ETV Bharat / sitara

ਟੀਵੀ ਅਦਾਕਾਰਾ ਸਿਮਰਨ ਖੰਨਾ ਦਾ ਪਤੀ ਨਾਲ ਹੋਇਆ ਤਲਾਕ

author img

By

Published : Apr 13, 2020, 11:46 PM IST

ਸਿਮਰਨ ਖੰਨਾ ਨੇ ਆਪਣੇ ਪਤੀ ਭਰਤ ਦੁਦਾਨੀ ਤੋਂ ਤਲਾਕ ਲੈ ਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਸਿਮਰਨ ਨੇ ਕਿਹਾ, "ਹਾਂ ਮੇਰਾ ਤੇ ਭਰਤ ਦਾ ਤਲਾਕ ਹੋ ਗਿਆ ਹੈ।" ਹਾਲਾਂਕਿ ਸਿਮਰਨ ਨੇ ਤਲਾਕ ਦਾ ਕਾਰਨ ਨਹੀਂ ਦੱਸਿਆ।

tv actress simran khanna divorces with her husband
ਫ਼ੋਟੋ

ਮੁੰਬਈ: ਬਾਲੀਵੁੱਡ ਅਦਾਕਾਰਾ ਚਾਹਤ ਖੰਨਾ ਅਤੇ ਉਨ੍ਹਾਂ ਦੀ ਭੈਣ ਸਿਮਰਨ ਖੰਨਾ ਦੋਵੇਂ ਇਸ ਸਮੇਂ ਕਾਫ਼ੀ ਸੁੱਰਖੀਆਂ ਬਟੋਰ ਰਹੀਆਂ ਹਨ। ਹਾਲਾਂਕਿ ਦੋਵਾਂ ਦੇ ਖ਼ਬਰਾਂ 'ਚ ਰਹਿਣ ਦਾ ਕਾਰਨ ਇੱਕਦਮ ਉਲਟ ਹੈ। ਜਿੱਥੇ ਚਾਹਤ ਇਨ੍ਹਾਂ ਦਿਨਾਂ 'ਚ ਸਿੰਗਰ ਮੀਕਾ ਸਿੰਘ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖ਼ੀਆਂ 'ਚ ਹੈ, ਤਾਂ ਉਥੇ ਹੀ ਉਨ੍ਹਾਂ ਦੀ ਭੈਣ ਅਤੇ 'ਯੇ ਰਿਸ਼ਤਾ ਕਿਯਾ ਕਹਿਲਾਤਾ ਹੈ' ਅਦਾਕਾਰਾ ਸਿਮਰਨ ਖੰਨ ਪਤੀ ਨਾਲ ਤਲਾਕ ਕਾਰਨ ਖ਼ਬਰਾਂ 'ਚ ਆ ਗਈ ਹੈ।

ਸਿਮਰਨ ਖੰਨਾ ਨੇ ਆਪਣੇ ਪਤੀ ਭਰਤ ਦੁਦਾਨੀ ਤੋਂ ਤਲਾਕ ਲੈ ਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਸਿਮਰਨ ਨੇ ਕਿਹਾ, "ਹਾਂ ਮੇਰਾ ਤੇ ਭਰਤ ਦਾ ਤਲਾਕ ਹੋ ਗਿਆ ਹੈ।" ਹਾਲਾਂਕਿ ਸਿਮਰਨ ਨੇ ਤਲਾਕ ਦਾ ਕਾਰਨ ਨਹੀਂ ਦੱਸਿਆ। ਸਿਮਰਨ ਨੇ ਕਿਹਾ ਕੀ ਮੇਰਾ ਅਤੇ ਭਰਤ ਦਾ ਇੱਕ ਬੇਟਾ ਵਿਨੀਤ ਜਿਸ ਦੀ ਕਸਟਡੀ ਭਰਤ ਨੂੰ ਮਿਲੀ ਹੈ। ਬੇਟੇ ਦੀ ਕਸਟਡੀ ਬਾਰੇ ਸਿਮਰਨ ਨੇ ਕਿਹਾ, "ਵਿਨੀਤ ਦੀ ਕਸਟਡੀ ਭਾਂਵੇ ਭਰਤ ਨੂੰ ਮਿਲੀ ਹੈ, ਪਰ ਮੈਂ ਉਨ੍ਹਾਂ ਨੂੰ ਮਿਲਦੀ ਰਹਾਂਗੀ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਅਸੀਂ ਅਲੱਗ ਹੋਏ ਹਾਂ ਪਰ ਸਾਡੇ ਦੋਵਾਂ 'ਚ ਕੋਈ ਦੁਸ਼ਮਣੀ ਨਹੀਂ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.