ETV Bharat / sitara

ਫ਼ਿਲਮ 83 ਦੀ ਲੰਦਨ 'ਚ ਸ਼ੂਟਿੰਗ ਖ਼ਤਮ - 1983 ਵਰਲਕੱਪ ਵਿਜੇਤਾ ਟੀਮ

ਅਦਾਕਾਰ ਰਣਵੀਰ ਸਿੰਘ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਇਸ ਵਿੱਚ ਉਹ ਚੀਅਰਸ ਕਰਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 83 ਦਾ ਇੱਕ ਸ਼ੈਡਿਊਲ ਖ਼ਤਮ, ਚੀਅਰਸ।

ਫ਼ੋਟੋ
author img

By

Published : Aug 31, 2019, 11:06 PM IST

ਮੁੰਬਈ: ਬਾਲੀਵੁੱਡ ਦੇ ਚਾਕਲੇਟੀ ਬੌਆਏ ਰਣਵੀਰ ਸਿੰਘ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 83 ਨੂੰ ਲੈ ਕੇ ਸੁਰਖੀਆਂ ਵਿੱਚ ਘਿਰੇ ਹੋਏ ਹਨ। ਹਾਲ ਹੀ ਵਿੱਚ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਚੀਅਰਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਫ਼ਿਲਮ 1983 ਵਿਸ਼ਵ ਕੱਪ ਵਿਜੇਤਾ ਟੀਮ 'ਤੇ ਆਧਾਰਿਤ ਹੈ।

ਦੱਸ ਦਈਏ ਕਿ ਇਸ ਫ਼ਿਲਮ 'ਚ ਰਣਵੀਰ ਸਿੰਘ, ਸਾਬਕਾ ਭਾਰਤੀ ਕ੍ਰਿਕਟ ਕੱਪਤਾਨ ਕਪਿਲ ਦੇਵ ਦਾ ਰੋਲ ਅਦਾ ਕਰਦੇ ਹੋਏ ਨਜ਼ਰ ਆਉਣਗੇ। ਪਿੱਛਲੇ ਕੁਝ ਦਿਨਾਂ ਤੋਂ ਫ਼ਿਲਮ ਦੀ ਸ਼ੂਟਿੰਗ ਲੰਦਨ 'ਚ ਚੱਲ ਰਹੀ ਸੀ।

ਕਾਬਿਲ-ਏ-ਗੌਰ ਹੈ ਕਿ ਫ਼ਿਲਮ ਦਾ ਲੰਦਨ ਸ਼ੂਟ ਖ਼ਤਮ ਹੋ ਗਿਆ ਹੈ। ਇਸ ਦੀ ਜਾਣਕਾਰੀ ਰਣਵੀਰ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਕੇ ਦਿੱਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਣਵੀਰ ਨੇ ਲਿਖਿਆ, 83 ਦੇ ਇੱਕ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ, ਚੀਅਰਸ।"

ਜ਼ਿਕਰ-ਏ-ਖ਼ਾਸ ਹੈ ਕਿ ਇਸ ਫ਼ਿਲਮ 'ਚ ਦੀਪਿਕਾ, ਕਪਿਲ ਦੇਵ ਦੀ ਪਤਨੀ ਰੋਮਾ ਦੇਵੀ ਦਾ ਕਿਰਦਾਰ ਅਦਾ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ 10 ਅਪ੍ਰੈਲ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।

Intro:ਚੰਡੀਗੜ੍ਹ ਵਿਖੇ ਸ਼ਨੀਵਾਰ ਨੂੰ ਆਉਣ ਵਾਲੀ ਪੰਜਾਬੀ ਫਰੰਟ ਸਾਕ ਦੀ ਪ੍ਰੈੱਸ ਕਾਨਫਰੰਸ ਕੀਤੀ ਗਈ ।ਇਸ ਫਿਲਮ ਵਿੱਚ ਮੁੱਖ ਭੂਮਿਕਾ ਮੈਂਡੀ ਤੱਖਰ ਅਤੇ ਜੋਬਨਜੀਤ ਨੇ ਨਿਭਾ ਰਹੇ ਹਨ ।ਇਸ ਮੌਕੇ ਤੇ ਫ਼ਿਲਮ ਦੀ ਮੁੱਖ ਅਦਾਕਾਰਾ ਮੈਂਡੀ ਤੱਖਰ ਨੇ ਕਿਹਾ ਫਿਲਮ ਸਾਲ ਦੀ ਸ਼ੂਟਿੰਗ ਸਰਦੀਆਂ ਦੀ ਰੁੱਤ ਵਿੱਚ ਹੋਈ ਸੀ ਪਰ ਸਾਨੂੰ ਫਿਲਮ ਵਿੱਚ ਗਰਮੀ ਦੇ ਮੌਸਮ ਵਾਂਗ ਸਭ ਕੁਝ ਦਿਖਾਉਣਾ ਪਿਆ ਪਰ ਟੀਮ ਵਿੱਚੋਂ ਕਿਸੇ ਨੇ ਕਦੇ ਸ਼ਿਕਾਇਤ ਨਹੀਂ ਕੀਤੀ ।ਕਿਉਂਕਿ ਅਰਜ਼ੀਆਂ ਸਥਿਤੀਆਂ ਨੂੰ ਸਹਾਇਤਾ ਕਰਦੀਆਂ ਹਨ । Body:ਪ੍ਰੈੱਸ ਕਾਨਫਰੰਸ ਦੇ ਦੌਰਾਨ ਮੁੱਖ ਅਦਾਕਾਰ ਜੋਬਨਜੀਤ ਸਿੰਘ ਨੇ ਕਿਹਾ ਸਾਕ ਬਹੁਤ ਹੀ ਅਦਭੁਤ ਕੰਸੈਪਟ ਹੈ ਸਿਰਫ ਇਸ ਲਈ ਨਹੀਂ ਕਿ ਮੈਂ ਇਸ ਫ਼ਿਲਮ ਵਿੱਚ ਹਾਂ ਪਰ ਇਹ ਇੱਕ ਅਜਿਹੀ ਫ਼ਿਲਮ ਹੈ ਜੋ ਮੈਂ ਦਰਸ਼ਕਾਂ ਵਜੋਂ ਵੀ ਦੇਖਣਾ। ਇੱਕ ਡੈਬਿਊ ਹੋਣ ਦੇ ਨਾਂ ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਇੰਨੀ ਖੂਬਸੂਰਤ ਕਹਾਣੀ ਅਤੇ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਫ਼ਿਲਮ ਵਿੱਚ ਹਰ ਇੱਕ ਕਿਰਦਾਰ ਨੂੰ ਬਹੁਤ ਹੀ ਬਾਕਮਾਲ ਤਰੀਕੇ ਨਾਲ ਦਰਸਾਇਆ ਗਿਆ ਹੈ।Conclusion:ਫ਼ਿਲਮ ਵਿੱਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਤੋਂ ਇਲਾਵਾ ਮੁਕੁਲ ਦੇਵ, ਮਹਾਵੀਰ ਭੁੱਲਰ,ਸੋਨਪ੍ਰੀਤ ਜਵੰਧਾ,ਗੁਰਦੀਪ ਬਰਾੜ ਅਤੇ ਦਿਲਾਵਰ ਸੰਧੂ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।ਇਹ ਫਿਲਮ 6ਸਤੰਬਰ 2019 ਨੂੰ ਰਿਲੀਜ਼ ਕੀਤੀ ਜਾਵੇਗੀ
ETV Bharat Logo

Copyright © 2025 Ushodaya Enterprises Pvt. Ltd., All Rights Reserved.