ETV Bharat / sitara

ਦੀਪ ਜੰਡੂ ਨੂੰ ਆਈ ਆਪਣੇ ਸੰਘਰਸ਼ ਦੇ ਦਿਨ੍ਹਾਂ ਦੀ ਯਾਦ

ਉਘੇ ਸੰਗੀਤਕਾਰ ਅਤੇ ਗਾਇਕ ਦੀਪ ਜੰਡੂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਆਪਣੇ ਤੇ ਹੈਪੀ ਰਾਇਕੋਟੀ ਦੇ ਸੰਘਰਸ਼ ਦੀ ਗੱਲ ਕਹੀ ਹੈ।

ਫ਼ੋਟੋ
author img

By

Published : Jun 17, 2019, 8:54 PM IST

ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਵੱਡੇ ਨਾਂਅ ਦੀਪ ਜੰਡੂ ਅਤੇ ਹੈਪੀ ਰਾਏਕੋਟੀ ਅੱਜ ਇਹ ਦੋਵੇਂ ਸੁਪਰਸਟਾਰ ਹਨ ਪਰ ਇਕ ਵੇਲਾ ਸੀ ਜਦੋਂ ਇੰਨ੍ਹਾਂ ਕਲਾਕਾਰਾਂ ਨੂੰ ਕੋਈ ਨਹੀਂ ਜਾਣਦਾ ਸੀ। ਹਾਲ ਹੀ ਦੇ ਵਿੱਚ ਦੀਪ ਜੰਡੂ ਨੇ ਇੰਸਟਾਗ੍ਰਾਮ 'ਤੇ ਆਪਣੀ ਤੇ ਹੈਪੀ ਰਾਇਕੋਟੀ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਤਕਰੀਬਣ 6-7 ਸਾਲ ਪੁਰਾਣੀ ਹੈ।
ਇਸ ਤਸਵੀਰ ਨੂੰ ਉਨ੍ਹਾਂ ਸਾਂਝਾ ਕਰਦੇ ਹੋਏ ਲਿਖਿਆ, "ਮੈਂ ਤੇ ਹੈਪੀ ਰਾਇਕੋਟੀ 6-7 ਸਾਲ ਪਹਿਲਾਂ ਜਦੋਂ ਮੇਰੇ ਸੰਗੀਤ ਨੂੰ ਤੇ ਹੈਪੀ ਦੀ ਲਿਖ਼ਤ ਨੂੰ ਕੋਈ ਨਹੀਂ ਸੀ ਜਾਣਦਾ ਤੇ ਅੱਜ ਅਸੀਂ ਇੱਥੇ ਪੁੱਜੇ ਹਾਂ।"

ਦੱਸਣਯੋਗ ਹੈ ਕਿ ਇਕ ਨਿੱਜੀ ਇੰਟਰਵਿਊ 'ਚ ਹੈਪੀ ਰਾਇਕੋਟੀ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਦੱਸਦੇ ਹੋਏ ਕਿਹਾ ਸੀ ਕਿ ਉਹ ਕਲਾਕਾਰਾਂ ਨੂੰ ਫ਼ੋਨ ਕਰਦੇ ਸਨ ਗੀਤ ਸੁਣਾਉਂਦੇ ਸਨ ਉਸ ਵੇਲੇ ਕੋਈ ਨਹੀਂ ਸੀ ਸੁਣਦਾ। ਕਈ ਕਲਾਕਾਰ ਤਾਂ ਇਹ ਗੱਲ ਉਨ੍ਹਾਂ ਨੂੰ ਆਖਦੇ ਸਨ ਪੈਸੇ ਲਗਣਗੇ ਜੇ ਗੀਤ ਗਵਾਉਂਣਾ ਹੈ। ਹੈਪੀ ਰਾਇਕੋਟੀ ਦੇ ਗੀਤ ਸਭ ਤੋਂ ਪਹਿਲਾਂ ਰੋਸ਼ਨ ਪ੍ਰਿੰਸ ਨੇ ਗਾਏ ਸਨ।

Intro:Body:

Bavleen

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.