ETV Bharat / sitara

ਵਿੱਕੀ ਕੌਸ਼ਲ ਨੂੰ ਡਰਾਉਣੀ ਫਿਲਮਾਂ ਤੋਂ ਲਗਦਾ ਹੈ ਡਰ - bollywood latest news

ਉਰੀ: ਦਿ ਸਰਜੀਕਲ ਸਟ੍ਰਾਈਕ ਅਤੇ ਸੰਜੂ ਵਰਗੀਆਂ ਮਹਾਨ ਫ਼ਿਲਮਾਂ ਤੋਂ ਬਾਅਦ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਹੁਣ ਡਰਾਉਣ ਲਈ ਤਿਆਰ ਹਨ।

ਫ਼ੋਟੋ
author img

By

Published : Sep 22, 2019, 3:02 PM IST

ਮੁੰਬਈ: ਉਰੀ: ਦ ਸਰਜੀਕਲ ਸਟ੍ਰਾਈਕ ਅਤੇ ਸੰਜੂ ਵਰਗੀਆ ਫ਼ਿਲਮਾਂ ਤੋਂ ਬਾਅਦ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ਡਰਾਉਣ ਲਈ ਤਿਆਰ ਹੈ, ਜਿਸ ਦਾ ਨਾਂਅ 'ਭੂਤ' ਹੈ। ਜਾਣਕਾਰੀ ਮੁਤਾਬਿਕ, ਵਿੱਕੀ ਨੂੰ ਹੌਰਰ ਫ਼ਿਲਮ ਵੇਖਣ 'ਚ ਡਰ ਲਗਦਾ ਹੈ ਤੇ ਉਹ ਇਸ ਜੋਨਰ ਦੀਆਂ ਫਿਲਮਾਂ ਨੂੰ ਨਹੀਂ ਵੇਖਦਾ ਹਾਂ।

  • The tides have changed!!! Even FEAR needs precision! And for that we need the time to scare you sufficiently and efficiently! #BHOOT has a new date !! The 21st of FEBRUARY 2020 ! SEA you then and try and help @vickykaushal09 escape this haunted ship! And some further news ...... pic.twitter.com/iXTsiEuJcW

    — Karan Johar (@karanjohar) September 20, 2019 " class="align-text-top noRightClick twitterSection" data=" ">

ਹੋਰ ਪੜ੍ਹੋ: public review: ਫ਼ਿਲਮ 'ਪ੍ਰਸਥਾਨਮ' ਬਾਰੇ ਲੋਕਾਂ ਨੇ ਬਹੁਤਾ ਚੰਗਾ ਨੀ ਕਿਹਾ

ਵਿੱਕੀ ਦੱਸਿਆ, "ਇਹ ਪਹਿਲੀ ਵਾਰ ਹੈ, ਜਦ ਮੈਂ ਹੌਰਰ ਜੌਨਰ ਵਿੱਚ ਚੀਜ਼ਾ ਵੇਖਦਾ ਹਾਂ ਅਤੇ ਸਿੱਖ ਰਿਹਾ ਹਾਂ।" ਵਿੱਕੀ ਦੇ ਕੋਲ ਇਸ ਸਾਲਾਂ ਕਈ ਹੋਰ ਪ੍ਰੋਜੈਕਟ ਹਨ।

ਹੋਰ ਪੜ੍ਹੋ: ਫ਼ਿਲਮ 'ਡ੍ਰੀਮ ਗਰਲ' ਆਈ ਮੁਸੀਬਤ 'ਚ, ਡਿਲੀਟ ਕੀਤਾ ਸੋਸ਼ਲ ਮੀਡੀਆ ਤੋਂ ਗਾਣਾ

ਵਿੱਕੀ ਨੇ ਕਿਹਾ, "ਮੈਂ ਹਮੇਸ਼ਾਂ ਸੋਚਦਾ ਹਾਂ ਕਿ ਮੈਂ ਹੁਣ ਵੱਡਾ ਹੋ ਗਿਆ ਹਾਂ, ਫਿਰ ਮੈਂ ਵੇਖ ਸਕਦਾ ਹਾਂ ਪਰ ਕੁਝ ਨਹੀਂ ਹੋ ਬਦਲਿਆ।" ਵਿੱਕੀ ਤੋਂ ਜਦ ਪੁੱਛਿਆ ਗਿਆ ਸੀ ਕਿ ਹੁਣ ਤਕ ਬਾਲੀਵੁੱਡ ਇਸ ਜੋਨਰ ਵਿੱਚ ਚੰਗਾ ਕੰਮ ਕਿਉਂ ਨਹੀਂ ਕਰ ਪਾਇਆ ਹੈ ਤਾਂ ਵਿੱਕੀ ਨੇ ਕਿਹਾ ਕਿ, ਉਹ ਇਸ 'ਤੇ ਕੁਝ ਨਹੀਂ ਕਹਿਣਾ ਚਾਹੁੰਦੇ ਹਨ।

Intro:Body:

aaaaaaaaaaaa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.