ਚੰਡੀਗੜ੍ਹ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੀਤੇ ਦਿਨੀਂ ਪਹਿਲਾ ਆਪਣੇ ਪਰਿਵਾਰ ਸਣੇ ਭਾਰਤ ਦੌਰੇ 'ਤੇ ਆਏ ਹੋਏ ਸਨ। ਇਸ ਦੌਰਾਨ ਟਰੰਪ ਪਰਿਵਾਰ ਨੇ ਤਾਜ ਮਹਿਲ ਦੇ ਦੀਦਾਰ ਕੀਤੇ। ਟਰੰਪ ਪਰਿਵਾਰ ਨੇ ਤਾਜ ਮਹਿਲ 'ਚ ਬਹੁਤ ਸਾਰੀਆਂ ਤਸਵੀਰਾਂ ਖਿਚਵਾਈਆਂ।
ਡੋਨਾਲਡ ਟਰੰਪ ਦੀ ਧੀਅ ਇਵਾਂਕਾ ਟਰੰਪ ਨੇ ਤਾਜ ਦੇ ਸਾਹਮਣੇ ਬਹੁਤ ਸਾਰੀਆਂ ਤਸਵੀਰਾਂ ਵੀ ਕਲਿੱਕ ਕੀਤੀਆਂ ਸਨ, ਜਿਸ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਇੱਕ ਮਜ਼ਾਕਿਆ ਅੰਦਾਜ 'ਚ ਪੇਸ਼ ਕੀਤਾ
-
Me & Ivanka
— DILJIT DOSANJH (@diljitdosanjh) March 1, 2020 " class="align-text-top noRightClick twitterSection" data="
Piche hee Pey Gaee Kehndi Taj Mahal Jana Taj Mahal Jana.. 😜
Mai Fer Ley Geya Hor Ki Karda 😎 pic.twitter.com/Pnztfxz7m0
">Me & Ivanka
— DILJIT DOSANJH (@diljitdosanjh) March 1, 2020
Piche hee Pey Gaee Kehndi Taj Mahal Jana Taj Mahal Jana.. 😜
Mai Fer Ley Geya Hor Ki Karda 😎 pic.twitter.com/Pnztfxz7m0Me & Ivanka
— DILJIT DOSANJH (@diljitdosanjh) March 1, 2020
Piche hee Pey Gaee Kehndi Taj Mahal Jana Taj Mahal Jana.. 😜
Mai Fer Ley Geya Hor Ki Karda 😎 pic.twitter.com/Pnztfxz7m0
ਦਿਲਜੀਤ ਦੋਸਾਂਝ ਨੇ ਟਵੀਟ ਕਰ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਮੈਂ ਅਤੇ ਇਵਾਂਕਾ... ਪਿੱਛੇ ਹੀ ਪੈ ਗਈ, ਕਹਿੰਦੀ ਤਾਜ ਮਹਿਲ ਜਾਣਾ... ਤਾਜ ਮਹਿਲ ਜਾਣਾ... ਮੈਂ ਫਿਰ ਲੈ ਗਿਆ, ਹੋਰ ਕੀ ਕਰਦਾ।" ਇਸ ਤਸਵੀਰ ਨੂੰ ਪੋਸਟ ਕਰਦੇ ਸਾਰ ਹੀ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦਿਲਜੀਤ ਦੇ ਪ੍ਰਸ਼ਸਕਾਂ ਵੱਲੋਂ ਇਸ 'ਤੇ ਪ੍ਰਤੀਕ੍ਰਿਆ ਦਿੱਤੀਆਂ ਜਾ ਰਹੀਆਂ ਹਨ।
-
Thank you for taking me to the spectacular Taj Mahal, @diljitdosanjh! 😉
— Ivanka Trump (@IvankaTrump) March 1, 2020 " class="align-text-top noRightClick twitterSection" data="
It was an experience I will never forget! https://t.co/VgqFuYBRIg
">Thank you for taking me to the spectacular Taj Mahal, @diljitdosanjh! 😉
— Ivanka Trump (@IvankaTrump) March 1, 2020
It was an experience I will never forget! https://t.co/VgqFuYBRIgThank you for taking me to the spectacular Taj Mahal, @diljitdosanjh! 😉
— Ivanka Trump (@IvankaTrump) March 1, 2020
It was an experience I will never forget! https://t.co/VgqFuYBRIg
ਪ੍ਰਸ਼ਸਕਾਂ ਤੋਂ ਅਲਾਵਾ ਦਿਲਜੀਤ ਦੋਸਾਂਝ ਦੇ ਟਵੀਟ ਨੂੰ ਵੇਖਦੇ ਹੋਏ ਇਵਾਂਕਾ ਟਰੰਪ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ। ਇਸ 'ਚ ਉਨ੍ਹਾਂ ਲਿਖਿਆ ਕਿ ਧੰਨਵਾਦ, ਮੈਨੂੰ ਸ਼ਾਨਦਾਰ ਤਾਜ ਮਹਿਲ ਵੇਖਾਉਣ ਲਈ, ਇਹ ਇੱਕ ਮਜੇਦਾਰ ਤਜੂਰਬਾ ਸੀ, ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਦੀ।
-
OMG 🤗🙏🏾 अथिति देवो भव:
— DILJIT DOSANJH (@diljitdosanjh) March 1, 2020 " class="align-text-top noRightClick twitterSection" data="
Thx @IvankaTrump I Tried Explaining Everybody that it’s not a Photoshop 😂🤣 See You Soon ... Next Visit LUDHIANA For Sure 😊
HUN KARO GAL 😎🦾 https://t.co/VD8wvMgDHP
">OMG 🤗🙏🏾 अथिति देवो भव:
— DILJIT DOSANJH (@diljitdosanjh) March 1, 2020
Thx @IvankaTrump I Tried Explaining Everybody that it’s not a Photoshop 😂🤣 See You Soon ... Next Visit LUDHIANA For Sure 😊
HUN KARO GAL 😎🦾 https://t.co/VD8wvMgDHPOMG 🤗🙏🏾 अथिति देवो भव:
— DILJIT DOSANJH (@diljitdosanjh) March 1, 2020
Thx @IvankaTrump I Tried Explaining Everybody that it’s not a Photoshop 😂🤣 See You Soon ... Next Visit LUDHIANA For Sure 😊
HUN KARO GAL 😎🦾 https://t.co/VD8wvMgDHP
ਇਵਾਂਕਾ ਟਰੰਪ ਦੀ ਇਸ ਪੋਸਟ ਤੋਂ ਬਾਅਦ ਦਲਜੀਤ ਨੇ ਮਜ਼ਾਕ ਮਜ਼ਾਕ 'ਚ ਇੱਕ ਹੋਰ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਧੰਨਵਾਦ ਇਵਾਂਕਾ ਟਰੰਪ, ਮੈਂ ਹਰ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਫੋਟੋਸ਼ਾਪ ਨਹੀਂ ਹੈ। ਜਲਦੀ ਹੀ ਮਿਲਦੇ ਹਾਂ ... ਅਗਲੀ ਵਾਰ ਲੁਧਿਆਣਾ ਘੁੰਮਾਗੇ।
ਦਲਜੀਤ ਤੇ ਇਵਾਂਕਾ ਟਰੰਪ ਦੀ ਟਵੀਟ ਤੇ ਹੋ ਰਹੀ ਗੱਲਬਾਤ ਨੂੰ ਪ੍ਰਸ਼ਸਕਾਂ ਵੱਲੋਂ ਖੂਬ ਪੰਸਦ ਕੀਤਾ ਜਾ ਰਿਹਾ ਹੈ।