ETV Bharat / sitara

ਤਮੰਨਾ ਭਾਟੀਆ ਨੇ ਦੱਸੀ ਆਪਣੀ 'ਹੱਡ ਬੀਤੀ' - bollywood latest news

ਪਿਛਲੇ ਸਾਲ #MeToo ਦੀ ਮੁਹਿੰਮ ਨੇ ਕਾਫ਼ੀ ਅਦਾਕਾਰ ਤੇ ਨਿਰਦੇਸ਼ਕਾਂ ਦੀ ਰੇਲ ਬਣੀ ਸੀ। ਹਾਲ ਹੀ ਵਿੱਚ ਇੱਕ ਇੰਟਰਵਿਓ ਵਿੱਚ ਅਦਾਕਾਰਾ ਤਮੰਨਾ ਭਾਟੀਆ ਨੇ ਇਸ ਮੁਹਿੰਮ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ।

ਫ਼ੋਟੋ
author img

By

Published : Oct 19, 2019, 9:04 PM IST

ਨਵੀਂ ਦਿੱਲੀ: ਪਿਛਲੇ ਸਾਲ #MeToo ਦੀ ਮੁਹਿੰਮ ਕਾਫ਼ੀ ਚਲੀ ਸੀ ਜਿਸ ਵਿੱਚ ਕਈ ਅਦਾਕਾਰ ਤੇ ਨਿਰਦੇਸ਼ਕਾਂ ਦੇ ਨਾਂਅ ਸਾਹਮਣੇ ਆਏ ਸਨ। ਕਈ ਅਦਾਕਾਰਾਂ ਨੇ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਨੂੰ ਜਨਤਕ ਤੌਰ 'ਤੇ ਲੋਕਾਂ ਨਾਲ ਸਾਂਝਾ ਕੀਤਾ ਸੀ। #MeToo ਦਾ ਟਵਿੱਟਰ 'ਤੇ ਬਹੁਤ ਰੁਝਾਨ ਰਿਹਾ ਸੀ। ਹਾਲ ਹੀ ਵਿੱਚ ਇੱਕ ਇੰਟਰਵਿਊ 'ਚ ਅਦਾਕਾਰਾ ਤਮੰਨਾ ਭਾਟੀਆ ਨੇ ਇਸ ਮੁਹਿੰਮ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ।

ਹੋਰ ਪੜ੍ਹੋ: ਰਵੀਨਾ ਟੰਡਨ ਦੇ ਜਨਮ ਦਿਨ ਦਾ 'ਪ੍ਰੀ ਬਰਥ ਡੇ ਸੈਲੀਬ੍ਰੇਸ਼ਨ ਸ਼ੁਰੂ'

ਇੱਕ ਮਨੋਰੰਜਨ ਪੋਰਟਲ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਤਮੰਨਾ ਨੇ ਕਿਹਾ ਕਿ, ਉਸ ਨੇ ਆਪਣੇ ਸੁਭਾਅ ਕਾਰਨ ਕਦੇ ਅਜਿਹੀ ਕਿਸੇ ਵੀ ਘਟਨਾ ਦਾ ਸਾਹਮਣਾ ਨਹੀਂ ਕੀਤਾ। ਇਸ ਸਮੇਂ ਦੌਰਾਨ ਉਸ ਨੇ ਉਨ੍ਹਾਂ ਸਾਰੀਆਂ ਔਰਤਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੀ ਕਹਾਣੀ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ ਤੇ ਮੁਹਿੰਮ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਜ਼ਿਕਰੇਖਾ਼ਸ ਹੈ ਕਿ, ਪਿਛਲੇ ਸਾਲ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਮੁਲਜ਼ਮਾਂ ਵਿਰੁੱਧ ਆਪਣੀ ਪ੍ਰਤੀਕ੍ਰਿਆ ਦਿੱਤੀ ਸੀ। ਉਨ੍ਹਾਂ ਵਿੱਚੋਂ ਸਾਬਕਾ ਮਿਸ ਇੰਡੀਆ ਤੇ ਅਦਾਕਾਰਾ ਤਨੁਸ਼੍ਰੀ ਦੱਤਾ ਦੇ ਨਾਂਅ ਦੀ ਕਾਫ਼ੀ ਚਰਚਾ ਹੋਈ ਸੀ। ਉਸ ਨੇ ਅਦਾਕਾਰ ਨਾਨਾ ਪਾਟੇਕਰ 'ਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਸੀ। ਨਾਨਾ ਪਾਟੇਕਰ ਤੋਂ ਇਲਾਵਾ ਨਿਰਦੇਸ਼ਕ ਸਾਜਿਦ ਖ਼ਾਨ, ਰਾਜਕੁਮਾਰ ਹਿਰਾਨੀ, ਅਨੁ ਮਲਿਕ, ਕੈਲਾਸ਼ ਖੇਰ, ਸੁਭਾਸ਼ ਕਪੂਰ, ਸੁਭਾਸ਼ ਘਈ ਅਤੇ ਅਦਾਕਾਰ ਆਲੋਕ ਨਾਥ ਵੀ ਇਸੇ ਤਰ੍ਹਾਂ ਦੇ ਦੋਸ਼ ਲੱਗੇ ਸਨ।

ਹੋਰ ਪੜ੍ਹੋ: ਅਕਸ਼ੈ ਦੀ ਬਾਲਾ ਲੁੱਕ ਦੀ ਹੋ ਰਹੀ ਹੈ ਰਣਵੀਰ ਸਿੰਘ ਦੇ ਨਾਲ ਤੁਲਨਾ

ਤਮੰਨਾ ਜਲਦੀ ਹੀ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੀ ਹੈ ਜਿਸ 'ਚ ਨਵਾਜ਼ੂਦੀਨ ਸਿੱਦੀਕੀ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਤਮੰਨਾ ਸਾਊਥ ਫ਼ਿਲਮ ਵਿੱਚ ਵੀ ਕੰਮ ਕਰ ਰਹੀ ਹੈ। ਦੱਸ ਦਈਏ ਕਿ, ਤਮੰਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ।

Intro:Body:

bb

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.