ਮੁੰਬਈ: ਇੰਨ੍ਹਾਂ ਦਿਨ੍ਹੀ ਅਰਜੁਨ ਕਪੂਰ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈਕੇ ਮਲਾਇਕਾ ਅਰੋੜਾ ਸੁਰਖੀਆਂ 'ਚ ਹੈ। ਇਸ ਕਾਰਨ ਨਾਲ ਉਹ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਵੀ ਹੁੰਦੀ ਰਹੀ ਹੈ। ਪਰ ਹੁਣ ਮਲਾਇਕਾ ਨੇ ਟ੍ਰੋਲਰਸ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਮਲਾਇਕਾ ਨੇ ਇੰਸਟਾਗ੍ਰਾਮ 'ਤੇ ਇਕ ਨਵੀਂ ਫੋਟੋ ਪੋਸਟ ਕੀਤੀ ਹੈ ਅਤੇ ਉਸ ਨੂੰ ਕੈਪਸ਼ਨ ਇਹ ਦਿੱਤਾ ਹੈ ਕਿ ਖੁਸ਼ ਰਹਿਣਾ ਇਕ ਚੋਆਏਸ ਹੈ ਅਤੇ ਮੈਂ ਖੁਸ਼ ਰਹਿਣਾ ਹੀ ਚੁਣਦੀ ਹਾਂ ਅਤੇ ਮੈਨੂੰ ਲਗਦਾ ਹੈ ਖੁਸ਼ੀ ਮੈਨੂੰ ਜੱਚਦੀ ਵੀ ਬਹੁਤ ਹੈ। ਇਸ ਲਈ ਆਪਣੀ ਸੋਚ ਅਤੇ ਬਕਵਾਸ ਆਪਣੇ ਕੋਲ ਰੱਖੋ ਤੇ ਮੈਨੂੰ ਬਖ਼ਸ ਦੋ।
- " class="align-text-top noRightClick twitterSection" data="
">