ETV Bharat / sitara

ਸਾਹਮਣੇ ਆਇਆ ਫ਼ਿਲਮ 'ਕਬੀਰ ਸਿੰਘ' ਦਾ ਰਿਪੋਰਟਕਾਰਡ - 21 june

21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਕਬੀਰ ਸਿੰਘ' ਨੇ ਇਕ ਦਿਨ 'ਚ 20.21 ਕਰੋੜ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਤਰਨ ਆਦਾਰਸ਼ ਨੇ ਟਵੀਟ ਕਰ ਕੇ ਦਿੱਤੀ ਹੈ। ਕਬੀਰ ਸਿੰਘ ਦੀ ਕਮਾਈ ਨੂੰ ਲੈ ਕੇ ਕਮਾਲ ਆਰ ਖ਼ਾਨ ਨੇ ਫ਼ਿਲਮ ਭਾਰਤ ਅਤੇ ਕਬੀਰ ਸਿੰਘ ਦੀ ਤੁਲਨਾ ਕੀਤੀ ਹੈ।

ਫ਼ੋਟੋ
author img

By

Published : Jun 22, 2019, 7:39 PM IST

ਮੁੰਬਈ : ਸ਼ਾਹਿਦ ਕਪੂਰ ਅਤੇ ਕਾਇਰਾ ਅਡਵਾਨੀ ਦੀ ਫ਼ਿਲਮ 'ਕਬੀਰ ਸਿੰਘ' ਨੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ ਹੈ ਉਸ ਦਾ ਰਿਪੋਰਟਕਾਰਡ ਸਾਹਮਣੇ ਆ ਚੁੱਕਾ ਹੈ। ਇਹ ਫ਼ਿਲਮ ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਬਣ ਚੁੱਕੀ ਹੈ। ਇਸ ਫ਼ਿਲਮ ਨੇ ਇਕ ਦਿਨ 'ਚ 20.21 ਕਰੋੜ ਰੁਪਏ ਕਮਾਈ ਕੀਤੀ ਹੈ। ਇਸ ਦੀ ਜਾਣਕਾਰੀ ਫ਼ਿਲਮ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵੀਟ ਰਾਹੀਂ ਦਿੱਤੀ ਹੈ।

  • Top 5 *Day 1* biz... 2019 releases...
    1. #Bharat ₹ 42.30 cr [Wed]
    2. #Kalank ₹ 21.60 cr [Wed]
    3. #Kesari ₹ 21.06 cr [Thu]
    4. #KabirSingh ₹ 20.21 cr [Fri]
    5. #GullyBoy ₹ 19.40 cr [Thu]
    NOTE: #KabirSingh is the *only* film in this list to have the traditional Friday release.

    — taran adarsh (@taran_adarsh) June 22, 2019 " class="align-text-top noRightClick twitterSection" data=" ">
ਦੱਸਣਯੋਗ ਹੈ ਕਿ ਇਸ ਫ਼ਿਲਮ ਦੀ ਕਮਾਈ ਨੂੰ ਲੈ ਕੇ ਕਮਾਲ ਆਰ ਖ਼ਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਦੇ ਨਾਲ ਫ਼ਿਲਮ 'ਕਬੀਰ ਸਿੰਘ' ਦੀ ਤੁਲਨਾ ਕੀਤੀ ਹੈ। ਕਮਾਲ ਆਰ ਖ਼ਾਨ ਨੇ ਕਿਹਾ, "ਸਵਾਲ ਹੁਣ ਇਹ ਉੱਠਦਾ ਹੈ ਕਿ ਕਬੀਰ ਸਿੰਘ ਜੇ ਭਾਰਤ ਦੇ ਨਾਲ ਈਦ 'ਤੇ ਰਿਲੀਜ਼ ਹੋਈ ਹੁੰਦੀ ਤਾਂ ਫ਼ਿਲਮ 'ਭਾਰਤ' ਦਾ ਕੀ ਹਾਲ ਹੁੰਦਾ?"
ਮੀਡੀਆ ਰਿਪੋਰਟਾਂ ਮੁਤਾਬਿਕ ਫ਼ਿਲਮ 'ਕਬੀਰ ਖ਼ਾਨ' ਲਗਭਗ 60 ਕਰੋੜ 'ਚ ਬਣੀ ਹੈ ਜਿਸ ਤਰ੍ਹਾਂ ਇਸ ਫ਼ਿਲਮ ਨੂੰ ਸ਼ੁਰੂਆਤ ਮਿਲੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਵੀਕਐਂਡ 'ਤੇ ਕਮਾਲ ਕਰ ਸਕਦੀ ਹੈ।

Intro:Body:

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.