ETV Bharat / sitara

ਕੀ ਸਲਮਾਨ ਖ਼ਾਨ ਆਪਣੀ ਸ਼ਾਰਟ ਫ਼ਿਲਮ ਦੀ ਸ਼ੂਟਿੰਗ ਫਾਰਮ ਹਾਊਸ 'ਚ ਕਰਨਗੇ? - ਪਨਵੇਲ ਵਾਲਾ ਫਾਰਮ ਹਾਊਸ

ਲੌਕਡਾਊਨ ਕਾਰਨ ਸਲਮਾਨ ਖ਼ਾਨ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਫਾਰਮ ਹਾਊਸ 'ਚ ਰਹਿ ਰਹੇ ਹਨ। ਇਸ ਦੇ ਨਾਲ ਹੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਲਮਾਨ ਖ਼ਾਨ ਆਪਣੀ ਅਗਾਮੀ 'ਲਘੂ' ਫ਼ਿਲਮ ਦੀ ਸ਼ੂਟਿੰਗ ਆਪਣੇ ਪਨਵੇਲ ਵਾਲੇ ਫਾਰਮ ਹਾਊਸ 'ਚ ਹੀ ਕਰਨਗੇ।

Salman Khan to shoot short film at his farmhouse?
ਕਿ ਸਲਮਾਨ ਖ਼ਾਨ ਆਪਣੀ ਸ਼ਾਰਟ ਫ਼ਿਲਮ ਦੀ ਸ਼ੂਟਿੰਗ ਫਾਰਮ ਹਾਊਸ 'ਤੇ ਕਰਨਗੇ?
author img

By

Published : Jun 9, 2020, 7:03 PM IST

ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਪਿਛਲੇ 2 ਮਹੀਨਿਆਂ ਤੋਂ ਆਪਣੇ ਪਨਵੇਲ ਵਾਲੇ ਫਾਰਮ ਹਾਊਸ ਵਿੱਚ ਰਹਿ ਰਹੇ ਹਨ। ਲੌਕਡਾਊਨ ਕਾਰਨ ਕਾਫ਼ੀ ਫ਼ਿਲਮਾਂ ਤੇ ਸੀਰੀਅਲਜ਼ ਦੀ ਸ਼ੂਟਿੰਗ ਰੁੱਕ ਗਈ ਹੈ। ਹਾਲਾਂਕਿ ਹੁਣ ਮਹਾਰਾਸ਼ਟਰ ਦੀ ਸਰਕਾਰ ਨੇ ਸ਼ੂਟਿੰਗ ਕਰਨ ਤਹਿਤ ਕੁਝ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਸਲਮਾਨ ਖ਼ਾਨ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਲੌਕਡਾਊਨ ਦਰਮਿਆਨ ਵੀ ਆਪਣੇ-ਆਪ ਬਿਅਸਤ ਰੱਖਿਆ। ਉਨ੍ਹਾਂ ਨੇ ਆਪਣੇ ਫਾਰਮ ਹਾਊਸ 'ਤੇ 3 ਗਾਣਿਆਂ ਨੂੰ ਰਿਲੀਜ਼ ਕੀਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਆ ਰਹੀਆਂ ਹਨ ਕਿ ਸਲਮਾਨ ਆਪਣੀ ਅਗਾਮੀ 'ਲਘੂ' ਫ਼ਿਲਮ ਦੀ ਸ਼ੂਟਿੰਗ ਵੀ ਪਨਵੇਲ ਵਾਲੇ ਫਾਰਮ ਹਾਊਸ 'ਤੇ ਕਰਨਗੇ। ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਨਾਲ ਵਲੂਸ਼ਾ ਡੀਸੂਜ਼ਾ ਵੀ ਨਜ਼ਰ ਆਵੇਗੀ।

ਬੀਤੇ ਦਿਨੀਂ ਹੀ ਸਲਮਾਨ ਖ਼ਾਨ ਨੇ ਕੋਰੋਨਾ ਵਾਇਰਸ 'ਤੇ ਇੱਕ ਗਾਣਾ ਰਿਲੀਜ਼ ਕੀਤਾ ਸੀ, ਜਿਸ ਦਾ ਨਾਂਅ 'ਪਿਆਰ ਕਰੋ ਨਾ' ਸੀ। ਇਸ ਤੋਂ ਬਾਅਦ ਸਲਮਾਨ ਤੇ ਜੈਕਲੀਨ ਦਾ ਗਾਣਾ 'ਤੇਰੇ ਬਿਨਾ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। ਫਿਰ ਈਦ ਮੌਕੇ ਸਲਮਾਨ ਖ਼ਾਨ ਨੇ 'ਭਾਈ ਭਾਈ' ਗਾਣਾ ਰਿਲੀਜ਼ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.