ETV Bharat / sitara

ਟਵਿੱਟਰ 'ਤੇ ਨਹੀਂ ਹਨ ਸੁਸ਼ਾਂਤ ਦੇ ਪਿਤਾ, ਫੇਕ ਅਕਾਊਂਟ 'ਤੇ ਕੀਤੀ ਜਾ ਰਹੀ ਸੀਬੀਆਈ ਜਾਂਚ ਦੀ ਮੰਗ - ਸੀਬੀਆਈ ਜਾਂਚ

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪਿਤਾ ਕੇ.ਕੇ ਸਿੰਘ ਦੇ ਨਾਂਅ ਤੋਂ ਇੱਕ ਟਵਿੱਟਰ ਅਕਾਊਂਟ ਤੋਂ ਪੋਸਟ ਕਾਫੀ ਵਾਇਰਲ ਹੋ ਰਹੇ ਹਨ ਜਿਸ 'ਤੇ ਸੁਸ਼ਾਂਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਸੁਸ਼ਾਂਤ ਦੇ ਪਿਤਾ ਟਵਿਟਰ 'ਤੇ ਨਹੀਂ ਹਨ ਉਹ ਅਕਾਊਂਟ ਫੇਕ ਹੈ।

ਟਵਿੱਟਰ 'ਤੇ ਨਹੀਂ ਹਨ ਕੇ.ਕੇ ਸਿੰਘ, ਫੇਕ ਅਕਾਉਂਟ 'ਤੇ ਸੀਬੀਆਈ ਜਾਂਚ ਦੀ ਮੰਗ

author img

By

Published : Jul 5, 2020, 1:40 PM IST

Updated : Jul 5, 2020, 4:53 PM IST

ਮੁੰਬਈ: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ 'ਤੇ ਸੀਬੀਆਈ ਜਾਂਚ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਖੁਦਕੁਸ਼ੀ ਮਾਮਲੇ 'ਤੇ ਅਦਾਕਾਰ ਤੇ ਰਾਜਨੇਤਾ ਸਾਰੇ ਹੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।

  • आज मेरे बेटे सुशांत की आत्मा रो रही है।
    और CBI जांच की मांग कर रही है।😥😥

    — K.K Singh (@K_KSingh_) July 4, 2020 " class="align-text-top noRightClick twitterSection" data=" ">

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪਿਤਾ ਕੇ.ਕੇ ਸਿੰਘ ਦੇ ਨਾਂਅ ਦੇ ਟਵਿੱਟਰ ਅਕਾਊਂਟ ਦੀ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਸੁਸ਼ਾਂਤ ਸਿੰਘ ਦੇ ਪਿਤਾ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ ਤੇ ਸੁਪਰੀਮ ਕੋਰਟ 'ਚ ਅਰਜੀ ਲਗਾਉਣ ਦੀ ਗੱਲ ਕਹਿ ਰਹੇ ਹਨ।

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਦੇ ਪਿਤਾ ਕੇ.ਕੇ ਸਿੰਘ ਦਾ ਟਵਿੱਟਰ ਅਕਾਊਂਟ ਨਹੀਂ ਹੈ। ਇਹ ਫੇਕ ਅਕਾਊਂਟ ਹੈ ਜਿਸ 'ਚ ਸੀਬੀਆਈ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਸੁਸ਼ਾਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੇ.ਕੇ ਸਿੰਘ ਟਵਿੱਟਰ 'ਤੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 27 ਜੂਨ ਤੋਂ ਬਾਅਦ ਸੁਸ਼ਾਂਤ ਸਿੰਘ ਤੋਂ ਸਬੰਧਿਤ ਕੋਈ ਬਿਆਨ ਜਾਰੀ ਨਹੀਂ ਕੀਤਾ।

ਇਹ ਵੀ ਪੜ੍ਹੋ:ਦਿੱਲੀ: ਸਾਵਣ ਮਹੀਨੇ ਦਾ ਪਿਆ ਪਹਿਲਾ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

Last Updated : Jul 5, 2020, 4:53 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.