ETV Bharat / sitara

ਗੌਰੀ ਨੂੰ ਆਈ ਫ਼ਿਲਮ ਬਾਜ਼ੀਗਰ ਦੀ ਯਾਦ - Gauri Khan Instagram

90 ਦੇ ਦਸ਼ਕ ਦੀ ਮਸ਼ਹੂਰ ਜੋੜੀ ਸ਼ਾਹਰੁਖ਼ ਖ਼ਾਨ ਅਤੇ ਕਾਜੋਲ ਦੀ ਤਸਵੀਰ ਗੌਰੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਗੌਰੀ ਖ਼ਾਨ ਨੇ ਫ਼ਿਲਮ ਬਾਜ਼ੀਗਰ ਦੀ ਤਸਵੀਰ ਸਾਂਝੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਬਾਜ਼ੀਗਰ 'ਚ ਕੱਪੜੇ ਉਨ੍ਹਾਂ ਨੇ ਡਿਜ਼ਾਇਨ ਕੀਤੇ ਸਨ।

ਫ਼ੋਟੋ
author img

By

Published : Sep 13, 2019, 3:17 PM IST

ਮੁੰਬਈ: ਸ਼ਾਹਰੁਖ਼ ਖ਼ਾਨ ਅਤੇ ਕਾਜੋਲ ਦੀ ਫ਼ਿਲਮ ਬਾਜ਼ੀਗਰ ਬਾਲੀਵੁੱਡ ਦੀ ਸਭ ਤੋਂ ਕਾਮਯਾਬ ਫ਼ਿਲਮਾਂ ਵਿੱਚੋਂ ਇੱਕ ਹੈ। ਫ਼ਿਲਮ ਦੇ ਗੀਤ, ਕਹਾਣੀ ਅਤੇ ਡਾਇਲਾਗਸ ਫ਼ੈਨਜ਼ ਅੱਜ ਵੀ ਪਸੰਦ ਕਰਦੇ ਹਨ। ਇੰਨ੍ਹਾਂ ਹੀ ਨਹੀਂ ਫ਼ਿਲਮ 'ਚ ਸ਼ਾਹਰੁਖ ਅਤੇ ਕਾਜੋਲ ਦੇ ਲੁੱਕ ਵੀ ਸਭ ਨੂੰ ਬਹੁਤ ਪਸੰਦ ਹਨ। ਇਸ ਫ਼ਿਲਮ ਤੋਂ ਬਾਅਦ ਸ਼ਾਹਰੁਖ਼ ਬਾਲੀਵੁੱਡ ਦੇ ਬਾਦਸ਼ਾਹ ਬਣ ਗਏ ਸੀ। ਹਾਲ ਹੀ ਦੇ ਵਿੱਚ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਨੇ ਫ਼ਿਲਮ ਦੇ ਦੋਹਾਂ ਦੇ ਲੁੱਕ ਨੂੰ ਲੈਕੇ ਇੱਕ ਖ਼ਾਸ ਗੱਲ ਦੱਸੀ ਹੈ।

ਗੌਰੀ ਖ਼ਾਨ ਨੇ ਵੀਰਵਾਰ ਨੂੰ ਇੱਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਾਹਰੁਖ ਖ਼ਾਨ ਅਤੇ ਕਾਜੋਲ ਦਾ ਇਹ ਲੁੱਕ ਉਨ੍ਹਾਂ ਨੇ ਡਿਜ਼ਾਇਨ ਕੀਤਾ ਸੀ। ਇਸ ਤਸਵੀਰ ਦੇ ਕੈਪਸ਼ਨ 'ਚ ਗੌਰੀ ਨੇ ਲਿਖਿਆ,"ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਇਹ ਮੈਂ 90 ਦੇ ਦਸ਼ਕ 'ਚ ਡਿਜ਼ਾਇਨ ਕੀਤਾ ਸੀ।" ਸ਼ਾਹਰੁਖ਼ ਅਤੇ ਕਾਜੋਲ ਦੀ ਜੋੜੀ ਪਰਦੇ 'ਤੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਜੋੜੀਆਂ ਦੇ ਵਿੱਚੋਂ ਇੱਕ ਹੈ। ਦੋਹਾਂ ਦੀ ਜੋੜੀ ਨੇ 'ਕੁਝ ਕੁਝ ਹੋਤਾ ਹੈ', ਦਿਲਵਾਲੇ ਦੁਲਹਣੀਆ ਲੇ ਜਾਏਗੇ, ਕਭੀ ਖੁਸ਼ੀ ਕਭੀ ਗ਼ਮ ਵਰਗੀਆਂ ਹਿੱਟ ਫ਼ਿਲਮਾਂ 'ਚ ਨਜ਼ਰ ਆਈ ਹੈ।

Intro:Body:

dakka

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.