ਨਵੀਂ ਦਿੱਲੀ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਰਾਣੀ ਮੁਖਰਜੀ ਦੀ ਫ਼ਿਲਮ ਹਿਚਕੀ ਜੋ ਕਿ ਸਾਲ 2018 ਵਿੱਚ ਰਿਲੀਜ਼ ਹੋਈ ਸੀ ਜਿਸ ਦਾ ਨਿਰਦੇਸ਼ਨ ਸਿਧਾਰਥ ਪੀ ਮਲਹੋਤਰਾ ਨੇ ਕੀਤਾ ਸੀ ।
ਦੱਸ ਦਈਏ ਕਿ ਰਾਣੀ ਮੁਖਰਜੀ ਦੀ ਇਹ ਫ਼ਿਲਮ 19 ਜੁਲਾਈ ਨੂੰ 49ਵੇਂ ਗਿਨੋਫੀ ਫ਼ਿਲਮ ਫ਼ੇਸਟੀਵਲ ਇਟਲੀ ਵਿੱਚ ਉੱਥੋਂ ਦੇ ਦਰਸ਼ਕਾਂ ਨੂੰ ਵਿਖਾਈ ਜਾਵੇਗੀ। ਇਸ ਤੋਂ ਪਹਿਲਾਂ ਇਹ ਫ਼ਿਲਮ ਚੀਨ ਦੇ ਦਰਸ਼ਕਾਂ ਨੂੰ ਦਿਖਾਈ ਗਈ ਸੀ। ਜਿਸ ਨੂੰ ਉੱਥੋਂ ਦੇ ਦਰਸ਼ਕਾ ਦਾ ਭਰਪੂਰ ਹੁੰਗਾਰਾ ਮਿਲਿਆ ਸੀ।
ਇਸ ਫ਼ਿਲਮ ਦੀ ਕਹਾਣੀ ਟੂਰੈਟ ਸਿੰਡਰੋਮ ਨਾਮਕ ਬਿਮਾਰੀ ਨਾਲ ਲੜ ਰਹੀ ਇੱਕ ਅਧਿਆਪਕ 'ਤੇ ਅਧਾਰਤ ਹੈ ਜੋ ਕਿ ਆਪਣੀ ਜ਼ਿੰਦਗੀ ਵਿੱਚ ਅਧਿਆਪਕ ਬਣਨ ਲਈ ਕਾਫ਼ੀ ਸੰਘਰਸ਼ ਕਰਦੀ ਹੈ ਅਤੇ ਆਪਣੇ ਲਕਸ਼ ਤੱਕ ਪੁੰਹਚ ਜਾਂਦੀ ਹੈ।
ਰਾਣੀ ਮੁਖਰਜੀ ਦੀ ਫ਼ਿਲਮ ਹੋਵੇਗੀ ਇਟਲੀ ਵਿੱਚ ਰੀਲਿਜ਼ - itali
ਰਾਣੀ ਮੁਖਰਜੀ ਦੀ ਫ਼ਿਲਮ ਹਿਚਕੀ ਹੋਵੇਗੀ ਇਟਲੀ ਵਿੱਚ ਹੋਵੇਗੀ ਰਿਲੀਜ਼ । ਇਟਲੀ ਤੋਂ ਇਲਾਵਾਂ ਚੀਨ ਵਿੱਚ ਵੀ ਹੋ ਚੁੱਕੀ ਹੈ ਹਿਚਕੀ ਦੀ ਰੀਲਿਜ਼ ।
ਨਵੀਂ ਦਿੱਲੀ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਰਾਣੀ ਮੁਖਰਜੀ ਦੀ ਫ਼ਿਲਮ ਹਿਚਕੀ ਜੋ ਕਿ ਸਾਲ 2018 ਵਿੱਚ ਰਿਲੀਜ਼ ਹੋਈ ਸੀ ਜਿਸ ਦਾ ਨਿਰਦੇਸ਼ਨ ਸਿਧਾਰਥ ਪੀ ਮਲਹੋਤਰਾ ਨੇ ਕੀਤਾ ਸੀ ।
ਦੱਸ ਦਈਏ ਕਿ ਰਾਣੀ ਮੁਖਰਜੀ ਦੀ ਇਹ ਫ਼ਿਲਮ 19 ਜੁਲਾਈ ਨੂੰ 49ਵੇਂ ਗਿਨੋਫੀ ਫ਼ਿਲਮ ਫ਼ੇਸਟੀਵਲ ਇਟਲੀ ਵਿੱਚ ਉੱਥੋਂ ਦੇ ਦਰਸ਼ਕਾਂ ਨੂੰ ਵਿਖਾਈ ਜਾਵੇਗੀ। ਇਸ ਤੋਂ ਪਹਿਲਾਂ ਇਹ ਫ਼ਿਲਮ ਚੀਨ ਦੇ ਦਰਸ਼ਕਾਂ ਨੂੰ ਦਿਖਾਈ ਗਈ ਸੀ। ਜਿਸ ਨੂੰ ਉੱਥੋਂ ਦੇ ਦਰਸ਼ਕਾ ਦਾ ਭਰਪੂਰ ਹੁੰਗਾਰਾ ਮਿਲਿਆ ਸੀ।
ਇਸ ਫ਼ਿਲਮ ਦੀ ਕਹਾਣੀ ਟੂਰੈਟ ਸਿੰਡਰੋਮ ਨਾਮਕ ਬਿਮਾਰੀ ਨਾਲ ਲੜ ਰਹੀ ਇੱਕ ਅਧਿਆਪਕ 'ਤੇ ਅਧਾਰਤ ਹੈ ਜੋ ਕਿ ਆਪਣੀ ਜ਼ਿੰਦਗੀ ਵਿੱਚ ਅਧਿਆਪਕ ਬਣਨ ਲਈ ਕਾਫ਼ੀ ਸੰਘਰਸ਼ ਕਰਦੀ ਹੈ ਅਤੇ ਆਪਣੇ ਲਕਸ਼ ਤੱਕ ਪੁੰਹਚ ਜਾਂਦੀ ਹੈ।
rani mukherjee
Conclusion: