ਚੰਡੀਗੜ੍ਹ : ਬਾਲੀਵੁੱਡ ਦੇ ਉੱਘੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਚੰਡੀਗੜ੍ਹ ਵਿੱਖੇ ਲਾਈਵ ਸੈਸ਼ਨ ਕਰ ਕੇ ਲੋਕਾਂ ਨਾਲ ਗੱਲਬਾਤ ਕੀਤੀ । ਇਸ ਗੱਲਬਾਤ ਦੇ ਵਿੱਚ ਉਨ੍ਹਾਂ ਨੇ ਇੱਕ ਨਿੱਜੀ ਡਿਜ਼ਾਇਨਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਡਿਜ਼ਾਇਨਿੰਗ ਦੇ ਵਿੱਚ ਕਿਵੇਂ ਕਰੀਅਰ ਬਣਾਉਂਣਾ ਹੈ ਇਸ ਦੀ ਜਾਣਕਾਰੀ ਦਿੱਤੀ।
ਜੇ ਡਿਜ਼ਾਇਨਿੰਗ ਵਿੱਚ ਕਰੀਅਰ ਬਣਾਉਣਾ ਹੈ ਤਾਂ...
ਉੱਘੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਵਾਰਤਾ ਕੀਤੀ। ਇਸ ਪ੍ਰੈਸ ਵਾਰਤਾ ਦੇ ਵਿੱਚ ਉਨ੍ਹਾਂ ਨੇ ਫ਼ੈਸ਼ਨ ਡਿਜ਼ਾਇਨਿੰਗ ਦੇ ਵਿਦਿਆਰਥੀਆਂ ਦੇ ਨਾਲ ਤਜ਼ੁਰਬਾ ਸਾਂਝਾ ਕੀਤਾ।
ਫ਼ੋਟੋ
ਚੰਡੀਗੜ੍ਹ : ਬਾਲੀਵੁੱਡ ਦੇ ਉੱਘੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਚੰਡੀਗੜ੍ਹ ਵਿੱਖੇ ਲਾਈਵ ਸੈਸ਼ਨ ਕਰ ਕੇ ਲੋਕਾਂ ਨਾਲ ਗੱਲਬਾਤ ਕੀਤੀ । ਇਸ ਗੱਲਬਾਤ ਦੇ ਵਿੱਚ ਉਨ੍ਹਾਂ ਨੇ ਇੱਕ ਨਿੱਜੀ ਡਿਜ਼ਾਇਨਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਡਿਜ਼ਾਇਨਿੰਗ ਦੇ ਵਿੱਚ ਕਿਵੇਂ ਕਰੀਅਰ ਬਣਾਉਂਣਾ ਹੈ ਇਸ ਦੀ ਜਾਣਕਾਰੀ ਦਿੱਤੀ।
Intro: ਬਾਲੀਵੁੱਡ ਦੇ ਬਹੁਤ ਵੱਡੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਚੰਡੀਗੜ੍ਹ ਵਿੱਖੇ ਲਾਈਵ ਸੈਸ਼ਨ ਕਰ ਕੇ ਲੋਕਾਂ ਨਾਲ ਗੱਲਬਾਤ ਕੀਤੀ । ਮਨੀਸ਼ ਮਲਹੋਤਰਾ ਨੇ ਆਪਣੇ ਕੱਪੜਿਆਂ ਦੀ ਆਨਲਾਈਨ ਸਲੇਇੰਗ ਵੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਇੱਕ ਬੜਾ ਸੋਹਣਾ ਸ਼ਹਿਰ ਹੈ। Body:ਜਿਸ ਵਿੱਚ ਬੱਚਿਆਂ ਨੂੰ ਅੱਜ ਦੇ ਸਮੇਂ 'ਚ ਚੱਲ ਰਹੇ ਫੈਸ਼ਨ ਬਾਰੇ ਦੱਸਿਆ। ਇਹ ਬੱਚੇ ਅਲੱਗ ਅਲੱਗ ਸਟੇਟ ਤੋਂ ਆਏ ਸਨ। ਮਨੀਸ਼ ਮਲਹੋਤਰਾ ਦਾ ਕਹਿਣਾ ਸੀ ਕਿ ਅੱਜ ਕੱਲ ਦੇ ਬੱਚੇ ਸਵਾਲ ਪੁੱਛਣ 'ਚ ਬਿਲਕੁੱਲ ਵੀ ਨਹੀਂ ਚਿੱਚਜਕਦੇ।Conclusion:ਜੇਕਰ ਮਨੀਸ਼ ਮਲਹੋਤਰਾ ਦੀ ਗੱਲ੍ਹ ਕਰੀਏ ਤਾਂ ਉਹਨਾਂ ਨੇ ਰੇਖਾ,ਸ਼ਿਰੀ ਦੇਵੀ,ਆਲੀਆ ਭੱਟ,ਵਰੁਣ ਧਵਨ ਅਤੇ ਹੋਰ ਕਿੰਨੇ ਹੀ ਸੇਲਿਬ੍ਰਿਟੀ ਦੇ ਕੋਸਚੁਯਮ ਡਿਜ਼ਾਈਨ ਕੀਤੇ ਹਨ।