ETV Bharat / sitara

ਮੰਦਿਰਾ ਬੇਦੀ ਨੇ ਗੋਦ ਲਈ ਬੱਚੀ, ਫੋਟੋ ਸ਼ੇਅਰ ਕਰ ਕਿਹਾ- 'ਮਿਲੋ ਸਾਡੀ ਬੇਬੀ ਗਰਲ ਨਾਲ'

author img

By

Published : Oct 26, 2020, 1:19 PM IST

ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਤੇ ਉਨ੍ਹਾਂ ਦੇ ਪਤੀ ਰਾਜ ਕੌਸ਼ਲ ਨੇ ਇੱਕ 4 ਸਾਲ ਦੀ ਬੱਚੀ ਨੂੰ ਗੋਦ ਲਿਆ ਹੈ। ਇਸ ਦੀ ਜਾਣਕਾਰੀ ਅਦਾਕਾਰਾ ਨੇ ਦੁਸਹਿਰਾ ਦੇ ਤਿਉਹਾਰ ਉੱਤੇ ਕੁੜੀ ਦੇ ਨਾਂਅ ਦਾ ਦੱਸਦੇ ਹੋਏ ਕੀਤਾ।

ਫ਼ੋਟੋ
ਫ਼ੋਟੋ

ਮੁੰਬਈ: ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਤੇ ਉਨ੍ਹਾਂ ਦੇ ਪਤੀ ਰਾਜ ਕੌਸ਼ਲ ਨੇ ਇੱਕ 4 ਸਾਲ ਦੀ ਬੱਚੀ ਨੂੰ ਗੋਦ ਲਿਆ ਹੈ। ਇਸ ਦੀ ਜਾਣਕਾਰੀ ਅਦਾਕਾਰਾ ਨੇ ਦੁਸਹਿਰੇ ਦੇ ਤਿਉਹਾਰ 'ਤੇ ਕੁੜੀ ਦਾ ਨਾਂਅ ਦੱਸਦੇ ਹੋਏ ਦਿੱਤੀ।

ਫ਼ੋਟੋ
ਫ਼ੋਟੋ

ਅਦਾਕਾਰਾ ਨੇ ਪੂਰੇ ਪਰਿਵਾਰ ਦੀ ਇੱਕ ਪਿਆਰੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਕਿ, ਇਹ ਸਾਡੇ ਕੋਲ ਇੱਕ ਦੁਆ ਦੀ ਤਰ੍ਹਾਂ ਆਈ ਹੈ। ਸਾਡੀ ਛੋਟੀ ਕੁੜੀ, ਤਾਰਾ। ਚਾਰ ਸਾਲ ਤੋਂ ਥੋੜੀ ਜ਼ਿਆਦਾ, ਜਿਸ ਦੀ ਅੱਖਾਂ ਸਿਤਾਰੇ ਵਾਂਗ ਚਮਕਦੀਆਂ ਹਨ ਵੀਰ ਦੀ ਭੈਣ। ਘਰ ਵਿੱਚ ਤੁਹਾਡੇ ਸਾਰੀਆਂ ਨਾਲ ਇਸ ਦਾ ਸਵਾਗਤ ਹੈ। ਖੁਸ਼ਕਿਸਮਤ ਹੈ ਤੇ ਮੁਬਾਰਕ ਹੈ ਤੇ ਸ਼ੁਕਰਿਆ ਕਰਦੇ ਹਾਂ ਤਾਰਾ ਬੇਦੀ ਕੌਸ਼ਲ ਸਾਡੇ ਪਰਿਵਾਰ ਦਾ ਹਿੱਸਾ 28 ਜੁਲਾਈ 2020 ਨੂੰ ਬਣੀ।

ਮੰਦਿਰਾ ਨੇ ਜਿਸ ਤਸਵੀਰ ਨੂੰ ਸ਼ਾਂਝਾ ਕੀਤਾ ਉਸ ਵਿੱਚ ਉਹ ਆਪਣੇ ਪਤੀ ਤੇ ਮੁੰਡੇ ਤੇ ਗੋਦੀ ਲਈ ਹੋਈ ਧੀ ਨਾਲ ਨਜ਼ਰ ਆ ਰਹੀ ਹੈ। ਸਾਰਿਆਂ ਨੇ ਚਿੱਟੇ ਕੱਪੜੇ ਪਾਏ ਹੋਏ ਹਨ।

ਮੰਦਿਰ ਬੇਦੀ ਦਾ ਪਹਿਲਾਂ ਤੋਂ ਹੀ ਇੱਕ 9 ਸਾਲ ਦਾ ਮੁੰਡਾ ਹੈ ਪਰ ਉਹ ਕੁੜੀ ਚਾਹੁੰਦੇ ਸੀ। ਇਸ ਕਰਕੇ ਮੰਦਿਰਾ ਨੇ ਮਿਸਾਲ ਕਾਇਮ ਕਰਦੇ ਹੋਏ ਇੱਕ ਪਿਆਰੀ ਕੁੜੀ ਨੂੰ ਗੋਦ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.