ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਨੇ ਵੈੱਬ ਸੀਰੀਜ਼ 'ਕਾਫ਼ਿਰ' ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੀਆ ਨੇ ਪਹਾੜਾਂ ਦੀ ਇਕ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੀਆ ਨੇ ਲਿਖਿਆ ਹੈ ,"ਇੱਥੇ ਜੋ ਕੁਝ ਸ਼ੁਰੂ ਹੋਣ ਜਾ ਰਿਹਾ ਹੈ , ਉਹ ਸੱਚੀ 'ਬੇਹੱਦ ਖ਼ਾਸ ਹੈ। ਮੈਂ ਇੱਥੇ ਕਿਉਂ ਆਈ ਹਾਂ ਤੁਹਾਨੂੰ ਬਹੁਤ ਜਲਦ ਦੱਸਾਂਗੀ, ਫ਼ਿਲਹਾਲ ਮੈਨੂੰ ਮੇਰੇ ਦੇਸ਼ ਦੀ ਸੁੰਦਰਤਾ ਦਾ ਆਨੰਦਲੈਣ ਦਿਓ।"
ਦੱਸਣਯੋਗ ਹੈ ਕਿ ਸੋਨਮ ਨਾਇਰਵੱਲੋਂ ਨਿਰਦੇਸ਼ਿਤ ਅਤੇ ਸਿਧਾਰਥ ਪੀ ਮਲਹੋਤਰਾ ਵੱਲੋਂ ਪ੍ਰੋਡਿਊਸ ਕੀਤੀ 'ਕਾਫ਼ਿਰ' ਜੀ5 ਐਪ 'ਤੇ ਨਸ਼ਰ ਕੀਤੀ ਜਾਵੇਗੀ।
ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਦੀਆ ਨੇ ਕਿਹਾ,"ਇਹ ਮੇਰਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਚੈਲੇਂਜਿੰਗ ਰੋਲ ਹੈ। ਇਸ ਤਰ੍ਹਾਂ ਦੀ ਕਹਾਣੀ ਦਾ ਹਿੱਸਾ ਬਣਨਾ ਮੇਰੇ ਲਈ ਖੁਸ਼ਕਿਸਮਤੀ ਹੈ।"
ਵੈੱਬ ਸੀਰੀਜ਼ 'ਕਾਫ਼ਿਰ' ਲਈ ਪਹਾੜਾਂ 'ਤੇ ਪੁੱਜੀ ਦੀਆ ਮਿਰਜ਼ਾ - shooting
ਵੈੱਬ ਸੀਰੀਜ਼ 'ਕਾਫ਼ਿਰ' ਦੀ ਸ਼ੂਟਿੰਗ ਪਹਾੜਾਂ 'ਚ ਹੋ ਰਹੀ ਹੈ। ਪਹਾੜਾਂ ਦੀ ਤਸਵੀਰ ਦੀਆ ਮਿਰਜ਼ਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਨੇ ਵੈੱਬ ਸੀਰੀਜ਼ 'ਕਾਫ਼ਿਰ' ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੀਆ ਨੇ ਪਹਾੜਾਂ ਦੀ ਇਕ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੀਆ ਨੇ ਲਿਖਿਆ ਹੈ ,"ਇੱਥੇ ਜੋ ਕੁਝ ਸ਼ੁਰੂ ਹੋਣ ਜਾ ਰਿਹਾ ਹੈ , ਉਹ ਸੱਚੀ 'ਬੇਹੱਦ ਖ਼ਾਸ ਹੈ। ਮੈਂ ਇੱਥੇ ਕਿਉਂ ਆਈ ਹਾਂ ਤੁਹਾਨੂੰ ਬਹੁਤ ਜਲਦ ਦੱਸਾਂਗੀ, ਫ਼ਿਲਹਾਲ ਮੈਨੂੰ ਮੇਰੇ ਦੇਸ਼ ਦੀ ਸੁੰਦਰਤਾ ਦਾ ਆਨੰਦਲੈਣ ਦਿਓ।"
ਦੱਸਣਯੋਗ ਹੈ ਕਿ ਸੋਨਮ ਨਾਇਰਵੱਲੋਂ ਨਿਰਦੇਸ਼ਿਤ ਅਤੇ ਸਿਧਾਰਥ ਪੀ ਮਲਹੋਤਰਾ ਵੱਲੋਂ ਪ੍ਰੋਡਿਊਸ ਕੀਤੀ 'ਕਾਫ਼ਿਰ' ਜੀ5 ਐਪ 'ਤੇ ਨਸ਼ਰ ਕੀਤੀ ਜਾਵੇਗੀ।
ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਦੀਆ ਨੇ ਕਿਹਾ,"ਇਹ ਮੇਰਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਚੈਲੇਂਜਿੰਗ ਰੋਲ ਹੈ। ਇਸ ਤਰ੍ਹਾਂ ਦੀ ਕਹਾਣੀ ਦਾ ਹਿੱਸਾ ਬਣਨਾ ਮੇਰੇ ਲਈ ਖੁਸ਼ਕਿਸਮਤੀ ਹੈ।"
bavleen 1
Conclusion: