ETV Bharat / sitara

ਵੱਡੇ ਪਰਦੇ ਉੱਤੇ ਪਹਿਲੀ ਵਾਰ ਨਜ਼ਰ ਆਉਣਗੇ ਸ਼ਾਹਰੁਖ ਅਤੇ ਤਾਪਸੀ

author img

By

Published : Feb 23, 2021, 2:30 PM IST

Updated : Feb 23, 2021, 3:38 PM IST

ਰਾਜਕੁਮਾਰ ਹਿਰਾਨੀ ਅਗਾਮੀ ਫਿਲਮ ਵਿੱਚ ਤਪਸੀ ਪਨੂੰ ਮੁੱਖ ਭੂਮਿਕਾ ਵਿੱਚ ਨਜ਼ਰ ਆ ਸਕਦੀ ਹੈ। ਇਸ ਫਿਲਮ ਵਿਚ ਸ਼ਾਹਰੁਖ ਇਕ ਪ੍ਰਵਾਸੀ ਦਾ ਕਿਰਦਾਰ ਨਿਭਾਉਣਗੇ, ਜੋ ਕਿ ਪੰਜਾਬ ਤੋਂ ਕਨੇਡਾ ਜਾਂਦਾ ਹੈ। ਇਹ ਇੱਕ ਕਾਮੇਡੀ ਫਿਲਮ ਹੈ।

ਵੱਡੇ ਪਰਦੇ ਉੱਤੇ ਪਹਿਲੀ ਵਾਰ ਨਜ਼ਰ ਆਉਣਗੇ ਸ਼ਾਹਰੁਖ ਅਤੇ ਤਾਪਸੀ
ਵੱਡੇ ਪਰਦੇ ਉੱਤੇ ਪਹਿਲੀ ਵਾਰ ਨਜ਼ਰ ਆਉਣਗੇ ਸ਼ਾਹਰੁਖ ਅਤੇ ਤਾਪਸੀ

ਹੈਦਰਾਬਾਦ: ਤਾਪਸੀ ਪੰਨੂੰ ਤਾਬਰਤੋੜ ਫਿਲਮਾਂ ਸਾਈਨ ਕਰਦੀ ਜਾ ਰਹੀ ਹੈ। ਉਨ੍ਹਾਂ ਨੇ ਫਿਲਮ ਨਿਰਮਾਤਾ ਰਾਜਕੁਮਾਰ ਹਿਰਾਨੀ ਦੀ ਫਿਲਮ ਸਾਈਨ ਕੀਤੀ ਹੈ। ਇਸ ਫਿਲਮ ਵਿੱਚ ਉਹ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੇ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਣਗੇ। ਇਹ ਫਿਲਮ ਰਾਜਕੁਮਾਰ ਹਿਰਾਨੀ-ਸ਼ਾਹਰੁਖ ਦੀ ਬਹੁਪ੍ਰਸ਼ਿਤੀਤ ਫਿਲਮ ਹੈ।

ਰਾਜਕੁਮਾਰ ਹਿਰਾਨੀ ਨਾਲ ਸ਼ਾਹਰੁਖ ਦੀ ਫਿਲਮ ਸਭ ਤੋਂ ਚਰਚਿਤ ਫਿਲਮਾਂ ਵਿਚੋਂ ਇਕ ਹੈ। ਇਹ ਫਿਲਮ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਰਹੀ ਹੈ। ਪਰ ਅਜੇ ਇਸਦੀ ਅਧਿਕਾਰਤ ਤੌਰ 'ਤੇ ਘੋਸ਼ਣਾ ਨਹੀਂ ਕੀਤੀ ਗਈ ਹੈ। ਖਬਰਾਂ ਦੇ ਅਨੁਸਾਰ, ਇਹ ਫਿਲਮ ਇੱਕ ਸਮਾਜਿਕ ਕਾਮੇਡੀ ਹੈ।

ਖਬਰਾਂ ਦੇ ਅਨੁਸਾਰ, ਤਾਪਸੀ ਪਨੂੰ ਇਸ ਫਿਲਮ ਲਈ ਸਾਈਨ ਕੀਤਾ ਗਿਆ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸ਼ਾਹਰੁਖ-ਤਾਪਸੀ ਇਕੱਠੇ ਪਰਦੇ 'ਤੇ ਨਜ਼ਰ ਆਉਣਗੇ। ਇਸ ਦੌਰਾਨ ਤਾਪਸੀ ਨੇ ਸੋਮਵਾਰ ਨੂੰ ਆਪਣੀ ਅਗਾਮੀ ਫਿਲਮ ਦੋਬਾਰਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਨਵੀਂ ਯੁੱਗ ਦੀ ਥ੍ਰਿਲਰ ਫਿਲਮ ਨੂੰ ਅਨੁਰਾਗ ਕਸ਼ਯਪ ਡਾਇਰੈਕਟ ਕਰ ਰਹੇ ਹਨ।

ਇਸ ਨੂੰ ਵੀ ਪੜ੍ਹੋਂ : 1 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਦਾ ਕਰੇਗੀ ਘਿਰਾਓ

Last Updated : Feb 23, 2021, 3:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.