ਮੁੰਬਈ: ਦੇਸ਼ ਵਿੱਚ ਵੱਧ ਰਹੇ ਕੋਵਿਡ-19 ਦੇ ਕੇਸਾਂ ਨੂੰ ਦੇਖਦੇ ਹੋਏ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਹੈਂਡਲ ਉੱਤੇ ਫੈੱਸ ਦੇ ਲਈ ਸੁਨੇਹਾ ਲਿਖਿਆ ਤੇ ਲੋਕਾਂ ਨੂੰ ਸ਼ਾਂਤ ਤੇ ਸੁੱਰਖਿਅਤ ਰਹਿਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪ੍ਰੀਤੀ ਜ਼ਿੰਟਾ ਨੇ ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਲੋਕਾਂ ਨੂੰ ਵਾਇਰਸ ਦੇ ਫੈਲਣ ਬਾਰੇ ਸੰਦੇਸ਼ ਦਿੱਤਾ।
-
Namaskaar,
— Lata Mangeshkar (@mangeshkarlata) March 17, 2020 " class="align-text-top noRightClick twitterSection" data="
The Coronavirus pandemic is very real and disturbing. At the same time, we shouldn’t panic and spread rumours.
">Namaskaar,
— Lata Mangeshkar (@mangeshkarlata) March 17, 2020
The Coronavirus pandemic is very real and disturbing. At the same time, we shouldn’t panic and spread rumours.Namaskaar,
— Lata Mangeshkar (@mangeshkarlata) March 17, 2020
The Coronavirus pandemic is very real and disturbing. At the same time, we shouldn’t panic and spread rumours.
ਲਤਾ ਨੇ ਟੱਵੀਟ ਦੀ ਸੀਰੀਜ਼ ਪੋਸਟ ਕੀਤੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ, "ਨਮਸਕਾਰ, ਕੋਰੋਨਾ ਵਾਇਰਸ ਮਹਾਂਮਾਰੀ ਸੱਚਾਈ ਹੈ ਤੇ ਬਹੁਤ ਖ਼ਤਰਨਾਕ ਵੀ। ਇਸ ਸਮੇਂ, ਸਾਨੂੰ ਨਾ ਤਾਂ ਘਬਰਾਉਣਾ ਚਾਹੀਂਦਾ ਹੈ ਤੇ ਨਾ ਹੀ ਅਫ਼ਵਾਹ ਫੈਲਾਉਣੀ ਚਾਹੀਦੀ ਹੈ।"
-
We as responsible citizens need to maintain proper hygiene and cleanliness, those with cough and cold should maintain a social distance to avoid further spread. Follow the guidelines given by health agencies. Stay safe and healthy! God bless
— Lata Mangeshkar (@mangeshkarlata) March 17, 2020 " class="align-text-top noRightClick twitterSection" data="
">We as responsible citizens need to maintain proper hygiene and cleanliness, those with cough and cold should maintain a social distance to avoid further spread. Follow the guidelines given by health agencies. Stay safe and healthy! God bless
— Lata Mangeshkar (@mangeshkarlata) March 17, 2020We as responsible citizens need to maintain proper hygiene and cleanliness, those with cough and cold should maintain a social distance to avoid further spread. Follow the guidelines given by health agencies. Stay safe and healthy! God bless
— Lata Mangeshkar (@mangeshkarlata) March 17, 2020
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਅਗਲੇ ਟੱਵੀਟ ਵਿੱਚ ਲਿਖਿਆ,"ਜ਼ਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਸੋਸ਼ਲ ਡਿਸਟੈਂਸ ਨੂੰ ਬਣਾਏ ਰੱਖਣਾ ਚਾਹੀਦਾ ਹੈ ਤਾਂਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।"
-
A lot has changed around us the past couple of days. Life on our planet has literally come to a STOP as “Coronavirus” spreads rapidly across the globe. Prevent the spread of this virus & protect yourself, family & your country. #CoronavirusOutbreak #COVID2019 #staysafe #ting pic.twitter.com/xK5ulotIAS
— Preity G Zinta (@realpreityzinta) March 17, 2020 " class="align-text-top noRightClick twitterSection" data="
">A lot has changed around us the past couple of days. Life on our planet has literally come to a STOP as “Coronavirus” spreads rapidly across the globe. Prevent the spread of this virus & protect yourself, family & your country. #CoronavirusOutbreak #COVID2019 #staysafe #ting pic.twitter.com/xK5ulotIAS
— Preity G Zinta (@realpreityzinta) March 17, 2020A lot has changed around us the past couple of days. Life on our planet has literally come to a STOP as “Coronavirus” spreads rapidly across the globe. Prevent the spread of this virus & protect yourself, family & your country. #CoronavirusOutbreak #COVID2019 #staysafe #ting pic.twitter.com/xK5ulotIAS
— Preity G Zinta (@realpreityzinta) March 17, 2020
ਇਸ ਤੋਂ ਇਲਾਵਾ ਪ੍ਰੀਤੀ ਜ਼ਿੰਟਾ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਿਹਾ,"ਮੈਨੂੰ ਪਤਾ ਹੈ ਕਿ ਕਿਸੇ ਨੂੰ ਖ਼ੁਸ਼ੀ ਨਹੀਂ ਹੈ ਕਿ ਜ਼ਬਰਦਸਤੀ ਛੁੱਟੀ ਲੈਣੀ ਪੈ ਰਹੀ ਹੈ, ਪਰ ਜ਼ਿੰਮੇਦਾਰ ਨਾਗਰਿਕ ਦੇ ਤੌਰ ਉੱਤੇ ਇਹ ਬਹੁਤ ਜ਼ਰੂਰੀ ਹੈ।"