ETV Bharat / sitara

ਮਨੋਰੰਜਨ ਜਗਤ 'ਚ ਜੇਐਨਯੂ ਹਿੰਸਾ 'ਤੇ ਭੜਕਿਆ ਗੁੱਸਾ - jawaharlal nehru university, delhi

ਬਾਲੀਵੁੱਡ ਹਸਤੀਆਂ ਵਲੋਂ ਜੇਐਨਯੂ ਵਿੱਚ ਬੀਤੇ ਦਿਨ ਹੋਈ ਹਿੰਸਾ ਵਿਰੁੱਧ ਸੋਸ਼ਲ ਮੀਡੀਆ ਉੱਤੇ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ।

bollywood stars react on JNU violence, Swara Bhaskar, Neha Dhupiya, Ritesh Deshmukh, JNU Violence
ਫ਼ੋਟੋ
author img

By

Published : Jan 6, 2020, 10:51 AM IST

ਮੁੰਬਈ: ਬੀਤੇ ਦਿਨ ਐਤਵਾਰ ਨੂੰ ਜੇਐਨਯੂ ਵਿੱਚ ਨਕਾਬ ਬੰਨ੍ਹ ਕੇ ਆਏ ਲੋਕਾਂ ਨੇ ਕੈਂਪਸ ਅੰਦਰ ਅਧਿਆਪਕਾਂ ਅਤੇ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ। ਜਿੱਥੇ ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਬਾਲੀਵੁੱਡ ਜਗਤ 'ਚ ਵੀ ਇਸ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ। ਅਦਾਕਾਰਾ ਸਵਰਾ ਭਾਸਕਰ ਨੇ ਲੋਕਾਂ ਨੂੰ ਭੀੜ ਹਿੰਸਾ ਨੂੰ ਰੋਕਣ ਲਈ ਕੈਂਪਸ ਦੇ ਗੇਟ 'ਤੇ ਵੱਡੀ ਗਿਣਤੀ ਵਿਚ ਇਕੱਠੇ ਹੋਣ ਦੀ ਅਪੀਲ ਕੀਤੀ, ਜਦਕਿ ਅਦਾਕਾਰਾ ਪੂਜਾ ਭੱਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ' 'ਤੇ ਹੋਏ ਹਮਲੇ ਦੀ ਨਿੰਦਾ ਕੀਤੀ।

  • Urgent appeal!!!! To all Delhiites PLS gather in large numbers outside the Main Gate of JNU campus on Baba Gangnath Marg.. to pressure the govt. & #DelhiPolice to stop the rampage by alleged ABVP masked goons on JNU campus. PLS PLS share to everyone in Delhi!🙏🏿🙏🏿 9pm on 5th. Jan pic.twitter.com/IXgvvazoSn

    — Swara Bhasker (@ReallySwara) January 5, 2020 " class="align-text-top noRightClick twitterSection" data=" ">
  • To members of my supposed ‘fraternity’who were meant to opine & dine with the ruling party this evening-trust you implored them to curtail the violence unfolding across the nation.Or at the very least,as part of the ‘scrumptious’ meal on offer,help yourselves to some humble pie.

    — Pooja Bhatt (@PoojaB1972) January 5, 2020 " class="align-text-top noRightClick twitterSection" data=" ">

ਉੱਥੇ ਹੀ ਅਦਾਕਾਰਾ ਤਾਪਸੀ ਪੰਨੂ ਤੇ ਕ੍ਰੀਤੀ ਸੇਨਨ ਨੇ ਵੀ ਜੇਐਨਯੂ ਹਿੰਸਾ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਣ ਵਾਲਾ ਸ਼ਰਮਨਾਕ ਕਾਰਾ ਦੱਸਿਆ। ਉਨ੍ਹਾਂ ਨੇ ਇਸ 'ਤੇ ਰਾਜਨੀਤੀ ਖੇਡਣ ਨੂੰ ਬੰਦ ਕਰਨ ਲਈ ਕਿਹਾ।

  • such is the condition inside what we consider to be a place where our future is shaped. It’s getting scarred for ever. Irreversible damage. What kind of shaping up is happening here, it’s there for us to see.... saddening https://t.co/Qt2q7HRhLG

    — taapsee pannu (@taapsee) January 5, 2020 " class="align-text-top noRightClick twitterSection" data=" ">
  • It breaks my heart to see what happened at JNU! What’s going on in India is horrifying!! Students & teachers being beaten up & terrorized by masked cowards!! The constant blame game!Stooping so low for political agendas!Violence is NEVER a solution! How have we become so inhuman?

    — Kriti Sanon (@kritisanon) January 6, 2020 " class="align-text-top noRightClick twitterSection" data=" ">

ਫ਼ਿਲਮਮੇਕਰ ਤੇ ਅਦਾਕਾਰਾ ਅਪਰਨਾ ਸੇਨ ਤੇ ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਵੀ ਜੇਐਨਯੂ ਵਿੱਚ ਚੱਲ ਰਹੀਂ ਭੀੜ ਹਿੰਸਾ ਵਿਰੁੱਧ ਸਰਕਾਰ ਨੂੰ ਸਖ਼ਤ ਕਦਮ ਲੈਣ ਲਈ ਕਿਹਾ ਤੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ।

  • JNU students being beaten up by ABVP goons. Live on TV! How much longer are you going to look the other way? Or r u spineless? Yes I AM a liberal! Yes, I AM secular! And proud to be so if THIS is the alternative. Shame! Shame on ABVP & the police who are aiding & abetting them!

    — Aparna Sen (@senaparna) January 5, 2020 " class="align-text-top noRightClick twitterSection" data=" ">
  • Hindutva terrorism is now totally out there . #JNUSU

    — Anurag Kashyap (@anuragkashyap72) January 5, 2020 " class="align-text-top noRightClick twitterSection" data=" ">

ਬਾਲੀਵੁੱਡ ਦੀਆਂ ਹੋਰ ਹਸਤੀਆਂ ਅਦਾਕਾਰਾ ਸ਼ਬਾਨਾ ਆਜ਼ਮੀ, ਅਦਾਕਾਰਾ ਨੇਹਾ ਧੂਪੀਆ, ਅਦਾਕਾਰ ਰਿਤੇਸ਼ ਦੇਸ਼ਮੁਖ, ਡਾਇਕੈਰਟਰ ਵਿਸ਼ਾਲ ਭਰਦਵਾਜ ਤੇ ਮਿਊਜ਼ਕ ਕੰਪੋਜ਼ਰ ਵਿਸ਼ਾਲ ਦਦਲਾਨੀ ਨੇ ਵੀ ਟਵੀਟ ਜੇਐਨਯੂ ਹਿੰਸਾ ਉੱਤੇ ਦੁੱਖ ਤੇ ਗੁੱਸਾ ਜ਼ਾਹਰ ਕੀਤਾ।

  • This is beyond shocking ! Condemnation is not enough. Immediate action needs to be taken against the perpetrators . https://t.co/P5Arv9aNhj

    — Azmi Shabana (@AzmiShabana) January 5, 2020 " class="align-text-top noRightClick twitterSection" data=" ">
  • When is this madness going to end... what’s the price one can put on an innocent life. Frightening to see images of students and faculty members being attacked and hurt. This level of violence is unacceptable... #JNU

    — Neha Dhupia (@NehaDhupia) January 5, 2020 " class="align-text-top noRightClick twitterSection" data=" ">
  • Why do you need to cover your face? Because you know you are doing something wrong, illegal & punishable. There is no honour in this-Its horrific to see the visuals of students & teachers brutally attacked by masked goons inside JNU-Such violence cannot & should not be tolerated

    — Riteish Deshmukh (@Riteishd) January 5, 2020 " class="align-text-top noRightClick twitterSection" data=" ">
  • Hai Dastoor ki subah hone se pehle
    Raaton ka gehra ho jaana laazim hai
    Zulm badhaao abhee tumhare zulmon ka
    Had se baahar bhee ho jaana laazim hai

    It’s shameful and enraging to see what’s happening in #JNUViolence

    — Vishal Bhardwaj (@VishalBhardwaj) January 5, 2020 " class="align-text-top noRightClick twitterSection" data=" ">
  • None of us can claim to be a citizen of a Democracy any more. That is clearly a lie.

    — VISHAL DADLANI (@VishalDadlani) January 5, 2020 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਜੇਐਨਯੂ ਵਿੱਚ ਨਕਾਬ ਬੰਨ੍ਹ ਕੇ ਆਏ ਲੋਕਾਂ ਨੇ ਕੈਂਪਸ ਅੰਦਰ ਅਧਿਆਪਕਾਂ ਅਤੇ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਵਿਦਿਆਰਥੀ ਸਭਾ ਦੀ ਪ੍ਰਧਾਨ ਆਈਸ਼ੀ ਘੋਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸੁਪਰਸਟਾਰ ਰਜਨੀਕਾਂਤ ਪੁੱਜੇ ਈਟੀਵੀ ਭਾਰਤ

Intro:Body:

twwet 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.