ETV Bharat / sitara

ਰਿਤਿਕ ਦੀ ਭੈਣ ਨੇ ਕੀਤਾ ਕੰਗਨਾ ਦਾ ਸਮਰਥਨ

ਕੰਗਨਾ ਦੀ ਭੈਣ ਰੰਗੋਲੀ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ ਕਿ ਰਿਤਿਕ ਦੀ ਭੈਣ ਸੁਨੈਨਾ ਨੇ ਕੰਗਨਾ ਅਤੇ ਉਨ੍ਹਾਂ ਤੋਂ ਮਦਦ ਮੰਗੀ ਹੈ। ਇਸ ਤੋਂ ਇਲਾਵਾ ਸੁਨੈਨਾ ਨੇ ਵੀ ਟਵੀਟ ਕਰ ਕੰਗਨਾ ਦਾ ਸਮਰਥਨ ਕੀਤਾ ਹੈ।

ਫ਼ੋਟੋ
author img

By

Published : Jun 19, 2019, 8:29 PM IST

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਭੈਣ ਰੰਗੋਲੀ ਆਪਣੇ ਟਵੀਟਰ ਅਕਾਊਂਟ ਦੇ ਜ਼ਰੀਏ ਕੁਝ ਨਾ ਕੁਝ ਨਵੇਂ ਖੁਲਾਸੇ ਕਰਦੀ ਹੀ ਰਹਿੰਦੀ ਹੈ। ਹਾਲ ਹੀ ਦੇ ਵਿੱਚ ਰੰਗੋਲੀ ਨੇ ਦੱਸਿਆ ਹੈ ਕਿ ਰਿਤਿਕ ਦੀ ਭੈਣ ਸੁਨੈਨਾ ਨੇ ਕੰਗਨਾ ਤੋਂ ਮਦਦ ਮੰਗੀ ਹੈ।

  • Sunaina Roshan is asking Kangana for help, her family is physically assaulting her because she is in love with a Muslim man from Delhi, last week they got a lady cop who slapped her, her father also hit her, her brother is trying to put her behind bars..(contd)

    — Rangoli Chandel (@Rangoli_A) June 19, 2019 " class="align-text-top noRightClick twitterSection" data=" ">
ਇਸ ਮੁੱਦੇ 'ਤੇ ਖ਼ੁਦ ਸੁਨੈਨਾ ਨੇ ਟਵੀਟ ਕਰ ਕੰਗਨਾ ਦਾ ਨਾਂਅ ਲਿਖਿਆ ਹੈ। ਇਸ ਟਵੀਟ 'ਚ ਉਸ ਨੇ ਕੰਗਨਾ ਨੂੰ ਸਪੋਰਟ ਕਰਨ ਦੀ ਗੱਲ ਆਖੀ ਹੈ। ਉਸ ਨੇ ਟਵੀਟ ਕਰਦੇ ਹੋਏ ਲਿਖਿਆ, "ਮੈਂ ਕੰਗਨਾ ਦਾ ਪੂਰਾ ਸਮਰਥਨ ਕਰਦੀ ਹਾਂ।"
  • I support Kangana all through

    — Sunaina Roshan (@sunainaRoshan22) June 18, 2019 " class="align-text-top noRightClick twitterSection" data=" ">
ਦੱਸਣਯੋਗ ਹੈ ਕਿ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਸੁਨੈਨਾ ਅਤੇ ਰੌਸ਼ਨ ਪਰਿਵਾਰ ਦੇ ਵਿੱਚ ਲੜਾਈ ਦਾ ਕਾਰਨ ਕੀ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਸੁਨੈਨਾ ਦੀ ਆਪਣੇ ਪਰਿਵਾਰ ਨਾਲ ਨਹੀਂ ਬਣਦੀ ਅਤੇ ਕੁਝ ਲੋਕ ਇਹ ਗੱਲ ਵੀ ਉਸ ਬਾਰੇ ਆਖਦੇ ਹਨ ਕਿ ਉਹ ਬਾਇਓਪੋਲਰ ਬਿਮਾਰੀ ਦੇ ਨਾਲ ਪੀੜਤ ਹੈ। ਇਸ ਬਿਮਾਰੀ ਬਾਰੇ ਜਦੋਂ ਸੁਨੈਨਾ ਤੋਂ ਪੁਛਿੱਆ ਜਾਂਦਾ ਹੈ ਤਾਂ ਉਹ ਹਮੇਸ਼ਾ ਇਸ ਗੱਲ ਨੂੰ ਨਕਾਰਦੀ ਹੈ।

Intro:Body:

Bavleen

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.