ETV Bharat / sitara

ਸੁਹਾਨਾ ਖ਼ਾਨ ਦੀ ਤਸਵੀਰ ਹੋਈ ਵਾਇਰਲ, ਨਾਟਕ ਕਰਦੀ ਦਿਖਾਈ ਦਿੱਤੀ ਸੁਹਾਨਾ - ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ

ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਨਜ਼ਰ ਆ ਰਹੀ ਹੈ। ਉਸ ਦੀ ਇੱਕ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਰਦੀ ਦਿਖਾਈ ਦੇ ਰਹੀ ਹੈ।

ਫ਼ੋਟੋ
author img

By

Published : Nov 14, 2019, 10:57 AM IST

ਮੁੰਬਈ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਇਨ੍ਹੀਂ ਦਿਨੀਂ ਨਿਊ ਯਾਰਕ ਵਿੱਚ ਪੜ੍ਹ ਰਹੀ ਹੈ। ਹਾਲਾਂਕਿ, ਉਹ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਕਰੀਬੀ ਦੋਸਤਾਂ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਕਸਰ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਹਨ। ਸੁਹਾਨਾ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਪਣਾ ਦਬਦਬਾ ਕਾਇਮ ਕੀਤਾ ਹੈ, ਜਿਸ ਕਾਰਨ ਉਸਦੀ ਇੱਕ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਸੁਹਾਨਾ ਦੂਜੇ ਵਿਦਿਆਰਥੀਆਂ ਨਾਲ ਨਾਟਕ ਵਿੱਚ ਇੱਕ ਸੀਨ ਕਰਦੀ ਦਿਖਾਈ ਦੇ ਰਹੀ ਹੈ। ਉਸ ਨੇ ਆਪਣੀ ਯੂਨੀਵਰਸਿਟੀ ਦੇ ਇੱਕ ਨਾਟਕ ਵਿੱਚ ਹਿੱਸਾ ਲਿਆ ਹੈ। ਤਸਵੀਰ ਵਿੱਚ ਸੁਹਾਨਾ ਨੇ ਵ੍ਹਾਈਟ ਟੈਂਕ ਟਾਪ ਅਤੇ ਬਲੈਕ ਪੈਂਟ ਪਾਈ ਹੋਈ ਹੈ। ਉਹ ਖੁੱਲੇ ਵਾਲਾਂ ਵਿੱਚ ਸੁੰਦਰ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ: ਰਾਣੀ ਲਕਸ਼ਮੀਬਾਈ 'ਤੇ ਫ਼ਿਲਮ ਬਣਾਉਣਾ ਹੈ ਚੁਣੌਤੀਪੂਰਨ: ਨਿਰਦੇਸ਼ਕ ਸਵਾਤੀ ਭੀਸੇ

ਸੁਹਾਨਾ ਦਾ ਅਦਾਕਾਰੀ ਲਈ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਕਿਉਂਕਿ ਉਸਨੇ ਪਹਿਲਾਂ ਇੱਕ ਮੈਗਜ਼ੀਨ ਨੂੰ ਇੰਟਰਵਿਊ ਦੌਰਾਨ ਦੱਸਿਆ ਕਿ ਅਦਾਕਾਰੀ ਕਰਨਾ ਉਸਦੀ ਇੱਛਾ ਹੈ। ਸੁਹਾਨਾ ਨੇ ਅਦਾਕਾਰੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕੋਈ ਖ਼ਾਸ ਪਲ ਸੀ, ਜਦ ਮੈਂ ਅਦਾਕਾਰ ਬਣਨ ਦਾ ਫੈਸਲਾ ਲਿਆ। ਜਦੋਂ ਤੋਂ ਮੈਂ ਛੋਟੀ ਸੀ, ਮੈਂ ਇਨ੍ਹਾਂ ਲਹਿਜ਼ੇ ਅਤੇ ਪ੍ਰਭਾਵ 'ਤੇ ਕੰਮ ਕੀਤਾ, ਪਰ ਮੈਂ ਅਦਾਕਾਰੀ ਪ੍ਰਤੀ ਗੰਭੀਰ ਹਾਂ।

ਅਜਿਹਾ ਲਗਦਾ ਹੈ ਕਿ ਸੁਹਾਨਾ ਵੀ ਆਪਣੇ ਪਿਤਾ ਦੀ ਤਰ੍ਹਾਂ ਕੰਮ ਕਰਨ ਲਈ ਪਾਗਲ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਬਾਲੀਵੁੱਡ ਵਿੱਚ ਸ਼ਾਮਲ ਹੋਣ ਦੀ ਇੱਛੁਕ ਹੈ। ਹੁਣ ਦੇਖਣਾ ਇਹ ਹੋਵੇਗਾ ਕਿ, ਉਹ ਵੀ ਕਿੰਗ ਖ਼ਾਨ ਵਾਂਗ ਦਰਸ਼ਕਾਂ 'ਤੇ ਆਪਣਾ ਜਾਦੂ ਚਲਾ ਸਕਦੀ ਹੈ ਜਾਂ ਨਹੀਂ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.