ETV Bharat / sitara

ਭੈਣ ਅਤੇ ਜੀਜੇ ਦੇ ਤਲਾਕ ਦੀਆਂ ਖ਼ਬਰਾਂ ਸੁਣ ਕੇ ਪਰੀਨਿਤੀ ਨੇ ਕੀਤਾ ਰਿਐਕਟ

ਬੀਤੇ ਦਿਨੀਂ ਇਕ ਅਮਰੀਕੀ ਮੈਗਜ਼ੀਨ ਨੇ ਨਿਕ ਅਤੇ ਪ੍ਰਿਯੰਕਾ ਦੇ ਤਲਾਕ ਦੀ ਖ਼ਬਰ ਛਾਪੀ ਸੀ। ਇਸ 'ਤੇ ਪਰੀਨਿਤੀ ਚੋਪੜਾ ਨੇ ਰਿਐਕਸ਼ਨ ਦਿੱਤਾ ਹੈ।

ਸੋਸ਼ਲ ਮੀਡੀਆ
author img

By

Published : Apr 2, 2019, 9:09 PM IST

ਮੁੰਬਈ : ਅਮਰੀਕੀ ਮੈਗਜ਼ੀਨ ਨੇ ਇਕ ਖ਼ਬਰ 'ਚ ਇਹ ਕਿਹਾ ਸੀ ਕਿ ਨਿਕ ਅਤੇ ਪ੍ਰਿਯੰਕਾ ਤਲਾਕ ਲੈਣ ਵਾਲੇ ਹਨ। ਇਸ ਖ਼ਬਰ ਨੂੰ ਪ੍ਰਿਯੰਕਾ ਦੇ ਕਰੀਬੀਆਂ ਨੇ ਗ਼ਲਤ ਕਿਹਾ ਸੀ। ਹੁਣ ਇਸ ਗੱਲ ਨੂੰ ਲੈ ਕੇ ਅਦਾਕਾਰਾ ਪਰੀਨਿਤੀ ਚੋਪੜਾ ਨੇ ਜਵਾਬ ਦਿੱਤਾ ਹੈ।
ਪਰੀਣੀਤੀ ਨੇ ਕਿਹਾ, ''ਇਹ ਖਬਰਾਂ ਬਿਲਕੁੱਲ ਝੂਠ ਹਨ। ਇਸ ਬਾਰੇ ਮੈਂ ਕੋਈ ਕੁਮੇਂਟ ਨਹੀਂ ਕਰਨਾ ਚਾਹੁੰਦੀ ਤੇ ਮੈਨੂੰ ਇਹ ਗੱਲਾਂ ਸੁਣ ਕੇ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇਹ ਮੇਰੀ ਪਰਵਰਿਸ਼ ਹੈ।

ਉਸ ਖ਼ਬਰ ਨੂੰ ਲੈ ਕੇ ਜੇ ਮੈਂ ਕੋਈ ਟਿੱਪਣੀ ਕਰਨੀ ਹੁੰਦੀ ਤਾਂ ਮੈਂ ਟਵੀਟ ਕਰ ਦਿੰਦੀ।

ਉਹ ਲੋਕ ਗ਼ਲਤ ਸਨ। ਇਸੇ ਲਈ ਤਾਂ ਉਨ੍ਹਾਂ ਨੇ ਉਸ ਖ਼ਬਰ ਨੂੰ ਹਟਾ ਦਿੱਤਾ ਅਤੇ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਉਹ ਖ਼ਬਰ ਗਲਤ ਸੀ।''
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਅਤੇ ਨਿਕ ਦਾ ਵਿਆਹ 2018 ਦਸੰਬਰ 'ਚ ਹੋਇਆ ਸੀ।

Intro:Body:

Joginder Singh panjgrai joins SAD

Joginder Singh panjgrai  Shiromani akali dal   congress  captain amarinder singh  manpreet singh badal

ਸੀਨੀਅਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਪੰਜਗਰਾਈਂ SAD 'ਚ ਹੋਏ ਸ਼ਾਮਿਲ 

ਚੰਡੀਗੜ੍ਹ: ਕਾਂਗਰਸੀ ਆਗੂ ਜੋਗਿੰਦਰ ਸਿੰਘ ਪੰਜਗਰਾਈਂ ਅੱਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਜੋਗਿੰਦਰ ਸਿੰਘ ਪੰਜਗਰਾਈਂ ਦੋ ਵਾਰ ਕਾਂਗਰਸੀ ਵਿਧਾਇਕ ਰਹਿ ਚੁੱਕੇ ਹਨ। ਉਹਨਾਂ ਨੇ 2014 ‘ਚ ਫ਼ਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜੀ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਜੋਗਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਦਾ ਸੀਨੀਅਰ ਆਗੂ ਹੋਣ ਦੇ ਬਾਵਜੂਦ ਵੀ ਮਾਣ ਨਹੀਂ ਰੱਖਿਆ। ਇਸ ਕਰਕੇ ਉਨ੍ਹਾਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਪੰਜਗਰਾਈਂ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਨਾ ਸੁਣਨ ਅਤੇ ਮਨਮਰਜ਼ੀਆਂ ਕਰਨ ਦੇ ਦੋਸ਼ ਲਾਏ।

ਜੋਗਿੰਦਰ ਸਿੰਘ ਪੰਜਗਰਾਈ ਨੇ ਕਿਹਾ ਕਿ ਕਾਂਗਰਸ ਪਾਰਟੀ ਚਾਪਲੂਸਾਂ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ‘ਚ ਮਨਪ੍ਰੀਤ ਬਾਦਲ, ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਆਪਣੀਆਂ ਮਨਮਰਜ਼ੀਆਂ ਕਰਦੇ ਹਨ। ਉਹਨਾਂ ਨੇ ਸੁਨੀਲ ਜਾਖੜ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ ਹਨ ਤੇ ਉਹ ਕਾਂਗਰਸ ਦੇ ਬਗੁਲਾ ਭਗਤ ਹਨ।

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.