ETV Bharat / sitara

ਰਿਤੀਕ ਰੋਸ਼ਨ ਅਤੇ ਟਾਈਗਰ ਸ਼ਰਾਫ਼ ਆਉਣਗੇ ਇੱਕਠੇ ਨਜ਼ਰ , ਜਾਣੋ ਮਨੋਰੰਜਨ ਜਗਤ ਦੀਆਂ ਖਬਰਾਂ - ranjit bawa

ਬਾਲੀਵੁੱਡ ਦੇ ਵਿੱਚ ਪਹਿਲੀ ਵਾਰ ਰਿਤੀਕ ਰੋਸ਼ਨ ਅਤੇ ਟਾਈਗਰ ਸ਼ਰਾਫ਼ ਫ਼ਿਲਮ ਵਾਰ ਦੇ ਵਿੱਚ ਵਿਖਾਈ ਦੇਣਗੇ। ਇਸ ਤੋਂ ਇਲਾਵਾਰਣਜੀਤ ਬਾਵਾ ਆਪਣਾ ਨਵਾਂ ਗੀਤ ਪੱਗ ਦਾ ਬ੍ਰੈਂਡ ਰਿਲੀਜ਼ ਕਰਨਗੇ।

ਫ਼ੋਟੋ
author img

By

Published : Jul 16, 2019, 11:34 PM IST

ਚੰਡੀਗੜ੍ਹ: ਮਨੋਰੰਜਨ ਜਗਤ ਦੀਆਂ ਖ਼ਾਸ ਖਬਰਾਂ ਇਸ ਵੇਲੇ ਇਹ ਬਣੀਆਂ ਹੋਈਆਂ ਹਨ ਕਿ ਬਾਲੀਵੁੱਡ ਦੇ ਵਿੱਚ ਪਹਿਲੀ ਵਾਰ ਰਿਤੀਕ ਰੋਸ਼ਨ ਅਤੇ ਟਾਈਗਰ ਸ਼ਰਾਫ਼ ਇੱਕਠੇ ਵਾਰ ਫ਼ਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ। ਇਸ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ।

ਰਿਤੀਕ ਰੋਸ਼ਨ ਅਤੇ ਟਾਈਗਰ ਸ਼ਰਾਫ਼ ਆਉਣਗੇ ਇੱਕਠੇ ਨਜ਼ਰ , ਜਾਣੋ ਮਨੋਰੰਜਨ ਜਗਤ ਦੀਆਂ ਖਬਰਾਂ
ਪੰਜਾਬ ਦੇ ਉੱਘ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਬਹੁਤ ਜ਼ਲਦ ਆਪਣੇ ਗੀਤ ਪੱਗ ਦਾ ਬ੍ਰੈਂਡ ਲੈ ਕੇ ਹਾਜ਼ਿਰ ਹੋਣਗੇ। ਇਸ ਗੀਤ ਦੇ ਬੋਲ ਪ੍ਰਗਟ ਕੋਟ ਸਿੰਘ ਗੁਰੂ ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ ਜੱਸੀ ਨੇ ਦਿੱਤਾ ਹੈ।ਬਾਲੀਵੁੱਡ ਦੇ ਕਿੰਗ ਖ਼ਾਨ ਆਪਣੇ ਪ੍ਰੋਡਕਸ਼ਨ ਹਾਊਸ ਹੇਠ ਬਣਨ ਜਾ ਰਹੀ 'ਬੇਤਾਲ' ਜ਼ਲਦ ਨੇਟਫ਼ਿਲੀਕਸ 'ਤੇ ਨਸ਼ਰ ਹੋਵੇਗੀ।

Intro:ਰਿਤਿਕ ਰੋਸ਼ਨ ਤੇ ਟਾਈਗਰ ਸ਼ਰਾਫ ਆ ਰਹੇ ਨੇ ਇਕੱਠੇ ਇੱਕੋ ਫ਼ਿਲਮ ਵਿੱਚ। ਫ਼ਿਲਮ ਦਾ ਨਾਮ "ਵਾਰ"ਹੋਵੇਗਾ। ਵਾਰ ਫਿਲਮ ਨੂੰ ਸਿਧਾਰਥ ਆਨੰਦ ਵੱਲੋਂ ਡਾਇਰੈਕਟ ਕੀਤੀ ਜਾਵੇਗੀ। ਜੇਕਰ ਪ੍ਰੋਡਿਊਸਰ ਦੀ ਗੱਲ ਕਰੀਏ ਤਾਂ ਅਦਿਤਯਾ ਚੋਪੜਾ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

Body:ਰਣਜੀਤ ਬਾਵਾ ਨੇ ਆਪਣੇ ਆਡੀਓ ਸੌਂਗ ਪੱਗ ਦਾ ਬ੍ਰਾਂਡ ਦੀ ਵੀਡੀਓ ਕਰ ਰਹੇ ਨੇ ਸ਼ੂਟ। ਇਸ ਗਾਣੇ ਦੀ ਵੀਡੀਓ ਫਰੇਮ ਸਿੰਘ ਵੱਲੋਂ ਤਿਆਰ ਕੀਤੀ ਜਾਵੇਗੀ। ਇਸ ਗਾਣੇ ਦੇ ਬੋਲ ਪ੍ਰਗਟ ਕੋਟ ਸਿੰਘ ਗੁਰੂ ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ ਜੱਸੀ ਨੇ ਦਿੱਤਾ ਹੈ।

Conclusion:ਸ਼ਾਹਰੁਖ਼ ਖ਼ਾਨ ਪ੍ਰੌਡਕਸ਼ਨ ਦੇ ਹੇਂਠ ਬਨਣ ਜਾ ਰਹੀ ਹੈ ਨੇਟਫਲਿਕਸ ਤੇ ਮੂਵੀ "ਬੇਤਾਲ"। ਇਹ ਇਕ ਵੈੱਬ ਸੀਰੀਜ਼ ਹੋਵੇਗੀ। ਜਿਸ ਨੂੰ ਡਾਇਰੈਕਟ ਕਰਣਗੇ ਪੈਟਰਿਕ ਗ੍ਰਾਹਮ ਤੇ ਕੋ ਡਾਇਰੈਕਟ ਨੇ ਨਿਖਿਲ ਮਹਾਜਨ।
ETV Bharat Logo

Copyright © 2025 Ushodaya Enterprises Pvt. Ltd., All Rights Reserved.