ETV Bharat / sitara

Mr Perfectionist's ਦਾ ਟੁੱਟਿਆ ਵਿਆਹ : ਆਮਿਰ ਖਾਨ ਨੇ ਦੂਜੀ ਪਤਨੀ ਕਿਰਨ ਰਾਵ ਨੂੰ ਦਿੱਤਾ ਤਲਾਕ - ਆਮਿਰ ਖਾਨ ਤੇ ਉਨ੍ਹਾਂ ਦੀ ਦੂਜੀ ਪਤਨੀ ਕਿਰਨ ਰਾਵ

ਬਾਲੀਵੁੱਡ ਅਦਾਕਾਰ ਆਮਿਰ ਖਾਨ ਦਾ ਦੂਜਾ ਵਿਆਹ ਵੀ ਟੁੱਟ ਗਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਆਮਿਰ ਖਾਨ ਤੇ ਉਨ੍ਹਾਂ ਦੀ ਦੂਜੀ ਪਤਨੀ ਕਿਰਨ ਰਾਵ ਵੱਲੋਂ ਤਲਾਕ ਲੈ ਰਹੇ ਹਨ।

ਮਿਸਟਰ ਪ੍ਰਫੈਕਸ਼ਨਿਸਟ ਦਾ ਟੁੱਟਿਆ ਵਿਆਹ
ਮਿਸਟਰ ਪ੍ਰਫੈਕਸ਼ਨਿਸਟ ਦਾ ਟੁੱਟਿਆ ਵਿਆਹ
author img

By

Published : Jul 3, 2021, 12:00 PM IST

ਮੁੰਬਈ: ਬਾਲੀਵੁੱਡ ਮਸ਼ਹੂਰ ਅਦਾਕਾਰ ਆਮਿਰ ਖਾਨ ਦੇ ਦੂਜੇ ਵਿਆਹ ਦੇ ਟੁੱਟਣ ਦੀ ਖ਼ਬਰ ਹੈ। ਇਸ ਗੱਲ ਨੇ ਆਮਿਰ ਦੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਅਦਾਕਾਰ ਆਮਿਰ ਖਾਨ ਤੇ ਕਿਰਨ ਰਾਵ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਰਹੇ ਹਨ। ਦੋਹਾਂ ਨੇ 28 ਦਸੰਬਰ 2005 'ਚ ਵਿਆਹ ਕੀਤਾ ਸੀ। ਦੋਹਾਂ ਨੇ ਵਿਆਹ ਦੇ 15 ਸਾਲ ਬਾਅਦ ਵਿਆਹ ਤੋੜ ਕੇ ਸਭ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਤਲਾਕ ਨੂੰ ਲੈ ਕੇ ਆਮਿਰ ਖਾਨ ਤੇ ਕਿਰਨ ਰਾਵ ਨੇ ਆਫਿਸ਼ੀਅਲ ਸਟੇਟਮੈਂਟ ਵੀ ਜਾਰੀ ਕਰ ਦਿੱਤਾ ਹੈ।

ਦੋਹਾਂ ਨੇ ਲਿਖਿਆ, 'ਇਕੱਠੇ 15 ਸਾਲਾਂ ਬਿਤਾਉਣ ਦੌਰਾਨ ਅਸੀਂ ਹਰ ਪਲ ਹਾਸੇ ਤੇ ਖੁਸ਼ੀ ਨਾਲ ਜੀਉਂਦੇ ਰਹੇ ਹਾਂ ਅਤੇ ਸਾਡਾ ਰਿਸ਼ਤਾ ਭਰੋਸੇ, ਸਤਿਕਾਰ ਤੇ ਪਿਆਰ ਨਾਲ ਵਧਦਾ ਰਿਹਾ। ਹੁਣ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਾਂਗੇ - ਜੋ ਪਤੀ ਪਤਨੀ ਵਰਗਾ ਨਹੀਂ , ਪਰ ਕੋ ਪੈਰੇਂਟਸ ਤੇ ਇੱਕ-ਦੂਜੇ ਦੇ ਪਰਿਵਾਰ ਦੇ ਤੌਰ 'ਤੇ ਹੋਵੇਗਾ। ਅਸੀਂ ਕੁੱਝ ਸਮਾਂ ਪਹਿਲਾਂ ਆਪਣੀ ਵੱਖ ਹੋਣ ਦੀ ਯੋਜਨਾ ਬਣਾਈ ਸੀ ਤੇ ਹੁਣ ਅਸੀਂ ਵੱਖ-ਵੱਖ ਰਹਿਣ ਦੀ ਵਿਵਸਥਾ ਨਾਲ ਸਹਿਜ ਹਾਂ। ਅਸੀਂ ਬੇਟੇ ਆਜ਼ਾਦ ਦੇ ਕੋ ਪੈਰੇਂਟਸ ਬਣੇ ਰਹਾਂਗੇ ਤੇ ਮਿਲ ਕੇ ਉਸ ਦੀ ਦੇਖਭਾਲ ਕਰਾਂਗੇ। ਅਸੀਂ ਫਿਲਮਾਂ ਲਈ ਅਤੇ ਆਪਣੀ ਪਾਨੀ ਫਾਊਂਡੇਸ਼ਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।

ਇਹ ਵੀ ਪੜ੍ਹੋ : ਪਰਮੀਸ਼ ਵਰਮਾ ਨੇ ਗਾਇਕੀ ਦੇ ਨਾਲ ਨਾਲ ਵਧੀਆ ਨਿਰਦੇਸ਼ਕ ਅਤੇ ਅਦਾਕਾਰ ਵਜੋ ਬਣਾਈ ਪਹਿਚਾਣ...

ETV Bharat Logo

Copyright © 2025 Ushodaya Enterprises Pvt. Ltd., All Rights Reserved.