ਨਵੀ ਦਿੱਲੀ :ਵਿਰਾਟ ਕੋਹਲੀ ਦੀ ਆਈਪੀਐਲ ਟੀਮ ਰਾਇਲ ਚੇਲੈਂਜਰਜ਼ ਬੈਂਗਲੁਰੂ ਇਸ ਸੀਜ਼ਨ 'ਚ ਲਗਾਤਾਰ 6 ਮੈਚ ਹਾਰ ਚੁੱਕੀ ਹੈ। ਇਸ ਦੌਰਾਨ ਲਗਾਤਾਰ ਮਿਲ ਰਹੀ ਹਾਰ ਤੋਂ ਬਾਅਦ ਪਲੇਅਰ ਨਿਖੇਧੀ ਦਾ ਸ਼ਿਕਾਰ ਹੋ ਰਹੇ ਹਨ। ਵਿਰਾਟ ਕੋਹਲੀ ਦੀ ਆਲੋਚਨਾ ਕਰਨ ਲਈ ਬਾਲੀਵੁੱਡ ਵੀ ਪਿੱਛੇ ਨਹੀਂ ਹੱਟ ਰਿਹਾ।
ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਕਮਾਲ ਖ਼ਾਨ ਯਾਨੀ ਕਿ ਕੇਆਰਕੇ ਨੇ ਇਕ ਟਵੀਟ ਰਾਹੀਂ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਸਵਾਲ ਚੁੱਕੇ ਹਨ।
ਕੇਆਰਕੇ ਨੇ ਟਵੀਟ 'ਚ ਲਿਖਿਆ-"ਵਿਰਾਟ ਕੋਹਲੀ ਨੂੰ ਅੱਜ ਵੀ ਰਾਇਲ ਚੇਲੈਂਜਰਜ਼ ਬੈਂਗਲੁਰੂ ਅਤੇ ਇੰਡੀਅਨ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਬੇਕਦਰੀ ਉਨ੍ਹਾਂ ਲਈ ਚੰਗੀ ਨਹੀਂ ਹੋਵੇਗੀ।"
ਕਮਾਲ ਖ਼ਾਨ ਨੇ ਵਿਰਾਟ ਕੋਹਲੀ 'ਤੇ ਵਿੰਨ੍ਹਿਆ ਨਿਸ਼ਾਨਾ - virat kohli
ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਕਮਾਲ ਖ਼ਾਨ ਨੇ ਇਕ ਟਵੀਟ ਦੇ ਰਾਹੀਂ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਸਵਾਲ ਚੁੱਕੇ ਹਨ।
ਨਵੀ ਦਿੱਲੀ :ਵਿਰਾਟ ਕੋਹਲੀ ਦੀ ਆਈਪੀਐਲ ਟੀਮ ਰਾਇਲ ਚੇਲੈਂਜਰਜ਼ ਬੈਂਗਲੁਰੂ ਇਸ ਸੀਜ਼ਨ 'ਚ ਲਗਾਤਾਰ 6 ਮੈਚ ਹਾਰ ਚੁੱਕੀ ਹੈ। ਇਸ ਦੌਰਾਨ ਲਗਾਤਾਰ ਮਿਲ ਰਹੀ ਹਾਰ ਤੋਂ ਬਾਅਦ ਪਲੇਅਰ ਨਿਖੇਧੀ ਦਾ ਸ਼ਿਕਾਰ ਹੋ ਰਹੇ ਹਨ। ਵਿਰਾਟ ਕੋਹਲੀ ਦੀ ਆਲੋਚਨਾ ਕਰਨ ਲਈ ਬਾਲੀਵੁੱਡ ਵੀ ਪਿੱਛੇ ਨਹੀਂ ਹੱਟ ਰਿਹਾ।
ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਕਮਾਲ ਖ਼ਾਨ ਯਾਨੀ ਕਿ ਕੇਆਰਕੇ ਨੇ ਇਕ ਟਵੀਟ ਰਾਹੀਂ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਸਵਾਲ ਚੁੱਕੇ ਹਨ।
ਕੇਆਰਕੇ ਨੇ ਟਵੀਟ 'ਚ ਲਿਖਿਆ-"ਵਿਰਾਟ ਕੋਹਲੀ ਨੂੰ ਅੱਜ ਵੀ ਰਾਇਲ ਚੇਲੈਂਜਰਜ਼ ਬੈਂਗਲੁਰੂ ਅਤੇ ਇੰਡੀਅਨ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਬੇਕਦਰੀ ਉਨ੍ਹਾਂ ਲਈ ਚੰਗੀ ਨਹੀਂ ਹੋਵੇਗੀ।"
create
Conclusion: