ETV Bharat / sitara

ਤਾਪਸੀ ਨੇ ਸੁਣਾਈਆ ਕੰਗਨਾ ਦੀ ਭੈਣ ਨੂੰ ਖ਼ਰੀਆਂ-ਖ਼ਰੀਆਂ - tapsee panu unpcoming movie

25 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸਾਂਡ ਕੀ ਆਂਖ' 'ਚ ਤਾਪਸੀ ਪੰਨੂ ਦੀ ਅਦਾਕਾਰੀ 'ਤੇ ਕੰਗਨਾ ਦੀ ਭੈਣ ਰੰਗੋਲੀ ਨੇ ਟਿੱਪਣੀ ਕੀਤੀ ਸੀ। ਹਾਲ ਹੀ ਦੇ ਵਿੱਚ ਤਾਪਸੀ ਨੇ ਰੰਗੋਲੀ ਦੀ ਗੱਲ ਦਾ ਜਵਾਬ ਦਿੱਤਾ ਹੈ।

ਫ਼ੋਟੋ
author img

By

Published : Oct 19, 2019, 11:50 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਨਵੀਂ ਫ਼ਿਲਮ ਸਾਂਡ ਕੀ ਆਖ਼ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ 'ਚ ਤਾਪਸੀ ਤੋਂ ਇਲਾਵਾ ਭੂਮੀ ਪੇਡਨੇਕਰ ਵੀ ਨਜ਼ਰ ਆਵੇਗੀ। ਫ਼ਿਲਮ 'ਚ ਤਾਪਸੀ ਅਤੇ ਭੂਮੀ 60 ਸਾਲ ਦੀ ਸ਼ੂਟਰ ਦੀ ਭੂਮਿਕਾ ਦੇ ਵਿੱਚ ਨਜ਼ਰ ਆਵੇਗੀ। ਇਸ 60 ਦੇ ਲੁੱਕ ਲਈ ਉਨ੍ਹਾਂ ਮੇਕਅੱਪ ਦਾ ਸਹਾਰਾ ਲਿਆ ਹੈ। ਹਾਲ ਹੀ ਦੇ ਵਿੱਚ ਫ਼ਿਲਮ 'ਚ ਤਾਪਸੀ ਦੇ ਕਿਰਦਾਰ ਨੂੰ ਲੈ ਕੇ ਕੰਗਨਾ ਰਣੌਤ ਦੀ ਭੈਣ ਰੰਗੋਲੀ ਨੇ ਤਾਪਸੀ ਪੰਨੂ 'ਤੇ ਨਿਸ਼ਾਨਾ ਵਿੰਨ੍ਹਿਆਂ ਸੀ। ਰੰਗੋਲੀ ਨੇ ਕਿਹਾ ਸੀ ਕਿ ਤਾਪਸੀ ਨੂੰ ਐਕਟਿੰਗ ਦਾ ਏ ਵੀ ਨਹੀਂ ਆਉਂਦਾ ਹੈ। ਰੰਗੋਲੀ ਦੀ ਇਸ ਟਿੱਪਣੀ 'ਤੇ ਤਾਪਸੀ ਨੇ ਜਵਾਬ ਦਿੱਤਾ ਹੈ।

ਹੋਰ ਪੜ੍ਹੋ: ਪੀਐਮ ਮੋਦੀ ਘਰ ਪੁੱਜੇ ਬਾਲੀਵੁੱਡ ਸਿਤਾਰੇ, ਮੋਦੀ ਨੇ ਕੀਤੀ ਕਲਾਕਾਰਾਂ ਨੂੰ ਇਹ ਖ਼ਾਸ ਅਪੀਲ

ਇੱਕ ਨਿਜ਼ੀ ਇੰਟਰਵਿਊ 'ਚ ਤਾਪਸੀ ਪੰਨੂ ਤੋਂ ਪੁੱਛਿਆ ਗਿਆ ਕਿ ਰੰਗੋਲੀ ਨੇ ਤੁਹਾਡੀ ਅਦਾਕਾਰੀ 'ਤੇ ਟਿੱਪਣੀ ਕੀਤੀ ਹੈ, ਤਾਂ ਇਸ 'ਤੇ ਤਾਪਸੀ ਪੰਨੂ ਨੇ ਜਵਾਬ ਦਿੱਤਾ ਕਿ, "ਹਾਂ ਮੈਨੂੰ ਨਹੀਂ ਆਉਂਦੀ ਅਦਾਕਾਰੀ ਕਰਨੀ ਤਾਂ ਵੀ ਫ਼ਿਲਮਾਂ ਮਿਲ ਰਹੀਆਂ ਹਨ। ਨਿਰਦੇਸ਼ਕਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਕਿਉਂ ਦੇ ਰਹੇ ਹਨ, ਮੈਨੂੰ ਫ਼ਿਲਮਾਂ ? ਮੈਨੂੰ ਮੁਆਫ਼ ਕਰਨਾ, ਪਰ ਮੈਂ ਕੁਝ ਚਾਰ ਫ਼ਿਲਮਾਂ ਸਾਇਨ ਕੀਤੀਆਂ ਹਨ। ਇਸ ਲਈ ਤੁਹਾਨੂੰ ਇਹ ਸਭ ਚੀਜ਼ਾਂ ਬਰਦਾਸ਼ਤ ਕਰਨੀਆਂ ਪੈਣਗੀਆਂ।"

ਹੋਰ ਪੜ੍ਹੋ: ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਰਹੀ ਮੋਗਾ ਦੀ ਹੇਜ਼ਲ

ਜ਼ਿਕਰਏਖ਼ਾਸ ਹੈ ਕਿ ਰੰਗੋਲੀ ਨੇ ਤਾਪਸੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਐਕਟਿੰਗ ਦਾ ਏ ਵੀ ਨਹੀਂ ਪੱਤਾ ਅਤੇ ਆਪਣੀ ਤੁਲਨਾ ਦਿੱਗਜ਼ਾਂ ਦੇ ਨਾਲ ਕਰਦੀ ਹੈ। ਜਾਂ ਥੋੜੀ ਅਦਾਕਾਰੀ ਸਿਖ ਲੈ, ਮੇਕਅੱਪ ਕਰਨ ਨਾਲ ਕੋਈ ਬਜ਼ੁਰਗ ਨਹੀਂ ਬਣ ਜਾਂਦਾ ਬਾਡੀਲੈਗਵੇਂਜ ਅਤੇ ਅਵਾਜ਼ ਕਿੱਥੋ ਲੈ ਕੇ ਆਵੇਗੀ?

Intro:Body:

modi

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.