ETV Bharat / sitara

ਬ੍ਰੇਕਅੱਪ ਦੀਆਂ ਅਫਵਾਹਾਂ ਤੋਂ ਬਾਅਦ ਮਲਾਇਕਾ ਅਰੋੜਾ ਨੂੰ ਲੰਚ 'ਤੇ ਲੈ ਕੇ ਗਏ ਅਰਜੁਨ ਕਪੂਰ, ਤਸਵੀਰਾਂ ਵਾਇਰਲ - Arjun Kapoor

ਬ੍ਰੇਕਅੱਪ ਦੀ ਖਬਰ ਤੋਂ ਬਾਅਦ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇਕੱਠੇ ਲੰਚ ਕਰਨ ਲਈ ਬਾਹਰ ਗਏ ਸਨ। ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਬ੍ਰੇਕਅੱਪ ਦੀਆਂ ਅਫਵਾਹਾਂ ਤੋਂ ਬਾਅਦ ਮਲਾਇਕਾ ਅਰੋੜਾ ਨੂੰ ਲੰਚ 'ਤੇ ਲੈ ਕੇ ਗਏ ਅਰਜੁਨ ਕਪੂਰ

author img

By

Published : Jan 16, 2022, 10:51 PM IST

ਹੈਦਰਾਬਾਦ: ਬਾਲੀਵੁੱਡ ਦੇ ਲਵਬਰਡਸ ਅਰਜੁਨ ਕਪੂਰ (Arjun Kapoor) ਅਤੇ ਮਲਾਇਕਾ ਅਰੋੜਾ (Malaika Arora) ਪਿਛਲੇ ਕਈ ਦਿਨਾਂ ਤੋਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਇਸ ਜੋੜੇ ਦੇ ਬ੍ਰੇਕਅੱਪ ਦੀ ਖਬਰ ਨੇ ਕਾਫੀ ਹਲਚਲ ਮਚਾ ਦਿੱਤੀ ਸੀ। ਅਜਿਹੇ 'ਚ ਅਰਜੁਨ ਕਪੂਰ ਨੇ ਸੋਸ਼ਲ ਮੀਡੀਆ 'ਤੇ ਆ ਕੇ ਪ੍ਰਸ਼ੰਸਕਾਂ ਨੂੰ ਇਸ ਖਬਰ ਨੂੰ ਅਫਵਾਹ ਦੱਸਿਆ ਅਤੇ ਅਟਕਲਾਂ 'ਤੇ ਪੂਰਾ ਵਿਰਾਮ ਲਗਾ ਦਿੱਤਾ। ਅਰਜੁਨ ਕਪੂਰ ਹਾਲ ਹੀ ਵਿੱਚ ਕੋਰੋਨਾ ਤੋਂ ਠੀਕ ਹੋਏ ਹਨ ਅਤੇ ਉਹ 14 ਦਿਨਾਂ ਤੱਕ ਮਲਾਇਕਾ ਤੋਂ ਅਲੱਗ ਰਹੇ ਅਤੇ ਦੂਰ ਰਹੇ। ਹੁਣ ਇਸ ਜੋੜੇ ਨੂੰ ਮੁੰਬਈ 'ਚ ਲੰਚ ਡੇਟ 'ਤੇ ਦੇਖਿਆ ਗਿਆ ਹੈ।

ਮਲਾਇਕਾ ਅਰੋੜਾ
ਮਲਾਇਕਾ ਅਰੋੜਾ

ਮਲਾਇਕਾ ਅਰੋੜਾ (Malaika Arora) ਅਤੇ ਅਰਜੁਨ ਕਪੂਰ (Arjun Kapoor) ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਐਤਵਾਰ ਨੂੰ ਇਹ ਜੋੜਾ ਮੁੰਬਈ 'ਚ ਲੰਚ ਕਰਨ ਲਈ ਨਿਕਲਿਆ ਅਤੇ ਪਾਪਾਰਾਜੀਆਂ ਦੀਆਂ ਅੱਖਾਂ 'ਚ ਰੜਕ ਗਿਆ।

ਮਲਾਇਕਾ ਅਰੋੜਾ
ਮਲਾਇਕਾ ਅਰੋੜਾ

ਇੱਥੇ ਉਨ੍ਹਾਂ ਦੀਆਂ ਤਸਵੀਰਾਂ ਧੜੱਲੇ ਨਾਲ ਕੱਢੀਆਂ ਗਈਆਂ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਦੇਖਿਆ ਜਾਵੇ ਤਾਂ ਮਲਾਇਕਾ ਨੇ ਵਾਈਟ ਕਲਰ ਦੀ ਵਨ ਪੀਸ ਫਲੇਅਰ ਬੋਲਡ ਡਰੈੱਸ ਅਤੇ ਬਲੈਕ ਬੂਟ ਪਾਏ ਹੋਏ ਹਨ।

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ
ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ

ਇਸ ਦੇ ਨਾਲ ਹੀ ਅਰਜੁਨ ਕਪੂਰ (Arjun Kapoor) ਸਕਾਈ ਕਲਰ ਦੀ ਹੂਡੀ ਅਤੇ ਬਲੈਕ ਕਾਰਗੋ ਪੈਂਟ 'ਚ ਹਨ। ਮਲਾਇਕਾ ਚਿੱਟੇ ਰੰਗ ਦੀ ਡਰੈੱਸ 'ਚ ਬੋਲਡ ਨਜ਼ਰ ਆ ਰਹੀ ਹੈ, ਜਦਕਿ ਅਰਜੁਨ ਕੈਜ਼ੂਅਲ ਲੁੱਕ 'ਚ ਕਾਫੀ ਕੂਲ ਨਜ਼ਰ ਆ ਰਹੇ ਹਨ। ਅਰਜੁਨ ਨੇ ਚਸ਼ਮਾ, ਮਾਸਕ ਅਤੇ ਕੈਪ ਪਹਿਨੀ ਹੋਈ ਹੈ। ਜੇਕਰ ਦੇਖਿਆ ਜਾਵੇ ਤਾਂ ਕੋਰੋਨਾ ਤੋਂ ਠੀਕ ਹੋਏ ਅਰਜੁਨ ਅਜੇ ਵੀ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਨ।

ਮਲਾਇਕਾ ਅਰੋੜਾ
ਮਲਾਇਕਾ ਅਰੋੜਾ

ਦੱਸ ਦੇਈਏ ਕਿ ਬੀਤੇ ਦਿਨੀਂ ਇਸ ਜੋੜੇ ਦੇ ਬ੍ਰੇਕਅੱਪ ਦੀ ਖਬਰ ਅੱਗ ਵਾਂਗ ਫੈਲ ਗਈ ਸੀ, ਜਿਸ ਤੋਂ ਬਾਅਦ ਖੁਦ ਅਰਜੁਨ ਕਪੂਰ ਨੂੰ ਸੋਸ਼ਲ ਮੀਡੀਆ 'ਤੇ ਆ ਕੇ ਸੱਚਾਈ ਦੱਸਣੀ ਪਈ ਸੀ।

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ
ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ

ਅਰਜੁਨ ਨੇ ਉਸ ਸਮੇਂ ਮਲਾਇਕਾ (Malaika Arora) ਨਾਲ ਆਪਣੀ ਇਕ ਸ਼ਾਨਦਾਰ ਫੋਟੋ ਸ਼ੇਅਰ ਕਰਕੇ ਬ੍ਰੇਕਅੱਪ ਦੀਆਂ ਖਬਰਾਂ ਨੂੰ ਝੂਠਾ ਦੱਸਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅਰਜੁਨ ਅਤੇ ਮਲਾਇਕਾ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਛੁੱਟੀਆਂ ਦੌਰਾਨ ਆਪਣੀਆਂ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਫਰਹਾਨ ਅਖਤਰ-ਸ਼ਿਬਾਨੀ ਦਾਂਡੇਕਰ ਫਰਵਰੀ 'ਚ ਕਰਨਗੇ ਕੋਰਟ ਮੈਰਿਜ, ਇਹ ਹੈ ਵਿਆਹ ਦੀ ਤਰੀਕ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.