ETV Bharat / sitara

ਟਵਿੱਟਰ 'ਤੇ #Girlslockerroom ਹੋਇਆ ਟ੍ਰੈਂਡ, ਸਵਰਾ ਅਤੇ ਦੀਆ ਸਮੇਤ ਕਈ ਲੋਕਾਂ 'ਤੇ ਸਾਧੇ ਨਿਸ਼ਾਨੇ - #Girlslockerroom

ਟਵਿੱਟਰ 'ਤੇ #Boyslockerroom ਟ੍ਰੈਂਡ ਕਰਨ ਤੋਂ ਬਾਅਦ ਅੱਜ-ਕੱਲ਼੍ਹ #Girlslockerroom ਵੀ ਟ੍ਰੈਂਡ ਕਰ ਰਿਹਾ ਹੈ ਤੇ ਜ਼ਿਆਦਾਤਰ ਯੂਜ਼ਰਸ ਇਸ ਨਵੇਂ ਹੈਸ਼ਟੈਗ ਦੇ ਨਾਲ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਤੇ ਦੀਆ ਮਿਰਜ਼ਾ ਸਮੇਤ ਉਨ੍ਹਾਂ ਸਾਰਿਆਂ 'ਤੇ ਨਿਸ਼ਾਨਾ ਸਾਧ ਰਹੇ ਹਨ।

trolls target swara bhasker dia mirza and ask to comment on girlslockerroom

author img

By

Published : May 6, 2020, 6:42 PM IST

ਮੁੰਬਈ: ਟਵਿੱਟਰ 'ਤੇ #Boyslockerroom ਟ੍ਰੈਂਡ ਕਰਨ ਤੋਂ ਬਾਅਦ ਅੱਜ-ਕੱਲ਼੍ਹ #Girlslockerroom ਵੀ ਟ੍ਰੈਂਡ ਕਰ ਰਿਹਾ ਹੈ ਤੇ ਜ਼ਿਆਦਾਤਰ ਯੂਜ਼ਰਸ ਇਸ ਨਵੇਂ ਹੈਸ਼ਟੈਗ ਦੇ ਨਾਲ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਤੇ ਦੀਆ ਮਿਰਜ਼ਾ ਸਮੇਤ ਉਨ੍ਹਾਂ ਸਾਰਿਆਂ 'ਤੇ ਨਿਸ਼ਾਨਾ ਸਾਧ ਰਹੇ ਹਨ, ਜਿਨ੍ਹਾਂ ਨੇ ਮੁੰਡਿਆਂ ਦੀ ਲੀਕ ਹੋਈਆਂ ਅਸ਼ਲੀਲ ਤਸਵੀਰਾਂ ਤੇ ਚੈਟਸ 'ਤੇ ਪ੍ਰਤੀਕਿਰਿਆ ਦਿੱਤੀ ਸੀ।

  • #boyslockerroom a telling tale of how toxic masculinity starts young! Underage boys gleefully planning how to rape & gangrape minor girls. Parents & teachers must address this with those Kids.. Not enough to ‘hang rapists’ .. we must attack the mentality that creates rapists! https://t.co/Jw4cFQ9gXM

    — Swara Bhasker (@ReallySwara) May 5, 2020 " class="align-text-top noRightClick twitterSection" data=" ">

ਟਵਿੱਟਰ 'ਤੇ ਟ੍ਰੈਂਡ ਕਰ ਰਹੇ 'Girls Locker Room' ਦੇ ਹੈਸ਼ਟੈਗ ਨਾਲ ਇੱਕ ਪੋਸਟ ਕੀਤੀ ਗਈ, ਜਿਸ ਵਿੱਚ ਕੁਝ ਸਕ੍ਰੀਨ ਸ਼ਾਰਟਸ ਦੇ ਨਾਲ ਦੱਸਿਆ ਗਿਆ ਕਿ ਕਿਹੜੀਆ ਕੁੜੀਆ ਨੇ 'Boys Locker Room' ਦੀ ਚੈਟ ਨੂੰ ਲੀਕ ਕੀਤਾ ਤੇ ਉਹ ਵੀ 'Girls Locker Room' ਦਾ ਹਿੱਸਾ ਹੈ ਤੇ ਉਹ ਵੀ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੀ ਹੈ।

ਇਸ ਤੋਂ ਬਾਅਦ ਟਵਿੱਟਰ ਯੂਜ਼ਰਸ ਫੈਮਿਨਿਸਟ ਮਹਿਲਾਵਾਂ ਤੇ ਪਹਿਲਾ ਵਾਲੇ ਹੈਸ਼ਟੈਗ ਉੱਤੇ ਕੌੜੀਆ ਗ਼ੱਲਾਂ ਕਹਿਣ ਵਾਲੀਆਂ ਬਾਲੀਵੁੱਡ ਅਦਾਕਾਰਾਂ ਉੱਤੇ ਝੂਠੇ ਫੈਮਿਨਿਸਟ ਦਾ ਇਲਜ਼ਾਮ ਲਗਾਇਆ।

ਇੱਕ ਯੂਜ਼ਰ ਨੇ ਲਿਖਿਆ,"ਸਵਰਾ ਭਾਸਕਰ ਝੂਠੀ ਫੈਮਿਨਿਸਟ ਹੈ...ਕਿਉਂਕਿ ਇਸ ਦੇ ਕੋਲ #GirlsLockerRoom ਉੱਤੇ ਇੱਕ ਸ਼ਬਦ ਬੋਲਣ ਦੀ ਹਿੰਮਤ ਨਹੀਂ ਹੈ। ਸਵਰਾ ਉੱਤੇ ਸ਼ਰਮ.....#Girls Locker Room।"

ETV Bharat Logo

Copyright © 2025 Ushodaya Enterprises Pvt. Ltd., All Rights Reserved.