ETV Bharat / sitara

ਬਿੰਨੂ ਢਿੱਲੋਂ ਨੇ ਪੰਜਾਬੀ ਇੰਡਸਟਰੀ ਨੂੰ ਲੈ ਕੇ ਕਹੀ ਅਹਿਮ ਗੱਲ - gurdas Man News

ਮੋਹਾਲੀ ਦੇ ਵਿੱਚ ਬਿੰਨੂ ਢਿੱਲੋਂ ਮੀਡੀਆ ਦੇ ਨਾਲ ਮੁਖ਼ਾਤਿਬ ਹੋਏ ਅਤੇ ਉਨ੍ਹਾਂ ਨੇ ਚੱਲ ਰਹੇ ਗੁਰਦਾਸ ਮਾਨ ਵਿਵਾਦ ਅਤੇ ਇੰਡਸਟਰੀ ਦੇ ਵਿਸ਼ੇ 'ਤੇ ਗੱਲਾਂ ਕਹੀਆਂ, ਕੀ ਕਿਹਾ ਬਿੰਨੂ ਢਿੱਲੋਂ ਨੇ ਉਸ ਲਈ ਪੜ੍ਹੋ ਪੂਰੀ ਖ਼ਬਰ...

ਫ਼ੋਟੋ
author img

By

Published : Sep 30, 2019, 11:52 PM IST

ਮੋਹਾਲੀ: ਪੰਜਾਬੀ ਕਲਾਕਾਰ ਬਿੰਨੂ ਢਿੱਲੋਂ ਨੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਚੱਲ ਰਹੇ ਗੁਰਦਾਸ ਮਾਨ ਵਿਵਾਦ 'ਤੇ ਟਿੱਪਣੀ ਕਰਦਿਆਂ ਇਹ ਗੱਲ ਆਖੀ ਹੈ ਕਿ ਉਹ ਬਹੁਤ ਛੋਟੇ ਹਨ ਕਿਸੇ ਵੀ ਵਿਵਾਦ 'ਤੇ ਟਿੱਪਣੀ ਕਰਨ ਦੇ ਲਈ,ਉਨ੍ਹਾਂ ਕਿਹਾ ਕਿ ਇਹ ਵਿਵਾਦ ਤਾਂ ਹੁੰਦੇ ਹੀ ਰਹਿੰਦੇ ਹਨ, ਜਦੋਂ ਬਿੰਨੂ ਢਿੱਲੋਂ ਨੂੰ ਇਹ ਪੁੱਛਿਆ ਗਿਆ ਕਿ ਸਾਊਥ ਫ਼ਿਲਮ ਇੰਡਸਟਰੀ 'ਚ ਅਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਇਨ੍ਹਾਂ ਅੰਤਰ ਕਿਉਂ ਹੈ?

ਵੇਖੋ ਵੀਡੀਓ

ਉਨ੍ਹਾਂ ਨੇ ਕਿਹਾ ਕਿ ਫ਼ਰਕ ਸਿਰਫ਼ ਇੰਨ੍ਹਾਂ ਹੀ ਹੈ ਕਿ ਸਾਊਥ ਦੇ ਦਰਸ਼ਕ ਜੇਕਰ ਕੀਤੇ ਪਾਈਰੇਟਿਡ ਫ਼ਿਲਮਾਂ ਦੀ ਦੁਕਾਨ ਵੇਖ ਲੈਣ ਤਾਂ ਆਪ ਹੀ ਉਸ ਨੂੰ ਅੱਗ ਲਗਾ ਦਿੰਦੇ ਹਨ ਅਤੇ ਫ਼ਿਲਮ ਦੇ ਨਿਰਦੇਸ਼ਕ ਅਤੇ ਹੀਰੂ ਨੂੰ ਪਤਾ ਵੀ ਨਹੀਂ ਹੁੰਦਾ। ਸਾਡੇ ਪੰਜਾਬ 'ਚ ਦਰਸ਼ਕ ਬਿਲਕੁਲ ਉਨ੍ਹਾਂ ਤੋਂ ਉਲਟ ਹਨ।

ਇਸ ਤੋਂ ਇਲਾਵਾ ਬਿੰਨੂ ਢਿੱਲੋਂ ਨੇ ਇਹ ਵੀ ਕਿਹਾ ਸਾਡੀ ਪੰਜਾਬ ਦੇ ਦਰਸ਼ਕ ਅਦਾਕਾਰ ਨੂੰ ਤਰਜ਼ੀਹ ਨਹੀਂ ਦਿੰਦੇ। ਉਹ ਫ਼ਿਲਮ ਦੇ ਕਾਨਸੈਪਟ ਅਤੇ ਕਹਾਣੀ ਨੂੰ ਤਰਜ਼ੀਹ ਦਿੰਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬਿੰਨੂ ਢਿੱਲੋਂ ਦੀ ਫ਼ਿਲਮ ਨੌਕਰ ਵਹੁਟੀ ਦਾ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਰਲਵਾ -ਮਿਲਵਾ ਹੀ ਹੁੰਗਾਰਾ ਮਿਲਿਆ ਸੀ।

Intro:ਮੋਹਾਲੀ ਵਿਖੇ ਇੱਕ ਨਿੱਜੀ ਰੇਸਤਰਾਂ ਦਾ ਉਦਘਾਟਨ ਕਰਨ ਆਏ ਬਿੰਨੂ ਢਿੱਲੋਂ ਪੰਜਾਬੀ ਬੋਲੀ ਦੇ ਉਪਰ ਪੁੱਛੇ ਗਏ ਸਵਾਲ ਉਪਰ ਬੋਲੇ ਕਿ ਗੁਰਦਾਸ ਮਾਨ ਨੇ ਕਿਹਾ ਤਾਂ ਵਿਵਾਦ ਬਣ ਗਿਆ ਨਹੀਂ ਆਮ ਪਿੰਡਾਂ 'ਚ ਤਾਂ ਕਹਿੰਦੇ ਰਹਿੰਦੇ ਨੇ।Body:ਜਾਣਕਾਰੀ ਲਈ ਦਸ ਦੇਈਏ ਕਿ ਗੁਰਦਾਸ ਮਾਨ ਦੇ ਪੰਜਾਬੀ ਬੋਲੀ ਨੂੰ ਲੈਕੇ ਦਿੱਤੇ ਬਿਆਨ ਏਟ ਸਟੇਜ਼ ਤੋਂ ਕੱਢੀ ਗਾਲ ਤੋਂ ਬਾਅਦ ਹਰੇਕ ਕਲਾਕਾਰਾਂ ਤੋਂ ਉਨ੍ਹਾਂ ਦੇ ਪੱਖ ਜਾਨਣ ਦੀ ਕੋਸ਼ਿਸ ਕੀਤੀ ਜ਼ਾ ਰਹੀ ਹੈ ਤੇ ਅੱਜ ਇੱਥੇ ਮੋਹਾਲੀ ਵਿਖੇ ਨਿੱਜੀ ਰੇਸਤਰਾਂ ਦਾ ਉਦਘਾਟਨ ਕਰਨ ਪੁੱਜੇ ਬਿੰਨੂ ਢਿੱਲੋਂ ਤੋਂ ਵੀ ਇਹੀ ਸਵਾਲ ਕੀਤੇ ਗਏ ਹਾਲਾਂਕਿ ਕਿ ਇਸ ਮਸਲੇ ਉੱਪਰ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਸਵਾਲ ਤੋਂ ਭੱਜਦੇ ਨਜ਼ਰ ਆਏ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਬਾਰੇ ਕੋਈ ਬਿਆਨ ਨਹੀਂ ਦਿੰਦਾ ਮੈਂ ਇੱਕ ਛੋਟਾ ਜ਼ਾ ਹਿੱਸਾ ਹਾਂ ਇਸ ਖਿੱਤੇ ਦਾ ਤੇ ਉਸਦੇ ਅਨੁਸਾਰ ਮੈਂ ਸਹੀ ਕੰਮ ਕਰਨ ਦੀ ਕੋਸ਼ਿਸ ਕਰ ਰਿਹਾ ਨਾਲ ਹੀ ਕਿਹਾ ਵਾਹਿਗੁਰੂ ਮੇਰੇ ਤੇ ਕਿਰਪਾ ਕਰਕੇ ਕੋਈ ਲਫ਼ਜ਼ ਗਲਤ ਮੂੰਹ 'ਚੋਂ ਨਾ ਕਢਵਾਏConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.