ਮੁੰਬਈ: ਬਾਲੀਵੁੱਡ ਅਭਿਨੇਤਾ ਗੋਵਿੰਦਾ ਦੇ ਬੇਟੇ ਯਸ਼ਵਰਧਨ ਆਹੂਜਾ ਦੀ ਕਾਰ ਬੁੱਧਵਾਰ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ, ਇਸ ਹਾਦਸੇ 'ਚ ਕੋਈ ਜ਼ਖਮੀ ਨਹੀ ਹੋਇਆ ਹੈ।
- " class="align-text-top noRightClick twitterSection" data="
">
ਤਾਜ਼ਾ ਰਿਪੋਰਟਾਂ ਅਨੁਸਾਰ ਇਹ ਹਾਦਸਾ ਬੀਤੀ ਰਾਤ ਜੁਹੂ ਖੇਤਰ ਵਿੱਚ ਕਰੀਬ 8:30 ਵਜੇ ਵਾਪਰਿਆ, ਜਿਸ ਵਿੱਚ ਯਸ਼ਵਰਧਨ ਦੀ ਕਾਰ ਦਾ ਕੁਝ ਹਿੱਸਾ ਟੁੱਟ ਗਏ ਹਨ ਪਰ ਉਸਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਦੂਸਰੀ ਕਾਰ ਨੂੰ ਨੁਕਸਾਨ ਪਹੁੰਚਿਆ ਹੈ।
- View this post on Instagram
Diwali Celebration with my lovely family ✨ #beautiful #candidmoments #happydiwali2018
">
ਰਿਪੋਰਟ ਦੇ ਅਨੁਸਾਰ, ਹਾਦਸੇ ਦੇ ਸਮੇਂ ਯਸ਼ਵਰਧਨ ਗੱਡੀ ਚਲਾ ਰਿਹਾ ਸੀ। ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਨੇ ਕੇਸ ਸੁਲਝਾ ਲਿਆ ਹੈ ਅਤੇ ਪੁਲਿਸ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।
- View this post on Instagram
Lunchtime with my Beautiful Family ! 🌟 #happiness #laughter #joy #fridayfun
">
ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਗੋਵਿੰਦਾ ਵੀ ਮੌਕੇ 'ਤੇ ਵੇਖੇ ਜਾ ਸਕਦੇ ਹਨ।