ETV Bharat / sitara

ਮੈਂ ਪੰਜਾਬ ਦੀ ਕੈਟਰੀਨਾ ਕੈਫ਼ ਹਾਂ: ਸ਼ਹਿਨਾਜ਼ ਗਿੱਲ

ਪੰਜਾਬੀ ਇੰਡਸਟਰੀ ਦੀ ਮਾਡਲ ਸ਼ਹਿਨਾਜ਼ ਗਿੱਲ ਬਿਗ ਬੌਸ 13 'ਚ ਐਂਟਰੀ ਕਰ ਚੁੱਕੀ ਹੈ। ਬੀਤੇ ਦਿਨ੍ਹੀ ਜਦੋਂ ਉਸ ਨੇ ਐਂਟਰੀ ਕੀਤੀ ਤਾਂ ਸਲਮਾਨ ਨੇ ਉਸ ਨੂੰ ਸਵਾਲ ਕੀਤਾ ਕਿ ਪੰਜਾਬ ਦੀ ਤੁਸੀਂ ਕੀ ਹੋ? ਇਸ ਦਾ ਜਵਾਬ ਸ਼ਹਿਨਾਜ਼ ਨੇ ਦਿੱਤਾ, "ਮੈਂ ਪੰਜਾਬ ਦੀ ਕੈਟਰੀਨਾ ਕੈਫ਼ ਹਾਂ।"

author img

By

Published : Sep 30, 2019, 11:11 PM IST

ਫ਼ੋਟੋ

ਮੁੰਬਈ: ਬਿਗ ਬੌਸ 13 ਦੇ ਘਰ ਵਿੱਚ ਸਿਰਫ਼ ਟੀਵੀ ਅਤੇ ਬਾਲੀਵੁੱਡ ਹੀ ਨਹੀਂ ਬਲਕਿ ਪੰਜਾਬੀ ਮਨੋਰੰਜਨ ਜਗਤ ਦੀ ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਘਰ 'ਚ ਐਂਟਰ ਕਰ ਚੁੱਕੀ ਹੈ। ਐਂਟਰੀ ਵੀ ਕੁਝ ਇਸ ਤਰ੍ਹਾਂ ਹੋਈ ਕਿ ਰਾਤੋਂ-ਰਾਤ ਹਰ ਕੋਈ ਸ਼ਹਿਨਾਜ਼ ਬਾਰੇ ਸੋਸ਼ਲ ਮੀਡੀਆ 'ਤੇ ਸਰਚ ਕਰ ਰਿਹਾ ਹੈ। ਸ਼ਹਿਨਾਜ਼ ਜਿਵੇਂ ਹੀ ਮੰਚ 'ਤੇ ਆਈ , ਆਪਣੇ ਬੇਬਾਕ ਅਤੇ ਮੱਜ਼ੇਦਾਰ ਅੰਦਾਜ ਦੇ ਚੱਲਦੇ ਛਾ ਗਈ। ਸਲਮਾਨ ਵੀ ਉਨ੍ਹਾਂ ਦੇ ਸਟਾਇਲ 'ਤੇ ਹੱਸਦੇ ਹੋਏ ਨਜ਼ਰ ਆਏ।

ਸ਼ਹਿਨਾਜ਼ ਨੂੰ ਜਦੋਂ ਸਲਮਾਨ ਨੇ ਪੰਜ ਪੁਰਸ਼ ਪ੍ਰਤੀਯੋਗੀ ਦੇ ਨਾਲ ਮਿਲਵਾਇਆ ਤਾਂ ਸ਼ਹਿਨਾਜ਼ ਬੋਲੀ, "ਮੈਂ ਮਲਟੀਟੇਂਲੇਂਟ, ਸਿੰਗਰ, ਅਦਾਕਾਰ, ਮਾਡਲ, ਅਤੇ ਹਾਂ ਪੰਜਾਬ ਤੋਂ ਹਾਂ।" ਫ਼ੇਰ ਸਲਮਾਨ ਨੇ ਪੁੱਛਿਆ,"ਪੰਜਾਬ ਦੀ ਕੀ" ਤਾਂ ਉਹ ਬੋਲੀ "ਮੈਂ ਕੈਟਰੀਨਾ ਕੈਫ਼ ਹਾਂ, ਪੰਜਾਬ ਦੀ।"

ਬਿਗ ਬੌਸ ਦੇ ਜੇਕਰ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਸੀਜ਼ਨ ਦਾ ਪਹਿਲਾਂ ਹੀ ਦਿਨ ਕਾਫ਼ੀ ਮੱਜੇਦਾਰ ਲੱਗ ਰਿਹਾ ਹੈ। ਇਸ ਵਾਰ ਪ੍ਰਤੀਯੋਗੀਆਂ ਦੇ ਵਿੱਚ ਅਸੀਮ ਰਿਯਾਜ, ਪਾਰਸ ਛਾਬੜਾ, ਸਿਧਾਰਥ ਸ਼ੁਕਲਾ, ਅਬੂ ਮਲਿਕ, ਸਿਧਾਰਥ ਡੇ ਵਰਗੇ ਟੀਵੀ ਅਦਾਕਾਰ ਨਜ਼ਰ ਆਉਣਗੇ। ਉੱਥੇ ਹੀ ਫ਼ੀਮੇਲ ਪ੍ਰਤੀਯੋਗੀਆਂ 'ਚ ਮਾਹਿਰਾ ਸ਼ਰਮਾ, ਰਸ਼ਿਮ ਦਿਸਾਈ, ਦੇਬਲੀਨ ਭੱਟਾਚਾਰਯ, ਸ਼ੇਫ਼ਾਲੀ ਬੱਗਾ, ਸ਼ਹਿਨਾਜ਼ ਗਿੱਲਸ ਆਰਤੀ ਸਿੰਘ, ਦਿਲੀਜੀਤ ਕੌਰ ਅਤੇ ਕੌਇਨਾ ਮਿਤਰਾ ਨਜ਼ਰ ਆਉਣ ਵਾਲੀਆਂ ਹਨ।

ਜ਼ਿਕਰਯੋਗ ਹੈ ਕਿ ਐਲੀ ਮਾਂਗਟ ਨੇ ਵੀ ਇੱਕ ਨਿੱਜੀ ਇੰਟਰਵਿਊ 'ਚ ਕਿਹਾ ਸੀ ਕਿ ਬਿਗ ਬੌਸ ਉਸ ਦੇ ਲਈ ਯਤਨ ਕਰ ਰਿਹਾ ਹੈ। ਇਸ ਸੀਜ਼ਨ ਵਿੱਚ ਹੁਣ ਸ਼ਹਿਨਾਜ਼ ਗਿੱਲ ਆ ਚੁੱਕੀ ਹੈ।

Intro:ਜਿੱਥੇ ਇੱਕ ਪਾਸੇ ਪੰਜਾਬੀ ਭਾਸ਼ਾ ਨੂੰ ਲੈ ਕੇ ਦੇਸ਼ ਵਿਦੇਸ਼ ਵਿੱਚ ਵਿਵਾਦ ਛਿੜਿਆ ਹੋਇਆ ਹੈ ਉੱਥੇ ਹੀ ਗੁਰਦਾਸ ਮਾਨ ਦੇ ਬਿਆਨਾਂ ਤੋਂ ਬਾਅਦ ਪੂਰੇ ਗੁਰਦਾਸ ਮਾਨ ਪ੍ਰੇਮੀ ਤੇ ਪੰਜਾਬੀਆਂ ਵਿੱਚ ਆਪਸੀ ਕਿਹਾ ਸੁਣੀਚੱਲ ਰਹੀ ਹੈ ਜਿਥੇ ਚੱਲਦਿਆਂ ਭਾਰਤ ਪੁੱਜੇ ਗੁਰਦਾਸ ਮਾਨ ਸੁਲਤਾਨਪੁਰ ਲੋਧੀ ਗੁਰੂ ਘਰ ਵਿੱਚ ਜਾ ਕੇ ਨਤਮਸਤਕ ਹੋਏ ਤੇ ਗੁਰਦਾਸ ਮਾਨ ਨੂੰ ਗੁਰੂ ਘਰ ਵਿੱਚ ਸਿਰੋਪਾ ਪਾ ਕੇ ਸਨਮਾਨ ਦਿੱਤਾ ਗਿਆ ਜਿਸ ਦੇ ਉੱਪਰ ਹਰਪ੍ਰੀਤਸਿੰਘ ਮੱਖੂ ਦੀ ਗੁਰੂ ਘਰ ਦੇ ਮੈਨੇਜਰ ਨਾਲ ਫੋਨ ਉੱਪਰ ਹੋਈ ਵਾਰਤਾਲਾਪ ਵਾਇਰਲ ਹੋਈ ਹੈ ਜਿਸ ਵਿੱਚ ਹਰਪ੍ਰੀਤ ਸਿੰਘ ਮੱਖੂ ਇਸ ਗੱਲ ਉੱਪਰ ਇਤਰਾਜ਼ ਜਤਾਉਂਦੇ ਹਨ ਕਿ ਗੁਰਦਾਸ ਮਾਨ ਨੂੰ ਸਿਰੋਪਾੳੂ ਕਿਉਂ ਪਾਇਆ ਗਿਆ ਉਹਨੇ ਕਿਹੜਾ ਕੰਮ ਕੀਤਾ ਹੈ ਜਿਸ ਕਰਕੇ ਉਸ ਦੇ ਸਿਰੋਪਾੳੂ ਪਾਇਆ ਗਿਆ ਇਸ ਆਡੀਓ ਕਾਲ ਵਿੱਚ ਤੁਸੀਂ ਸੁਣ ਸਕਦੇ ਹੋ ਹਰਪ੍ਰੀਤ ਸਿੰਘ ਮਖੂ ਨੇ ਗੁਰਦਾਸ ਮਾਨ ਦੀ ਤੁਲਨਾ ਜਗਦੀਸ਼ ਟਾਈਟਲਰ ਨਾਲ ਵੀ ਕੀਤੀਹਰਪ੍ਰੀਤ ਸਿੰਘ ਮਖੂ ਜੋ ਕਿ ਸਿੱਖ ਪ੍ਰਚਾਰਕ ਹਨ ਉਨ੍ਹਾਂ ਨੇ ਇਸ ਗੱਲ ਦਾ ਰੋਸ ਜਤਾਇਆ ਕਿ ਗੁਰਦਾਸ ਮਾਨ ਨੇ ਪੰਦਰਾਂ ਲੱਖ ਰੁਪਏ ਦਾ ਚੈੱਕ ਦਿੱਤਾ ਸੀ ਤਾਂ ਕਰਕੇ ਉਨ੍ਹਾ ਦਾ ਸਨਮਾਨ ਕੀਤਾ ਗਿਆ ਹੈ ਜਾ ਕੇ ਉਨ੍ਹਾਂ ਨੇ ਕੋਈ ਅਜਿਹਾ ਕੰਮ ਕੀਤਾ ਜਿਸ ਦੇ ਨਾਲ ਉਹ ਸਨਮਾਨ ਦੇ ਹੱਕਦਾਰ ਬਣਦੇ ਹਨ ਉਸ ਆਡੀਓ ਤੋਂ ਬਾਅਦਹੁਣ ਇਹ ਟੀਵੀ ਭਾਰਤ ਨਾਲ ਮਿਲ ਕੇ ਖਾਸ ਗੱਲਬਾਤ ਕੀਤੀ ਤੇ ਉਸਨੇ ਸਾਰਾ ਕੁਝ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਗੁਰਦਾਸ ਮਾਨ ਨਾਲ ਕੋਈ ਗਿਲਾ ਨਹੀਂ ਲੇਕਿਨ ਗਿਲ੍ਹਾ ਇਸ ਗੱਲ ਦਾ ਹੈ ਕਿ ਸਰੋਂ ਪਾਇਆ ਕਿਸ ਕਰਕੇ ਪਾਇਆ ਗਿਆ ਤੇ ਪੰਜਾਬੀ ਬੋਲੀ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਬੋਲੀ ਸਾਡੀ ਆਪਣੀ ਭਾਸ਼ਾ ਹੈ ਤੇ ਉਸ ਦੇ ਨਾਲ ਸਾਡਾ ਖ਼ੂਨ ਦਾ ਰਿਸ਼ਤਾ ਹੈਸੁਣੋ ਈਟੀਵੀ ਭਾਰਤ ਨਾਲ ਹਰਪ੍ਰੀਤ ਸਿੰਘ ਮਖੂ ਦੀ ਖਾਸ ਗੱਲਬਾਤ ਜਿਸ ਵਿੱਚ ਉਹਨੇ ਆਪਣੇ ਜਜ਼ਬਾਤ ਸਾਹਮਣੇ ਰੱਖੇ ਤੇ ਦੱਸਿਆ ਕਿ ਕਿਸ ਤਰ੍ਹਾਂ ਉਹ ਗੁਰਦਾਸ ਮਾਨ ਦੀ ਸੋਚ ਤੋਂ ਪਰੇ ਹਨBody:ਜਿੱਥੇ ਇੱਕ ਪਾਸੇ ਪੰਜਾਬੀ ਭਾਸ਼ਾ ਨੂੰ ਲੈ ਕੇ ਦੇਸ਼ ਵਿਦੇਸ਼ ਵਿੱਚ ਵਿਵਾਦ ਛਿੜਿਆ ਹੋਇਆ ਹੈ ਉੱਥੇ ਹੀ ਗੁਰਦਾਸ ਮਾਨ ਦੇ ਬਿਆਨਾਂ ਤੋਂ ਬਾਅਦ ਪੂਰੇ ਗੁਰਦਾਸ ਮਾਨ ਪ੍ਰੇਮੀ ਤੇ ਪੰਜਾਬੀਆਂ ਵਿੱਚ ਆਪਸੀ ਕਿਹਾ ਸੁਣੀਚੱਲ ਰਹੀ ਹੈ ਜਿਥੇ ਚੱਲਦਿਆਂ ਭਾਰਤ ਪੁੱਜੇ ਗੁਰਦਾਸ ਮਾਨ ਸੁਲਤਾਨਪੁਰ ਲੋਧੀ ਗੁਰੂ ਘਰ ਵਿੱਚ ਜਾ ਕੇ ਨਤਮਸਤਕ ਹੋਏ ਤੇ ਗੁਰਦਾਸ ਮਾਨ ਨੂੰ ਗੁਰੂ ਘਰ ਵਿੱਚ ਸਿਰੋਪਾ ਪਾ ਕੇ ਸਨਮਾਨ ਦਿੱਤਾ ਗਿਆ ਜਿਸ ਦੇ ਉੱਪਰ ਹਰਪ੍ਰੀਤਸਿੰਘ ਮੱਖੂ ਦੀ ਗੁਰੂ ਘਰ ਦੇ ਮੈਨੇਜਰ ਨਾਲ ਫੋਨ ਉੱਪਰ ਹੋਈ ਵਾਰਤਾਲਾਪ ਵਾਇਰਲ ਹੋਈ ਹੈ ਜਿਸ ਵਿੱਚ ਹਰਪ੍ਰੀਤ ਸਿੰਘ ਮੱਖੂ ਇਸ ਗੱਲ ਉੱਪਰ ਇਤਰਾਜ਼ ਜਤਾਉਂਦੇ ਹਨ ਕਿ ਗੁਰਦਾਸ ਮਾਨ ਨੂੰ ਸਿਰੋਪਾੳੂ ਕਿਉਂ ਪਾਇਆ ਗਿਆ ਉਹਨੇ ਕਿਹੜਾ ਕੰਮ ਕੀਤਾ ਹੈ ਜਿਸ ਕਰਕੇ ਉਸ ਦੇ ਸਿਰੋਪਾੳੂ ਪਾਇਆ ਗਿਆ ਇਸ ਆਡੀਓ ਕਾਲ ਵਿੱਚ ਤੁਸੀਂ ਸੁਣ ਸਕਦੇ ਹੋ ਹਰਪ੍ਰੀਤ ਸਿੰਘ ਮਖੂ ਨੇ ਗੁਰਦਾਸ ਮਾਨ ਦੀ ਤੁਲਨਾ ਜਗਦੀਸ਼ ਟਾਈਟਲਰ ਨਾਲ ਵੀ ਕੀਤੀਹਰਪ੍ਰੀਤ ਸਿੰਘ ਮਖੂ ਜੋ ਕਿ ਸਿੱਖ ਪ੍ਰਚਾਰਕ ਹਨ ਉਨ੍ਹਾਂ ਨੇ ਇਸ ਗੱਲ ਦਾ ਰੋਸ ਜਤਾਇਆ ਕਿ ਗੁਰਦਾਸ ਮਾਨ ਨੇ ਪੰਦਰਾਂ ਲੱਖ ਰੁਪਏ ਦਾ ਚੈੱਕ ਦਿੱਤਾ ਸੀ ਤਾਂ ਕਰਕੇ ਉਨ੍ਹਾ ਦਾ ਸਨਮਾਨ ਕੀਤਾ ਗਿਆ ਹੈ ਜਾ ਕੇ ਉਨ੍ਹਾਂ ਨੇ ਕੋਈ ਅਜਿਹਾ ਕੰਮ ਕੀਤਾ ਜਿਸ ਦੇ ਨਾਲ ਉਹ ਸਨਮਾਨ ਦੇ ਹੱਕਦਾਰ ਬਣਦੇ ਹਨ ਉਸ ਆਡੀਓ ਤੋਂ ਬਾਅਦਹੁਣ ਇਹ ਟੀਵੀ ਭਾਰਤ ਨਾਲ ਮਿਲ ਕੇ ਖਾਸ ਗੱਲਬਾਤ ਕੀਤੀ ਤੇ ਉਸਨੇ ਸਾਰਾ ਕੁਝ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਗੁਰਦਾਸ ਮਾਨ ਨਾਲ ਕੋਈ ਗਿਲਾ ਨਹੀਂ ਲੇਕਿਨ ਗਿਲ੍ਹਾ ਇਸ ਗੱਲ ਦਾ ਹੈ ਕਿ ਸਰੋਂ ਪਾਇਆ ਕਿਸ ਕਰਕੇ ਪਾਇਆ ਗਿਆ ਤੇ ਪੰਜਾਬੀ ਬੋਲੀ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਬੋਲੀ ਸਾਡੀ ਆਪਣੀ ਭਾਸ਼ਾ ਹੈ ਤੇ ਉਸ ਦੇ ਨਾਲ ਸਾਡਾ ਖ਼ੂਨ ਦਾ ਰਿਸ਼ਤਾ ਹੈਸੁਣੋ ਈਟੀਵੀ ਭਾਰਤ ਨਾਲ ਹਰਪ੍ਰੀਤ ਸਿੰਘ ਮਖੂ ਦੀ ਖਾਸ ਗੱਲਬਾਤ ਜਿਸ ਵਿੱਚ ਉਹਨੇ ਆਪਣੇ ਜਜ਼ਬਾਤ ਸਾਹਮਣੇ ਰੱਖੇ ਤੇ ਦੱਸਿਆ ਕਿ ਕਿਸ ਤਰ੍ਹਾਂ ਉਹ ਗੁਰਦਾਸ ਮਾਨ ਦੀ ਸੋਚ ਤੋਂ ਪਰੇ ਹਨConclusion:ਜਿੱਥੇ ਇੱਕ ਪਾਸੇ ਪੰਜਾਬੀ ਭਾਸ਼ਾ ਨੂੰ ਲੈ ਕੇ ਦੇਸ਼ ਵਿਦੇਸ਼ ਵਿੱਚ ਵਿਵਾਦ ਛਿੜਿਆ ਹੋਇਆ ਹੈ ਉੱਥੇ ਹੀ ਗੁਰਦਾਸ ਮਾਨ ਦੇ ਬਿਆਨਾਂ ਤੋਂ ਬਾਅਦ ਪੂਰੇ ਗੁਰਦਾਸ ਮਾਨ ਪ੍ਰੇਮੀ ਤੇ ਪੰਜਾਬੀਆਂ ਵਿੱਚ ਆਪਸੀ ਕਿਹਾ ਸੁਣੀਚੱਲ ਰਹੀ ਹੈ ਜਿਥੇ ਚੱਲਦਿਆਂ ਭਾਰਤ ਪੁੱਜੇ ਗੁਰਦਾਸ ਮਾਨ ਸੁਲਤਾਨਪੁਰ ਲੋਧੀ ਗੁਰੂ ਘਰ ਵਿੱਚ ਜਾ ਕੇ ਨਤਮਸਤਕ ਹੋਏ ਤੇ ਗੁਰਦਾਸ ਮਾਨ ਨੂੰ ਗੁਰੂ ਘਰ ਵਿੱਚ ਸਿਰੋਪਾ ਪਾ ਕੇ ਸਨਮਾਨ ਦਿੱਤਾ ਗਿਆ ਜਿਸ ਦੇ ਉੱਪਰ ਹਰਪ੍ਰੀਤਸਿੰਘ ਮੱਖੂ ਦੀ ਗੁਰੂ ਘਰ ਦੇ ਮੈਨੇਜਰ ਨਾਲ ਫੋਨ ਉੱਪਰ ਹੋਈ ਵਾਰਤਾਲਾਪ ਵਾਇਰਲ ਹੋਈ ਹੈ ਜਿਸ ਵਿੱਚ ਹਰਪ੍ਰੀਤ ਸਿੰਘ ਮੱਖੂ ਇਸ ਗੱਲ ਉੱਪਰ ਇਤਰਾਜ਼ ਜਤਾਉਂਦੇ ਹਨ ਕਿ ਗੁਰਦਾਸ ਮਾਨ ਨੂੰ ਸਿਰੋਪਾੳੂ ਕਿਉਂ ਪਾਇਆ ਗਿਆ ਉਹਨੇ ਕਿਹੜਾ ਕੰਮ ਕੀਤਾ ਹੈ ਜਿਸ ਕਰਕੇ ਉਸ ਦੇ ਸਿਰੋਪਾੳੂ ਪਾਇਆ ਗਿਆ ਇਸ ਆਡੀਓ ਕਾਲ ਵਿੱਚ ਤੁਸੀਂ ਸੁਣ ਸਕਦੇ ਹੋ ਹਰਪ੍ਰੀਤ ਸਿੰਘ ਮਖੂ ਨੇ ਗੁਰਦਾਸ ਮਾਨ ਦੀ ਤੁਲਨਾ ਜਗਦੀਸ਼ ਟਾਈਟਲਰ ਨਾਲ ਵੀ ਕੀਤੀਹਰਪ੍ਰੀਤ ਸਿੰਘ ਮਖੂ ਜੋ ਕਿ ਸਿੱਖ ਪ੍ਰਚਾਰਕ ਹਨ ਉਨ੍ਹਾਂ ਨੇ ਇਸ ਗੱਲ ਦਾ ਰੋਸ ਜਤਾਇਆ ਕਿ ਗੁਰਦਾਸ ਮਾਨ ਨੇ ਪੰਦਰਾਂ ਲੱਖ ਰੁਪਏ ਦਾ ਚੈੱਕ ਦਿੱਤਾ ਸੀ ਤਾਂ ਕਰਕੇ ਉਨ੍ਹਾ ਦਾ ਸਨਮਾਨ ਕੀਤਾ ਗਿਆ ਹੈ ਜਾ ਕੇ ਉਨ੍ਹਾਂ ਨੇ ਕੋਈ ਅਜਿਹਾ ਕੰਮ ਕੀਤਾ ਜਿਸ ਦੇ ਨਾਲ ਉਹ ਸਨਮਾਨ ਦੇ ਹੱਕਦਾਰ ਬਣਦੇ ਹਨ ਉਸ ਆਡੀਓ ਤੋਂ ਬਾਅਦਹੁਣ ਇਹ ਟੀਵੀ ਭਾਰਤ ਨਾਲ ਮਿਲ ਕੇ ਖਾਸ ਗੱਲਬਾਤ ਕੀਤੀ ਤੇ ਉਸਨੇ ਸਾਰਾ ਕੁਝ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਗੁਰਦਾਸ ਮਾਨ ਨਾਲ ਕੋਈ ਗਿਲਾ ਨਹੀਂ ਲੇਕਿਨ ਗਿਲ੍ਹਾ ਇਸ ਗੱਲ ਦਾ ਹੈ ਕਿ ਸਰੋਂ ਪਾਇਆ ਕਿਸ ਕਰਕੇ ਪਾਇਆ ਗਿਆ ਤੇ ਪੰਜਾਬੀ ਬੋਲੀ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਬੋਲੀ ਸਾਡੀ ਆਪਣੀ ਭਾਸ਼ਾ ਹੈ ਤੇ ਉਸ ਦੇ ਨਾਲ ਸਾਡਾ ਖ਼ੂਨ ਦਾ ਰਿਸ਼ਤਾ ਹੈਸੁਣੋ ਈਟੀਵੀ ਭਾਰਤ ਨਾਲ ਹਰਪ੍ਰੀਤ ਸਿੰਘ ਮਖੂ ਦੀ ਖਾਸ ਗੱਲਬਾਤ ਜਿਸ ਵਿੱਚ ਉਹਨੇ ਆਪਣੇ ਜਜ਼ਬਾਤ ਸਾਹਮਣੇ ਰੱਖੇ ਤੇ ਦੱਸਿਆ ਕਿ ਕਿਸ ਤਰ੍ਹਾਂ ਉਹ ਗੁਰਦਾਸ ਮਾਨ ਦੀ ਸੋਚ ਤੋਂ ਪਰੇ ਹਨ
ETV Bharat Logo

Copyright © 2024 Ushodaya Enterprises Pvt. Ltd., All Rights Reserved.