ETV Bharat / sitara

IIFA 'ਵਿਸ਼ਵ ਸੰਗੀਤ ਦਿਵਸ' ਮੌਕੇ ਮਨਾਵੇਗੀ 'ਭਾਰਤੀ ਪਾਰਟੀ ਸੰਗੀਤ' - ਵਿਸ਼ਵ ਸੰਗੀਤ ਦਿਵਸ

21 ਜੂਨ 'ਵਿਸ਼ਵ ਸੰਗੀਤ ਦਿਵਸ' ਮੌਕੇ ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕਾਦਮੀ (IIFA) ਸਟਾਪਮ ਆਨ-ਲਾਈਨ ਨਾਲ ਭਾਰਤੀ ਪਾਰਟੀ ਸੰਗੀਤ ਦਾ ਜਸ਼ਨ ਮਨਾਉਣਗੇ।

IIFA to celebrate Indie music on World Music Day
IIFA 'ਵਿਸ਼ਵ ਸੰਗੀਤ ਦਿਵਸ' ਮੌਕੇ ਮਨਾਵੇਗੀ 'ਭਾਰਤੀ ਪਾਰਟੀ ਸੰਗੀਤ'
author img

By

Published : Jun 9, 2020, 7:41 PM IST

ਮੁੰਬਈ: ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕਾਦਮੀ (IIFA) 21 ਜੂਨ ਨੂੰ 'ਵਿਸ਼ਵ ਸੰਗੀਤ ਦਿਵਸ' ਮੌਕੇ 'ਤੇ IIFA ਸਟਾਪਮ ਆਨ-ਲਾਈਨ ਨਾਲ 'ਭਾਰਤੀ ਪਾਰਟੀ ਸੰਗੀਤ' ਦਾ ਜਸ਼ਨ ਮਨਾਉਣਗੇ।

ਇਸ ਵਿੱਚ ਸੁਮਿਤ ਸੇਠੀ, ਅਮਨ ਨਾਗਪਾਲ, ਡੀਜੇ ਰਿੰਕ, ਡੀਜੇ ਸ਼ਾਨ ਤੇ ਅਕਾਲੀ ਸਾਮੀ ਵਰਗੇ ਕਲਾਕਾਰ ਸ਼ਾਮਲ ਹੋਣਗੇ। ਇਹ IIFA ਵੱਲੋਂ ਜਾਰੀ ਕੀਤੀ ਗਈ ਹੈ, ਜੋ ਦੁਨੀਆ ਭਰ ਦੇ ਲੋਕਾਂ ਨੂੰ ਇੱਕਠਾ ਕਰਕੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਇੱਕਜੁਟ ਦੀ ਭਾਵਨਾ ਨੂੰ ਸਾਂਝਾ ਕਰ ਸਕੇ।

ਹੋਰ ਪੜ੍ਹੋ: ਪ੍ਰਿਯੰਕਾ ਨੇ ਫੇਅਰਨੈਸ ਕ੍ਰੀਮ ਦਾ ਵਿਗਿਆਪਨ ਨਾ ਪਸੰਦ ਹੋਣ ਦਾ ਦੱਸਿਆ ਕਾਰਨ, ਵਿਵਾਦਾਂ ਮਗਰੋਂ ਵਾਇਰਲ ਹੋਇਆ ਪੁਰਾਣਾ ਵੀਡੀਓ

Wizcraft International ਦੇ ਡਾਇਰੈਕਟਰ ਨੇ ਕਿਹਾ, "ਅਸੀਂ ਸਿਰਫ਼ ਲੋਕਾਂ ਦਾ ਉਨ੍ਹਾਂ ਦੇ ਮਨਪਸੰਦ ਕਲਾਕਾਰਾਂ ਨਾਲ ਮਨੋਰੰਜਨ ਹੀ ਨਹੀਂ ਕਰਨਾ ਸਗੋਂ ਉਨ੍ਹਾਂ ਨੂੰ ਆਪਣੇ ਘਰ 'ਚ ਬੈਠ ਕੇ ਕੋਰੋਨਾ ਪ੍ਰਤੀ ਜਾਗਰੂਕ ਵੀ ਕਰਨਾ ਹੈ।"

ETV Bharat Logo

Copyright © 2025 Ushodaya Enterprises Pvt. Ltd., All Rights Reserved.