ETV Bharat / sitara

Happy Birthday ‘ਛੋਟੀ ਬਹੂ’ - ਜਨਮਦਿਨ ਮੁਬਾਰਕ ਰੁਬੀਨਾ ਦਿਲਾਇਕ

ਅਦਾਕਾਰਾ ਰੂਬੀਨਾ ਦਿਲਾਇਕ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਦੱਸ ਦੇਈਏ ਕਿ ਰੁਬੀਨਾ ਨੇ ਛੋਟੀ ਬਹੂ ਪ੍ਰੋਗਰਾਮ ਉਤੇ ਟੀਵੀ ਜਗਤ ਵਿੱਚ ਆਪਣੀ ਖਾਸ ਪਛਾਣ ਬਣਾਈ ਸੀ।

Happy Birthday ‘ਛੋਟੀ ਬਹੂ’
Happy Birthday ‘ਛੋਟੀ ਬਹੂ’
author img

By

Published : Aug 26, 2021, 8:24 AM IST

ਚੰਡੀਗੜ੍ਹ: ਅਦਾਕਾਰਾ ਰੂਬੀਨਾ ਦਿਲਾਇਕ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਅਦਾਕਾਰਾ ਰੂਬੀਨਾ ਦਿਲਾਇਕ ਦਾ ਜਨਮ 26 ਅਗਸਤ 1987 ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਹੋਇਆ ਸੀ।

ਇਹ ਵੀ ਪੜੋ: ਜਨਮ ਦਿਨ ਮੁਬਾਰਕ ਨੀਰੂ ਬਾਜਵਾ

ਰੂਬੀਨਾ ਦਿਲਾਇਕ ਨੂੰ ਟਾਪ 50 ਸੈਕਸੀਏਸਟ ਏਸ਼ੀਅਨ ਵੂਮੈਨ ਸੂਚੀ ਵਿੱਚ 11 ਵੇਂ ਨੰਬਰ ਉੱਤੇ ਚੁਣਿਆ ਗਿਆ ਸੀ। ਰੁਬੀਨਾ ਅਸਲ ਜ਼ਿੰਦਗੀ ਵਿੱਚ ਕਾਫ਼ੀ ਮਸਤੀ ਕਰਦੀ ਹੈ ਅਤੇ ਕਾਫ਼ੀ ਗਲੈਮਰਸ ਅਤੇ ਲਗਜਰੀ ਲਾਇਫ ਸਟਾਇਲ ਫਾਲੋ ਕਰਦੀ ਹੈ।

Happy Birthday Rubina Dilaik
Happy Birthday Rubina Dilaik

ਰੂਬੀਨਾ ਦਿਲਾਇਕ ਦੇ 2018 ਵਿੱਚ ਅਭਿਨਵ ਸ਼ੁਕਲਾ ਨਾਲ ਵਿਆਹ ਕਰਵਾ ਲਿਆ ਸੀ। ਦੱਸ ਦੇਈਏ ਕਿ ਰੁਬੀਨਾ ਨੇ ਛੋਟੀ ਬਹੂ ਪ੍ਰੋਗਰਾਮ ਉਤੇ ਟੀਵੀ ਜਗਤ ਵਿੱਚ ਆਪਣੀ ਖਾਸ ਪਛਾਣ ਬਣਾਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਸੋਅ - ਅਸਤੀਤਵ ਦੇ ਅਹਿਸਾਸ ਦੀਆਂ ਵਿੱਚ ਐਕਟਿੰਗ ਕਰਨੀ ਸ਼ੁਰੂ ਕੀਤੀ।

Happy Birthday Rubina Dilaik
Happy Birthday Rubina Dilaik

ਇਸ ਦੇ ਇਲਾਵਾ ਰੁਬੀਨਾ ਪੁਨਰ ਵਿਆਹ - ਇੱਕ ਨਵੀਂ ਉਂਮੀਦ , ਦੇਵਾਂ ਦੇ ਦੇਵ.... ਮਹਾਦੇਵ ਅਤੇ ਜਿਨੀ ਅਤੇ ਜੀਜੂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਕਈ ਟੀਵੀ ਸੀਰੀਅਲਸ ਵਿੱਚ ਨਜ਼ਰ ਆ ਚੁੱਕੀ ਰੁਬੀਨਾ ਆਪਣੇ ਫ਼ੈਸ਼ਨ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੀਆਂ ਹਨ।

ਇਹ ਵੀ ਪੜੋ: ਧਰਮਿੰਦਰ ਪੁੱਤਰ ਸੰਨੀ ਦਿਓਲ ਤੋਂ 2 ਗੁਣਾ ਅਮੀਰ, ਜਾਣੋ ਇਨ੍ਹਾਂ ਪਿਉ-ਪੁੱਤਰਾਂ ਦੇ ਕੋਲ ਕਿੰਨੀ ਹੈ ਦੌਲਤ

ETV Bharat Logo

Copyright © 2025 Ushodaya Enterprises Pvt. Ltd., All Rights Reserved.