ETV Bharat / sitara

ਦੀਪਿਕਾ ਤੇ ਰਣਬੀਰ ਦੇ ਰਿਸ਼ਤੇ ਉੱਤੇ ਰੰਗੋਲੀ ਨੇ ਵਿੰਨ੍ਹਿਆ ਨਿਸ਼ਾਨਾ - ਅਦਾਕਾਰਾ ਦੀਪਿਕਾ ਪਾਦੂਕੋਣ

ਦੀਪਿਕਾ ਨੇ ਆਪਣੇ ਇੱਕ ਇੰਟਰਵਿਊ 'ਚ ਫ਼ਿਲਮਾਂ 'ਚ ਮੈਂਟਲ ਹੈਲਥ ਦੇ ਨਾਲ ਜੁੜੇ ਹੋਏ ਵਿਸ਼ੇ 'ਤੇ ਗੱਲ ਕੀਤੀ। ਇਸ ਇੰਟਰਵਿਊ 'ਤੇ ਕੰਗਨਾ ਦੀ ਭੈਣ ਰੰਗੋਲੀ ਚੰਦੇਲ ਕੁਝ ਇਸ ਤਰ੍ਹਾਂ ਭੜਕੀ ਕਿ ਦੀਪਿਕਾ ਅਤੇ ਐਕਸ ਬੁਆਏਫਰੈਂਡ ਰਣਬੀਰ ਕਪੂਰ ਦੇ ਰਿਸ਼ਤੇ ਨੂੰ ਲੈਕੇ ਇੱਕ ਅਹਿਮ ਗੱਲ ਕਹੀ ਹੈ।

ਫ਼ੋਟੋ
author img

By

Published : Oct 11, 2019, 5:53 PM IST

ਮੁੰਬਈ: ਅਦਾਕਾਰਾ ਦੀਪਿਕਾ ਪਾਦੂਕੋਣ ਅਕਸਰ ਮੈਂਟਲ ਹੈਲਥ ਅਤੇ ਡਿਪਰੈਸ਼ਨ ਵਰਗੇ ਮੁੱਦਿਆਂ 'ਤੇ ਆਪਣੀ ਰਾਏ ਰੱਖਦੀ ਰਹਿੰਦੀ ਹੈ। ਹਾਲ ਹੀ ਦੇ ਵਿੱਚ ਉਨ੍ਹਾਂ ਨੇ ਆਪਣੀ ਇੰਟਰਵਿਊ 'ਚ ਇਸ ਵਿਸ਼ੇ 'ਤੇ ਖੁਲ ਕੇ ਗੱਲ ਕੀਤੀ। ਦੀਪਿਕਾ ਦੇ ਇਸ ਇੰਟਰਵਿਊ 'ਤੇ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਕੁਝ ਇਸ ਤਰ੍ਹਾਂ ਭੜਕੀ ਹੈ ਕਿ ਦੀਪਿਕਾ ਪਾਦੂਕੋਣ ਅਤੇ ਉਨ੍ਹਾਂ ਦੇ ਐਕਸ ਬੁਆਏਫਰੈਂਡ ਰਹੇ ਰਣਬੀਰ ਕਪੂਰ ਦੇ ਰਿਸ਼ਤੇ 'ਤੇ ਹੀ ਟਿੱਪਣੀ ਕਰ ਦਿੱਤੀ।

  • Ha ha ha a woman in steady relationship with another man goes on record and says that I still love my ex boyfriend’s boxers, for bollywood this is class, matlab english mein kachche ko boxer bolo toh classy hai...(contd) https://t.co/KnmiQfRiXs

    — Rangoli Chandel (@Rangoli_A) October 10, 2019 " class="align-text-top noRightClick twitterSection" data=" ">

ਹੋਰ ਪੜ੍ਹੋ: ਅੱਜ ਦੀ ਗਾਇਕੀ ਬਾਰੇ ਪੰਮੀ ਬਾਈ ਨੇ ਦੱਸੇ ਆਪਣੇ ਵਿਚਾਰ

ਦੀਪਿਕਾ ਨੇ ਆਪਣੇ ਮੈਂਟਲ ਹੈਲਥ ਦੇ ਨਾਲ ਜੁੜੇ ਇਸ ਇੰਟਰਵਿਊ 'ਚ ਕੰਗਨਾ ਰਣੌਤ ਅਤੇ ਰਾਜਕੁਮਾਰ ਰਾਓ ਦੀ ਫ਼ਿਲਮ 'ਜਜਮੇਂਟਰ ਹੈ ਕਿਆ' ਦਾ ਜ਼ਿਕਰ ਕੀਤਾ ਅਤੇ ਇਸ ਤੋਂ ਬਾਅਦ ਰੰਗੋਲੀ ਨੇ ਦੀਪਿਕਾ 'ਤੇ ਇੱਕ ਤੋਂ ਬਾਅਦ ਟਵੀਟ ਕਰ ਤਿੱਖੇ ਕੰਮੈਂਟਸ ਦੀ ਬੋਛਾਰ ਕਰ ਦਿੱਤੀ। ਬੀਤੇ ਦਿਨ੍ਹੀ ਵਰਲਡ ਮੈਂਟਲ ਹੈਲਥ ਡੇਅ 'ਤੇ ਇੱਕ ਇੰਟਰਵਿਊ 'ਚ ਦੀਪਿਕਾ ਨੇ ਫ਼ਿਲਮਾਂ 'ਚ ਮੈਂਟਲ ਹੈਲਥ ਵਰਗਿਆਂ ਵਿਸ਼ੇ 'ਤੇ ਗੱਲ ਕੀਤੀ ਗਈ। ਇਸ ਸਵਾਲ ਦੇ ਜਵਾਬ 'ਚ ਦੀਪਿਕਾ ਨੇ ਕਿਹਾ, "ਭਾਰਤ 'ਚ ਅਸੀਂ ਇੱਕ ਅਜਿਹੇ ਸਤਰ 'ਤੇ ਹਾਂ ਜਿੱਥੇ ਮੈਂਟਲ ਹੈਲਥ ਅਤੇ ਉਸ ਦੇ ਨਾਲ ਜੁੜੀ ਸਮਸਿੱਆ 'ਤੇ ਸਾਡੀ ਸਮਝ ਅਤੇ ਜਾਗਰੂਕਤਾ ਘੱਟ ਹੈ।"

  • (contd)...aur Kangana makes highly acclaimed film on Mental illness magar usse bhi problem hai... wah!! Achcha hai tum logon jaise classy nahin hai, Kangana still feels we must normalise word Mental... 🙏”

ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਹੋਰ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਜਦੋਂ ਅਸੀਂ 'ਮੈਂਟਲ ਹੈ ਕਿਆ' ਨਾਂਅ ਦੀ ਫ਼ਿਲਮ ਜਾਂ ਕੋਈ ਪੋਸਟਰ ਰਿਲੀਜ਼ ਕਰਦੇ ਹਨ। ਸਾਨੂੰ ਇਸ ਦੇ ਪ੍ਰਤੀ ਹੋਰ ਵੀ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ। ਰੰਗੋਲੀ ਨੇ ਦੀਪਿਕਾ ਦੇ ਇਸ ਕੰਮੈਂਟ 'ਤੇ ਟਿੱਪਣੀ ਕਰਦੇ ਹੋਏ ਕਿਹਾ, "ਹਾ ਹਾ ਹਾ, ਇੱਕ ਮਹਿਲਾ ਜੋ ਦੂਜੇ ਆਦਮੀ ਦੇ ਨਾਲ ਰਿਸ਼ਤਾ ਬਣਾ ਕੇ ਰੱਖਦੀ ਹੈ ਅਤੇ ਔਨ ਰਿਕਾਰਡ ਆ ਕੇ ਕਹਿੰਦੀ ਹੈ ਕਿ ਮੈਨੂੰ ਆਪਣੇ ਐਕਸ ਬੁਆਏਫਰੈਂਡ ਦੇ ਬੌਕਸਰ ਅਜੇ ਵੀ ਪਸੰਦ ਹੈ।"

  • Sorry Kangana ko depression ka natak nahin aaya, heroes ke kachche media ke samne nahin sukhaye, instead she played a mental illness patient to perfection made a film on illness and prejudice around it...(Contd)

ਦੀਪਿਕਾ ਪਾਦੂਕੋਣ ਲਿਵ ਲਾਫ਼ ਲਵ ਨਾਂਅ ਦੀ ਇੱਕ ਸੰਸਥਾ ਚਲਾਉਂਦੀ ਹੈ, ਜੋ ਮੈਂਟਲ ਹੇਲਥ 'ਤੇ ਕੰਮ ਕਰਦੀ ਹੈ।ਦੀਪਿਕਾ ਖ਼ੁਦ ਡਿਪਰੈਸ਼ਨ 'ਚ ਰਹਿਣ ਦੀ ਗੱਲ ਦਾ ਖੁਲਾਸਾ ਕਰ ਚੁੱਕੀ ਹੈ।

  • (Contd).... kitni naadaan hai, image nahin bana payi public aur media ko ungaliyon pe nahin ghuma payi, bas honestly apne kaam mein lagi hai, us se jayada stupid koi hai? Khelne wale toh khel rahe hain 😁😁😁👏👏👏

Intro:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਮਾਤਾ ਸੁੰਦਰੀ ਗਰਲਜ਼ ਕਾਲਜ ਅਤੇ ਯੂਨੀਵਰਸਿਟੀ ਮਾਨਸਾ ਵਿਖੇ ਮਾਨਸਾ ਜ਼ੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਮਾਨਸਾ ਜ਼ੋਨ ਦੇ 47 ਕਾਲਜ ਹਿੱਸਾ ਲੈ ਰਹੇ ਹਨ ਇਸ ਖੇਤਰੀ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਆਈਟਮਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਮਾਤਾ ਸੁੰਦਰੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ ਬਰਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਖੇਤਰੀ ਯੁਵਕ ਅਤੇ ਲੋਕ ਮੇਲਾ ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਕਰਵਾਇਆ sਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇੱਥੇ ਵਿਦਿਆਰਥੀਆਂ ਨੂੰ ਇੱਕ ਅਜਿਹਾ ਪਲੇਟਫਾਰਮ ਦਿੱਤਾ ਗਿਆ ਹੈ ਜਿੱਥੇ ਵਿਦਿਆਰਥੀ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰ ਰਹੇ ਹਨ ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਬੱਤ ਦਾ ਭਲਾ ਟਰੱਸਟ ਦੇ ਐੱਸਪੀ ਓਬਰਾਏ ਵੱਲੋਂ ਵਿਦਿਆਰਥੀਆਂ ਨੂੰ ਅਜਿਹੇ ਯੁਵਕ ਮੇਲਿਆਂ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਪਲੇਟਫਾਰਮ ਤੇ ਆ ਕੇ ਆਪਣੇ ਅੰਦਰ ਛੁਪੀ ਕਲਾ ਨੂੰ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ ਅਤੇ ਅਜਿਹੇ ਯੋਗ ਮੇਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ

ਬਾਈਟ ਪ੍ਰਿੰਸੀਪਲ ਡਾ ਬਰਿੰਦਰ ਕੌਰ ਮਾਤਾ ਸੁੰਦਰੀ ਗਰਲਜ਼ ਕਾਲਜ ਅਤੇ ਯੂਨੀਵਰਸਿਟੀ ਮਾਨਸਾ

ਬਾਈਟ ਐੱਸਪੀ ਓਬਰਾਏ ਸਰਬੱਤ ਦਾ ਭਲਾ ਟਰੱਸਟ ਪ੍ਰਧਾਨ

Body:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਮਾਤਾ ਸੁੰਦਰੀ ਗਰਲਜ਼ ਕਾਲਜ ਅਤੇ ਯੂਨੀਵਰਸਿਟੀ ਮਾਨਸਾ ਵਿਖੇ ਮਾਨਸਾ ਜ਼ੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਮਾਨਸਾ ਜ਼ੋਨ ਦੇ 47 ਕਾਲਜ ਹਿੱਸਾ ਲੈ ਰਹੇ ਹਨ ਇਸ ਖੇਤਰੀ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਆਈਟਮਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਮਾਤਾ ਸੁੰਦਰੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ ਬਰਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਖੇਤਰੀ ਯੁਵਕ ਅਤੇ ਲੋਕ ਮੇਲਾ ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਕਰਵਾਇਆ sਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇੱਥੇ ਵਿਦਿਆਰਥੀਆਂ ਨੂੰ ਇੱਕ ਅਜਿਹਾ ਪਲੇਟਫਾਰਮ ਦਿੱਤਾ ਗਿਆ ਹੈ ਜਿੱਥੇ ਵਿਦਿਆਰਥੀ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰ ਰਹੇ ਹਨ ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਬੱਤ ਦਾ ਭਲਾ ਟਰੱਸਟ ਦੇ ਐੱਸਪੀ ਓਬਰਾਏ ਵੱਲੋਂ ਵਿਦਿਆਰਥੀਆਂ ਨੂੰ ਅਜਿਹੇ ਯੁਵਕ ਮੇਲਿਆਂ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਪਲੇਟਫਾਰਮ ਤੇ ਆ ਕੇ ਆਪਣੇ ਅੰਦਰ ਛੁਪੀ ਕਲਾ ਨੂੰ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ ਅਤੇ ਅਜਿਹੇ ਯੋਗ ਮੇਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ

ਬਾਈਟ ਪ੍ਰਿੰਸੀਪਲ ਡਾ ਬਰਿੰਦਰ ਕੌਰ ਮਾਤਾ ਸੁੰਦਰੀ ਗਰਲਜ਼ ਕਾਲਜ ਅਤੇ ਯੂਨੀਵਰਸਿਟੀ ਮਾਨਸਾ

ਬਾਈਟ ਐੱਸਪੀ ਓਬਰਾਏ ਸਰਬੱਤ ਦਾ ਭਲਾ ਟਰੱਸਟ ਪ੍ਰਧਾਨ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.