ETV Bharat / sitara

ਅਕਤੂਬਰ 2020 'ਚ ਰਿਲੀਜ਼ ਹੋਵੇਗੀ 'ਸਰਦਾਰ ਊਧਮ ਸਿੰਘ' ਦੀ ਬਾਇਓਪਿਕ - udaam singh

ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਇਹ ਜਾਣਕਾਰੀ ਜਨਤਕ ਕੀਤੀ ਹੈ ਕਿ ਫ਼ਿਲਮ 'ਸਰਦਾਰ ਊਧਮ ਸਿੰਘ' ਅਕਤੂਬਰ 2020 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਵਿੱਕੀ ਕੌਸ਼ਲ ਮੁੱਖ ਕਿਰਦਾਰ ਨਿਭਾ ਰਹੇ ਹਨ।

ਫ਼ੋਟੋ
author img

By

Published : Jun 17, 2019, 6:04 PM IST

ਮੁੰਬਈ : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਸਰਦਾਰ ਊਧਮ ਸਿੰਘ ਦੀ ਬਾਇਓਪਿਕ 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਵਿੱਕੀ ਮੁੱਖ ਕਿਰਦਾਰ ਅਦਾ ਕਰ ਰਹੇ ਹਨ। ਇਸ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।
ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਾਰਸ਼ ਨੇ ਟਵੀਟ ਕਰ ਇਸ ਫ਼ਿਲਮ ਦੀ ਜਾਣਕਾਰੀ ਜਨਤਕ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਫ਼ਿਲਮ 2 ਅਕਤੂਬਰ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਸ਼ੂਜਿਤ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

  • Release date finalized: 2 Oct 2020... Vicky Kaushal in and as #SardarUdhamSingh... Directed by Shoojit Sircar... Written by Ritesh Shah and Shubendu Bhattacharya... Produced by Ronnie Lahiri and Sheel Kumar. pic.twitter.com/sxUk5y7WYW

    — taran adarsh (@taran_adarsh) June 17, 2019 " class="align-text-top noRightClick twitterSection" data=" ">

ਇਹ ਵੀ ਵੇਖੋਂ #Gameover PublicReview: ਦਰਸ਼ਕਾਂ ਨੂੰ ਆਈ ਤਾਪਸੀ ਦੀ ਅਦਾਕਾਰੀ ਪਸੰਦ

ਦੱਸਣਯੋਗ ਹੈ ਕਿ ਸ਼ਹੀਦ ਉਧਮ ਸਿੰਘ ਭਾਰਤ ਦੇ ਇਕ ਮਹਾਨ ਕ੍ਰਾਂਤੀਕਾਰੀ ਸਨ ਜਿੰਨ੍ਹਾਂ ਨੇ ਭਾਰਤ ਦੀ ਅਜ਼ਾਦੀ 'ਚ ਵੱਡਮੁੱਲਾ ਯੋਗਦਾਨ ਪਾਇਆ ਸੀ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਪਹਿਲਾਂ ਖ਼ਬਰਾਂ ਇਹ ਆਈਆਂ ਸਨ ਕਿ ਵਿੱਕੀ ਕੌਸ਼ਲ ਦੀ ਥਾਂ ਉਧਮ ਸਿੰਘ ਦਾ ਕਿਰਦਾਰ ਇਰਫ਼ਾਨ ਖ਼ਾਨ ਨਿਭਾ ਸਕਦੇ ਹਨ ਪਰ ਇਹ ਗੱਲ ਸੱਚ ਸਾਬਿਤ ਨਾ ਹੋਈ।

Intro:Body:

Udham Singh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.