ETV Bharat / sitara

ਮੰਗਣੀ ਹੋ ਗਈ ... ਅਤੇ ਬੜੀ ਖੁਸ਼ੀ ਦੇ ਨਾਲ- ਮੋਨਿਕਾ ਗਿੱਲ

ਪਾਲੀਵੁੱਡ ਅਦਾਕਾਰਾ ਮੋਨਿਕਾ ਗਿੱਲ ਨੇ ਇੰਸਟਾਗ੍ਰਾਮ 'ਤੇ ਆਪਣੀ ਮੰਗਣੀ ਦੀ ਜਾਣਕਾਰੀ ਸਾਂਝੀ ਕੀਤੀ ਹੈ।

author img

By

Published : May 7, 2019, 1:43 PM IST

ਫ਼ੋਟੋ

ਚੰਡੀਗੜ੍ਹ: ਪਾਲੀਵੁੱਡ ਅਦਾਕਾਰਾ ਮੋਨਿਕਾ ਗਿੱਲ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਮਸ਼ਹੂਰ ਗਾਇਕ ਮਲਕੀਤ ਸਿੰਘ ਦੇ ਗੀਤ 'ਚੱਲ ਹੁਣ' 'ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ 'ਚ ਉਹ ਆਪਣੇ ਮੰਗੇਤਰ ਦੇ ਨਾਲ ਥਿਰਕ ਰਹੀ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੋਨਿਕਾ ਨੇ ਲਿਖਿਆ ਹੈ ਮੰਗਣੀ ਹੋ ਗਈ ... ਅਤੇ ਬੜੀ ਖੁਸ਼ੀ ਦੇ ਨਾਲ!

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਯਾਰਾ ਵੇ' 'ਚ ਮੋਨਿਕਾ ਗਿੱਲ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ ।

Intro:Body:

Monika Gill

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.