ETV Bharat / sitara

ਯਾਮੀ ਨੇ ਜੈਕਲੀਨ ਨੂੰ ਦੱਸਿਆ 'ਸਰਬੋਤਮ' ਕਲਾਕਾਰ - ਧਰਮਸ਼ਾਲਾ

ਯਾਮੀ ਗੌਤਮ ਫਿਲਮ ਭੂਤ ਪੁਲਿਸ ਦੀ ਸਹਿ-ਸਟਾਰ ਨਾਲ ਜ਼ਬਰਦਸਤ ਬਾਂਡ ਸ਼ੇਅਰ ਕਰ ਰਹੀ ਹੈ, ਪਰ ਜੈਕਲੀਨ ਫਰਨਾਂਡੀਜ਼ ਉਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਖਾਸ ਹੈ। ਯਾਮੀ ਨੇ ਜੈਕਲੀਨ ਨੂੰ 'ਸਰਬੋਤਮ' ਕਲਾਕਾਰ ਦੱਸਿਆ।

ਯਾਮੀ ਨੇ ਜੈਕਲੀਨ ਨੂੰ ਦੱਸਿਆ 'ਸਰਬੋਤਮ' ਕਲਾਕਾਰ

author img

By

Published : Nov 15, 2020, 9:24 PM IST

ਧਰਮਸ਼ਾਲਾ: ਯਾਮੀ ਗੌਤਮ ਫਿਲਮ ਭੂਤ ਪੁਲਿਸ ਦੀ ਸਹਿ-ਸਟਾਰ ਨਾਲ ਜ਼ਬਰਦਸਤ ਬਾਂਡ ਸ਼ੇਅਰ ਕਰ ਰਹੀ ਹੈ, ਪਰ ਜੈਕਲੀਨ ਫਰਨਾਂਡੀਜ਼ ਉਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਖਾਸ ਹੈ। ਦੀਵਾਲੀ ਮੌਕੇ ਦੋਵੇਂ ਅਦਾਕਾਰਾਂ ਨੇ ਧਰਮਸ਼ਾਲਾ ਦੇ ਕੁਨਾਲ ਪਥਰੀ ਦੇਵੀ ਮੰਦਰ ਦੇ ਦਰਸ਼ਨ ਕੀਤੇ।

ਯਾਮੀ ਨੇ ਇੰਸਟਾਗ੍ਰਾਮ 'ਤੇ ਮੰਦਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਫੋਟੋ ਵਿੱਚ, ਯਾਮੀ ਅਤੇ ਜੈਕਲੀਨ ਮੰਦਰ ਦੇ ਸਾਹਮਣੇ ਖੂਬਸੂਰਤ ਨਜ਼ਾਰੇ ਦੇਖਦੇ ਹੋਏ ਵੇਖੀ ਜਾ ਸਕਦੀ ਹੈ। ਯਾਮੀ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਮੈਂ ਹੁਣ ਤੱਕ ਜਿੰਨੇ ਵੀ ਕਲਾਕਾਰਾਂ ਨਾਲ ਕੰਮ ਕੀਤਾ ਹੈ, ਉਨ੍ਹਾਂ ਵਿੱਚੋਂ ਸਭ ਤੋਂ ਵਧੀਆ ਕਲਾਕਾਰ ਨਾਲ ਇਹ ਆਨੰਦਮਈ ਸ਼ਾਮ।"

ਦੋਵਾਂ ਨੇ ਭਾਰੀ ਜੈਕਟ ਅਤੇ ਕੋਟ ਪਾਏ ਹੋਏ ਸਨ। ਫਿਲਮ ਵਿੱਚ ਦੋਵਾਂ ਅਦਾਕਾਰਾ ਤੋਂ ਇਲਾਵਾ ਸੈਫ ਅਲੀ ਖਾਨ ਅਤੇ ਅਰਜੁਨ ਕਪੂਰ ਵੀ ਹਨ। ਇਸ ਸਮੇਂ ਪੂਰੀ ਟੀਮ ਧਰਮਸ਼ਾਲਾ ਵਿੱਚ ਸ਼ੂਟਿੰਗ ਕਰ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.