ETV Bharat / sitara

ਸੰਜੇ ਦੱਤ ਦੀ ਛੇਤੀ ਰਿਹਾਈ ਦੀ ਜਾਣਕਾਰੀ ਮੰਗਣ ਵਾਲੀ ਪਟੀਸ਼ਨ ਬਾਰੇ ਸੂਚਨਾ ਕਮਿਸ਼ਨ ਨੂੰ ਨੋਟਿਸ

author img

By

Published : Feb 20, 2021, 9:52 AM IST

ਬੰਬੇ ਹਾਈਕੋਰਟ ਨੇ ਮਹਾਰਾਸ਼ਟਰ ਰਾਜ ਸੂਚਨਾ ਕਮਿਸ਼ਨ ਨੂੰ ਸਾਲ 1993 ਦੇ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਅਭਿਨੇਤਾ ਸੰਜੇ ਦੱਤ ਦੀ ਛੇਤੀ ਰਿਹਾਈ ਦੇ ਵੇਰਵਿਆਂ ਦੀ ਮੰਗ ਕਰਦੀ ਇੱਕ ਪਟੀਸ਼ਨ ਨੂੰ ਲੈ ਕੇ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ।

ਸੰਜੇ ਦੱਤ ਦੀ ਛੇਤੀ ਰਿਹਾਈ ਦੀ ਜਾਣਕਾਰੀ ਮੰਗਣ ਵਾਲੀ ਪਟੀਸ਼ਨ ਬਾਰੇ ਸੂਚਨਾ ਕਮਿਸ਼ਨ ਨੂੰ ਨੋਟਿਸ
ਸੰਜੇ ਦੱਤ ਦੀ ਛੇਤੀ ਰਿਹਾਈ ਦੀ ਜਾਣਕਾਰੀ ਮੰਗਣ ਵਾਲੀ ਪਟੀਸ਼ਨ ਬਾਰੇ ਸੂਚਨਾ ਕਮਿਸ਼ਨ ਨੂੰ ਨੋਟਿਸ

ਮੁੰਬਈ: ਬੰਬੇ ਹਾਈਕੋਰਟ ਨੇ ਮਹਾਰਾਸ਼ਟਰ ਸਾਲ 1993 ਦੇ ਲੜੀਵਾਰ ਧਮਾਕਿਆਂ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਅਭਿਨੇਤਾ ਸੰਜੇ ਦੱਤ ਦੀ ਛੇਤੀ ਰਿਹਾਈ ਦੇ ਵੇਰਵਿਆਂ ਦੀ ਮੰਗ ਕਰਦੀ ਇੱਕ ਪਟੀਸ਼ਨ ਦੇ ਸਬੰਧ ਵਿੱਚ ਰਾਜ ਸੂਚਨਾ ਕਮਿਸ਼ਨ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਪਿਛਲੇ ਸਾਲ ਜੁਲਾਈ ਵਿੱਚ ਰਾਜੀਵ ਗਾਂਧੀ ਕਤਲ ਕੇਸ ਵਿੱਚ ਦੋਸ਼ੀ ਏਜੀ ਪੇਰਾਰੀਵਲਨ ਵੱਲੋਂ ਦਾਇਰ ਪਟੀਸ਼ਨ ’ਤੇ ਜਾਰੀ ਕੀਤਾ ਗਿਆ ਸੀ।

ਜਸਟਿਸ ਕੇਕੇ ਤਾਤੇੜ ਅਤੇ ਜਸਟਿਸ ਆਰ ਆਈ ਚਾਗਲਾ ਦੇ ਡਿਵੀਜ਼ਨ ਬੈਂਚ ਨੇ ਬੁੱਧਵਾਰ ਨੂੰ ਪੇਰਾਰੀਵਲਨ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ, ਜੋ ਆਪਣੀ ਰਿਹਾਈ ਲਈ ਦੱਤ ਦੇ ਕੇਸ ਦੀ ਛੇਤੀ ਰਿਹਾਈ ਦਾ ਹਵਾਲਾ ਦੇਣਾ ਚਾਹੁੰਦਾ ਹੈ। ਬੈਂਚ ਨੇ ਸੂਚਨਾ ਕਮਿਸ਼ਨ ਨੂੰ ਨੋਟਿਸ ਜਾਰੀ ਕਰਨ ਦੇ ਨਾਲ ਹੀ ਇਸ ਮਾਮਲੇ ਦੀ ਸੁਣਵਾਈ ਅਗਲੇ ਮਹੀਨੇ ਕੀਤੀ।

ਜਾਣਕਾਰੀ ਦੇ ਅਧਿਕਾਰ ਐਕਟ ਤਹਿਤ ਪੁੱਛੇ ਗਏ ਪ੍ਰਸ਼ਨਾਂ ਦੇ ਸੰਬੰਧ ਵਿੱਚ ਮਹਾਰਾਸ਼ਟਰ ਜੇਲ੍ਹ ਵਿਭਾਗ ਵੱਲੋਂ ਢੁਕਵਾਂ ਜਵਾਬ ਨਾ ਮਿਲਣ ਕਾਰਨ ਪੇਰਾਰੀਵਾਲਨ ਨੇ ਹਾਈਕੋਰਟ ਵਿੱਚ ਪਹੁੰਚ ਕੀਤੀ ਸੀ। ਪੇਰਾਰੀਵਾਲਨ ਨੇ ਦੱਤ ਦੀ ਛੇਤੀ ਰਿਹਾਈ ਸੰਬੰਧੀ ਜਾਣਕਾਰੀ ਮੰਗੀ ਸੀ, ਤਾਂ ਜੋ ਉਹ ਇਸ ਮਾਮਲੇ ਵਿੱਚ ਉਸ ਦਾ ਹਵਾਲਾ ਦੇ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.