV Bharat / sitara

ਨਿਮਰਤ ਖਹਿਰਾ ਦੀ ਐਲਬਮ 'ਨਿੰਮੋ' ਹੋਈ ਰਿਲੀਜ਼ - NIMRAT KHAIRAS ALBUM

ਨਿਮਰਤ ਖਹਿਰਾ ਦੀ ਨਵੀਂ ਨਿੰਮੋ ਐਲਬਮ ਰਿਲੀਜ਼ ਹੋ ਗਈ ਹੈ। ਇਸ ਬਾਰੇ ਜਾਣਕਾਰੀ ਨਿਮਰਤ ਖਹਿਰਾ ਨੇ ਖੁਦ ਹੀ ਆਪਣੇ ਇੰਸਟਾਗ੍ਰਾਮ ਪੇਜ 'ਤੇ ਦਿੱਤੀ। ਉਹਨਾਂ ਨੇ ਐਲਬਮ ਦਾ ਪੋਸਟਰ ਵੀ ਰਿਲੀਜ਼ ਕੀਤਾ।

ਨਿਮਰਤ ਖਹਿਰਾ ਦੀ ਐਲਬਮ 'ਨਿੰਮੋ' ਹੋਈ ਰਿਲੀਜ਼
ਨਿਮਰਤ ਖਹਿਰਾ ਦੀ ਐਲਬਮ 'ਨਿੰਮੋ' ਹੋਈ ਰਿਲੀਜ਼
author img

By

Published : Feb 2, 2022, 12:29 PM IST

ਚੰਡੀਗੜ੍ਹ: ਅਕਸਰ ਹੀ ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ (Nimrat Khaira) ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਹੈ। ਫਿਰ ਚਾਹੇ ਉਹ ਫੋਟੋ ਉਸ ਦੀ ਸ਼ੂਟਿੰਗ ਦੀ ਹੋਵੇ, ਯਾਤਰਾ ਜਾਂ ਆਉਣ ਵਾਲੀ ਫਿਲਮ ਦੀ ਹੋਵੇ, ਉਹ ਆਪਣੇ ਫੈਨਸ ਦਾ ਨਾਲ ਕੁਝ ਵੀ ਸ਼ੇਅਰ ਕਰਨ ਤੋਂ ਪਰਹੇਜ਼ ਨਹੀਂ ਕਰਦੀ।

ਇਸ ਵਾਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਨੇ ਆਪਣੀ ਨਵੀਂ ਐਲਬਮ ਨਿੰਮੋ ਦੀ ਰਿਲੀਜ਼ ਬਾਰੇ ਜਾਣਕਾਰੀ ਦਿੱਤੀ। ਐਲਬਮ 2 ਫਰਵਰੀ ਨੂੰ ਰਿਲੀਜ਼ ਹੋਣੀ ਸੀ ਇਸ ਲਈ ਅੱਜ ਰਿਲੀਜ਼ ਹੋ ਗਈ। ਇਸ ਬਾਰੇ ਜਾਣਕਾਰੀ ਨਿਮਰਤ ਖਹਿਰਾ ਨੇ ਖੁਦ ਹੀ ਆਪਣੇ ਇੰਸਟਾਗ੍ਰਾਮ ਪੇਜ 'ਤੇ ਦਿੱਤੀ। ਉਹਨਾਂ ਨੇ ਐਲਬਮ ਦਾ ਪੋਸਟਰ ਵੀ ਰਿਲੀਜ਼ ਕੀਤਾ।

ਜ਼ਿਕਰਯੋਗ ਹੈ ਕਿ ਨਿਮਰਤ ਖਹਿਰਾ ਦੀ ਇਸ ਐਲਬਮ ਦੇ ਬੋਲ ਅਰਜਨ ਢਿੱਲੋਂ, ਗਿਫ਼ਟੀ ਅਤੇ ਬਚਨ ਬੇਦਿਲ ਨੇ ਲਿਖੇ ਹਨ। ਇਸ ਨੂੰ ਪ੍ਰੋਡਿਊਸ ਹਰਵਿੰਦਰ ਸਿੱਧੂ ਵੱਲੋਂ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਐਲਬਮ ਦੀ ਪ੍ਰਸ਼ੰਸ਼ਕਾ ਨੂੰ ਕਾਫ਼ੀ ਸਮੇਂ ਤੋਂ ਇੰਤਜ਼ਾਰ ਸੀ।

ਨਿਮਰਤ ਖਹਿਰਾ "ਵਾਈਸ ਆਫ ਪੰਜਾਬ" ਮੁਕਾਬਲੇ ਵਿੱਚ ਤਿੰਨ ਵਾਰ ਭਾਗ ਲੈ ਚੁੱਕੀ ਤੇ ਆਖਰੀ ਵਾਰ ਜੇਤੂ ਬਣਕੇ ਨਿਕਲੀ ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ 'ਚ ਬਹੁਤ ਸਾਰੇ ਗੀਤ ਪਾਏ ਹਨ ਤੇ ਸਭ ਪ੍ਰਵਾਨ ਚੜੇ ਹਨ।

ਇਹ ਵੀ ਪੜ੍ਹੋ: ਫਿਲਮ 'ਆਜਾ ਮੈਕਸੀਕੋ ਚੱਲੀਏ' ਤੋਂ ਬਆਦ 'ਕਲੀ ਜੋਟਾ' ਦੀ ਆਈ ਰਿਲੀਜ਼ ਮਿਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.