ETV Bharat / sitara

ਆਹ ਵੇਖੋ! ਨੀਰੂ ਦਾ ਵੈਸਟਰਨ ਸਟਾਈਲ ਗਿੱਧਾ - instagram

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਨੀਰੂ ਬਾਜਵਾ ਗਿੱਧਾ ਪਾਉਂਦੀ ਹੋਈ ਵਿਖਾਈ ਦੇ ਰਹੀ ਹੈ। ਇਸ ਵੀਡੀਓ 'ਚ ਨੀਰੂ ਨੇ ਵੈਸਟਰਨ ਡ੍ਰੈਸ ਪਾਈ ਹੋਈ ਹੈ।

ਫ਼ੋਟੋ
author img

By

Published : Jun 15, 2019, 12:53 PM IST

ਚੰਡੀਗੜ੍ਹ: ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦੀ ਫ਼ਿਲਮ 'ਛੜਾ' 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਦਿਲਜੀਤ ਤੇ ਨੀਰੂ ਅੱਜ-ਕੱਲ੍ਹ ਫ਼ਿਲਮ ਦੇ ਪ੍ਰਮੋਸ਼ਨ ਨੂੰ ਲੈ ਕੇ ਮਸ਼ਰੂਫ ਚੱਲ ਰਹੇ ਹਨ।
ਇਸ ਪ੍ਰਮੋਸ਼ਨ ਦੇ ਚਲਦਿਆਂ ਨੀਰੂ ਦੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਚੱਲ ਰਹੀ ਹੈ ਜਿਸ 'ਚ ਨੀਰੂ ਵੈਸਟਰਨ ਡਰੈਸ 'ਚ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਫ਼ਿਲਮ 'ਛੜਾ' 'ਚ ਨੀਰੂ ਅਤੇ ਦਿਲਜੀਤ 4 ਸਾਲ ਬਾਅਦ ਇੱਕਠੇ ਇਕੋਂ ਫ਼ਿਲਮ 'ਚ ਨਜ਼ਰ ਆ ਰਹੇ ਹਨ। ਜਗਦੀਪ ਸਿੱਧੂ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਟਰੇਲਰ 'ਚ ਵਿਆਹ ਦੇ ਵਿਸ਼ੇ ਨੂੰ ਵਿਅੰਗਮਈ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ।

Intro:Body:

DFHBD

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.