ETV Bharat / sitara

ਗਿਆਨ ਤੁਹਾਡੇ ਤੋਂ ਕੋਈ ਵੀ ਖੋਹ ਨਹੀਂ ਸਕਦਾ: ਸਨੋਜ ਰਾਜ - Snoj Raj wins 1 crore

ਕੇਬੀਸੀ 11 ਦੇ ਵਿੱਚ 1 ਕਰੋੜ ਜਿੱਤਨ ਵਾਲੇ ਸਨੋਜ ਰਾਜ ਨੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਗਿਆਨ ਬਾਰੇ ਆਪਣੇ ਵਿਚਾਰ ਦੱਸੇ। ਉਨ੍ਹਾਂ ਕਿਹਾ ਕਿ ਹਰ ਇੱਕ ਨੂੰ ਗਿਆਨ ਵਧਾਉਂਦੇ ਰਹਿਣਾ ਚਾਹੀਦਾ ਹੈ। ਇਕ ਗਿਆਨ ਹੀ ਹੈ ਜੋ ਕੋਈ ਵੀ ਕਿਸੇ ਤੋਂ ਖੋਹ ਨਹੀਂ ਸਕਦਾ।

ਫ਼ੋਟੋ
author img

By

Published : Sep 16, 2019, 5:53 PM IST

ਮੁੰਬਈ: ਬਿਹਾਰ ਤੋਂ ਸਨੋਜ ਰਾਜ ਨਾਂਅ ਦੇ ਵਿਅਕਤੀ ਨੇ ਕੇਬੀਸੀ 11 ਦੇ ਵਿੱਚ 1 ਕਰੋੜ ਰੁਪਏ ਦੀ ਰਾਸ਼ੀ ਆਪਣੇ ਨਾਂਅ ਕੀਤੀ ਹੈ। ਮੀਡੀਆ ਦੇ ਰੂ-ਬ-ਰੂ ਹੁੰਦਿਆਂ ਉਨ੍ਹਾਂ ਆਪਣੀ ਸਫ਼ਲਤਾ ਅਤੇ ਗਿਆਨ ਬਾਰੇ ਆਪਣੇ ਵਿਸ਼ੇਸ਼ ਵਿਚਾਰ ਦੱਸੇ।

ਹੋਰ ਪੜ੍ਹੋ: ਸਮਾਜ 'ਚ ਅੱਜ ਜੋ ਹੋ ਰਿਹਾ ਉਸ ਲਈ ਗੀਤ ਜ਼ਿੰਮੇਵਾਰ:ਗਾਇਕ ਨਿਰਮਲ ਸਿੱਧੂ

ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਦਾ ਸਹਿਰਾ ਆਪਣੇ ਪਿਤਾ ਦੇ ਸਿਰ ਬੰਨਦੇ ਹਨ। ਸਨੋਜ ਨੇ ਕਿਹਾ ਕਿ ਘਰ ਦੇ ਹਾਲਾਤਾਂ ਕਾਰਨ ਉਨ੍ਹਾਂ ਦੇ ਪਿਤਾ ਪੜ੍ਹਾਈ ਪੂਰੀ ਨਹੀਂ ਕਰ ਪਾਏ ਸੀ।
ਇਸ ਤੋਂ ਇਲਾਵਾ ਸਨੋਜ ਨੇ ਕਿਹਾ ਕਿ ਉਹ ਇੱਕ ਨਰਸਰੀ ਖੋਲਣਾ ਚਾਹੁੰਦੇ ਹਨ ਜਿੱਥੇ ਬੂਟਿਆਂ ਨੂੰ ਸਟੋਰ ਕੀਤਾ ਜਾਵੇਗਾ, ਆਪਣੇ ਇਸ ਵਿਚਾਰ ਬਾਰੇ ਗੱਲਬਾਤ ਕਰਦਿਆਂ ਉਹ ਆਖਦੇ ਹਨ ਕਿ ਇਸ ਕਦਮ ਨਾਲ ਬੂਟਿਆਂ ਦੇ ਜੀਵਨਕਾਲ 'ਚ ਵਾਧਾ ਹੋਵੇਗਾ।

ਗਿਆਨ ਤੁਹਾਡੇ ਤੋਂ ਕੋਈ ਵੀ ਖੋਅ ਨਹੀਂ ਸਕਦਾ: ਸਨੋਜ ਰਾਜ

ਹੋਰ ਪੜ੍ਹੋ: ਫ਼ਿਲਮ ਤਾਰਾ ਮੀਰਾ ਅਤੇ ਝੱਲੇ ਇੱਕਠੀਆਂ ਹੋਣਗੀਆਂ ਰਿਲੀਜ਼
ਗੱਲਬਾਤ ਦੇ ਵਿੱਚ ਸਨੋਜ ਇਹ ਵੀ ਆਖਦੇ ਹਨ ਕਿ ਸਭ ਨੂੰ ਆਪਣਾ ਗਿਆਨ ਵਧਾਉਂਦੇ ਰਹਿਣਾ ਚਾਹੀਦਾ ਹੈ। ਉਹ ਆਖਦੇ ਹਨ ਕਿ ਇੱਕ ਗਿਆਨ ਹੀ ਇੱਕ ਅਜਿਹੀ ਚੀਜ਼ ਹੈ ਜੋ ਤੁਹਾਡੇ ਤੋਂ ਕੋਈ ਵੀ ਖੋਹ ਨਹੀਂ ਸਕਦਾ।
ਦਿੱਲੀ ਤੋਂ ਸਨੋਜ ਆਈਏਐਸ ਕਰ ਰਹੇ ਹਨ। ਸਨੋਜ ਆਮ ਜ਼ਿੰਦਗੀ ਅਤੇ ਉੱਚੀ ਸੋਚ 'ਚ ਯਕੀਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕੇਬੀਸੀ 'ਚ 1 ਕਰੋੜ ਜਿੱਤਨ ਬਾਰੇ ਉਨ੍ਹਾਂ ਸੋਚਿਆ ਵੀ ਨਹੀਂ ਸੀ।

Intro:Body:

Bavleen

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.