ETV Bharat / sitara

ਬਾਲੀਵੁੱਡ ਦੇ ਬਾਬਾ ਨੇ ਕਿਹਾ ਮੇਰੀ ਉਮਰ ਹੁਣ ਅਦਾਕਾਰਾ ਨਾਲ ਡਾਂਸ ਕਰਨ ਦੀ ਨਹੀਂ - marathi film

ਗੁਰੂ ਪੁਰਨੀਮਾ ਦੇ ਮੌਕੇ 'ਤੇ ਸੰਜੇ ਦੱਤ ਨੇ ਆਪਣੇ ਪ੍ਰੋਡਕਸ਼ਨ ਹਾਊਸ ਅਧੀਨ ਮਰਾਠੀ ਫ਼ਿਲਮ 'ਬਾਬਾ' ਦਾ ਟ੍ਰੇਲਰ ਲਾਂਚ ਕੀਤਾ। ਇਹ ਫ਼ਿਲਮ ਸੰਜੇ ਦੱਤ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਮਰਾਠੀ ਫ਼ਿਲਮ ਹੈ।

ਫ਼ੋਟੋ
author img

By

Published : Jul 17, 2019, 7:35 PM IST

ਮੁੰਬਈ : ਫ਼ਿਲਮ ਅਦਾਕਾਰ ਸੰਜੇ ਦੱਤ ਨੂੰ ਬਾਲੀਵੁੱਡ ਦੇ ਵਿੱਚ ਬਾਬਾ ਆਖ ਕੇ ਬੁਲਾਇਆ ਜਾਂਦਾ ਹੈ। ਇਸ ਨਾਂਅ 'ਤੇ ਹੁਣ ਇੱਕ ਮਰਾਠੀ ਫ਼ਿਲਮ ਵੀ ਆ ਰਹੀ ਹੈ। ਫ਼ਿਲਮ ਦਾ ਟ੍ਰੇਲਰ ਸੰਜੇ ਦੱਤ ਅਤੇ ਮਾਨਯਿਤਾ ਦੱਤ ਨੇ ਵੀ ਲਾਂਚ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਨ ਸੰਜੇ ਦੱਤ ਨੇ ਹੀ ਕੀਤਾ ਹੈ। ਟ੍ਰੇਲਰ ਲਾਂਚ ਦੇ ਮੌਕੇ ਦੋਵੇਂ ਖੁਸ਼ ਨਜ਼ਰ ਆਏ।

ਇਸ ਫ਼ਿਲਮ ਦੇ ਵਿੱਚ ਅਭੀਜੀਤ ਖਾਂਡੇਕਰ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਭਰਵਾ ਹੁੰਗਾਰਾ ਦਿੱਤਾ ਹੈ। ਇਸ ਫ਼ਿਲਮ ਦੇ ਵਿੱਚ ਬਾਬਾ ਦਾ ਕਿਰਦਾਰ ਦੀਪਕ ਡੋਬਰਿਆਲ ਨਿਭਾਉਂਦੇ ਹੋਏ ਨਜ਼ਰ ਆਉਂਣਗੇ।
ਬਾਲੀਵੁੱਡ ਦੇ ਬਾਬਾ ਨੇ ਕਿਹਾ ਮੇਰੀ ਉਮਰ ਹੁਣ ਅਦਾਕਾਰਾ ਨਾਲ ਡਾਂਸ ਕਰਨ ਦੀ ਨਹੀਂ
ਟ੍ਰੇਲਰ ਲਾਂਚ ਦੇ ਸਮਾਰੋਹ 'ਚ ਸੰਜੇ ਦੱਤ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੁਣ ਚੰਗੇ ਕਰੈਕਟਰ ਰੋਲ ਕਰਨ ਦੀ ਹੈ ਉਹ ਹੁਣ ਅਦਾਕਾਰਾ ਦੇ ਨਾਲ ਡਾਂਸ ਕਰਦੇ ਹੋਏ ਚੰਗੇ ਨਹੀਂ ਲੱਗਦੇ।ਹਾਲ ਹੀ ਦੇ ਵਿੱਚ ਰਿਲੀਜ਼ ਹੋਏ 'ਓ ਸਾਕੀ ਸਾਕੀ' ਦੇ ਰ੍ਰੀਕੀਏਟ ਵਰਜ਼ਨ 'ਤੇ ਉਨ੍ਹਾਂ ਕਿਹਾ ਕਿ ਇਹ ਗੀਤ ਬਹੁਤ ਵਧੀਆ ਹੈ ਇਹ ਗੀਤ ਦਰਸਾਉਂਦਾ ਹੈ ਕਿ ਅਸਲ ਗੀਤ ਕਿਨ੍ਹਾਂ ਵਧੀਆ ਹੈ। ਜ਼ਿਕਰਏਖ਼ਾਸ ਹੈ ਕਿ ਸੰਜੇ ਦੱਤ ਦੀ ਪਹਿਲੀ ਮਰਾਠੀ ਫ਼ਿਲਮ 'ਬਾਬਾ' 2 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।

Intro:Body:3 videos sent via ftp file : keerti sanjubaba

Trailer link : http://bit.ly/BabaTrailer

Sanjay Dutt : I’ll do some great characters like Mel Gibson or Denzel Washington plays!

‘I will do some great characters like what Mel Gibson or Denzel Washington plays. I know i won’t be able to play roles chasing girls or dancing around trees anymore. I am open to good roles in any language’ said Bollywood’s Sanju’Baba’ at the trailer launch of his first marathi production ‘Baba’. While answering question on ‘O Saki Saki’ remake, for which his co-actor in that song from Musafir had expressed displeasure, Sanjay Dutt was very cool about it and said it’s a great thing and it shows that original was a great song. He with his wife Manyata are coming up with a Punjabi film and is willing to play on regional space with meaningful as well as entertaining cinema.

The Marathi and Hindi Film Industry is excited about BABA, the first Marathi film being produced by Sanjay Dutt and his wife Maanayata Dutt. The first trailer of the film was released by none other than Sanjay Dutt in the presence of entire cast and crew of the film. The trailer has further increased the curiosity about the film as it gives the glimpse of the story and hints at the twists and turns BABA has to offer.

The first trailer of the film was released, on the auspicious occasion of Guru Purnima, on Tuesday, July 16 at PVR Cinemas Juhu by Sanjay Dutt in the presence of actors Deepak Dobriyal, Nandita Patkar,Spruha Joshi, Abhijeet Khandkekar, Chittaranjan Giri, Jaywant Wadkar, Shailesh Datar, Jayant Gadekar, child artist Aaryan Menghji and entire cast & crew of film.  Director Raj R Gupta, producers Maanayata Dutt & Ashok Subhedar too were present on the occasion. The film is directed by Raj R Gupta and produced by Sanjay S Dutt Productions & Blue Mustang Creations. Raj R Gupta, the Director of ‘BABA” says “I truly believe emotions have no language and this has been beautifully conveyed by the actors in our film. It is a bittersweet tale of how a family strives to stay together despite all odds”.

Sanjay Dutt had announced the film on his twitter handle a few weeks ago. In a spree of tweets, he had expressed his feelings about the film over his twitter handle. He has said, “Dedicating our first Marathi Film BABA to the Person who remained Steadfast in my life through everything! Love you Dad! Our first song is out now. Catch the fun bond between father and son from our song Adgula Madgula.”

Maanayata Dutt too had tweeted saying, “Dedicating our 1st Marathi Film BABA to the one and Only Sunil Dutt Sahab, whose rock solid support always enhanced our Confidence!” While expressing about the song, she had tweeted, “Here is our 1st song Adgula Madgula, one of my favorite songs of the film…out now”
 
“BABA” features Tanu Weds Manu fame actor Deepak Dobriyal in his very first Marathi film, along with Nandita Patkar. Spruha Joshi, Abhijeet Khandkekar, Chittaranjan Giri, Jaywant Wadkar, Shailesh Datar, Jayant Gadekar and child artist Aaryan Menghji.

The film by Sanjay S Dutt Productions and Blue Mustang Creations, “BABA” to hit the silver screens on August 2, 2019.
Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.