ETV Bharat / sitara

ਗੌਹਰ ਖ਼ਾਨ ਨੇ ਕੀਤੀ ਸਨਾ ਗਾਂਗੁਲੀ ਦੀ ਤਾਰੀਫ਼ - bollywood on CAA

ਨਾਗਰਿਕਤਾ ਸੋਧ ਕਾਨੂੰਨ ਸਬੰਧੀ ਸੌਰਵ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਦੀ ਪੋਸਟ ਦੀ ਸ਼ਲਾਘਾ ਗੌਹਰ ਖ਼ਾਨ ਨੇ ਕੀਤੀ ਜਿਸ ਤੋਂ ਬਾਅਦ ਸੌਰਵ ਗਾਂਗੁਲੀ ਨੇ ਕਿਹਾ ਕਿ ਸਨਾ ਨੂੰ ਰਾਜਨੀਤੀ ਬਾਰੇ ਕੁਝ ਨਹੀਂ ਪਤਾ। ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Gauhar Khan praised Sanaa Ganguly
ਫ਼ੋਟੋ
author img

By

Published : Dec 19, 2019, 4:31 PM IST

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈਕੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਨੇ ਵੀ ਇਸ ਕਾਨੂੰਨ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਵਿੰਨਿਆ ਹੈ। ਸਨਾ ਗਾਂਗੁਲੀ ਨੇ ਲਿਖਿਆ ਸੀ ਕਿ ਨਫ਼ਰਤ ਦੇ ਅਧਾਰ 'ਤੇ ਸ਼ੁਰੂ ਹੋਣ ਵਾਲਾ ਅੰਦੋਲਨ ਡਰ ਅਤੇ ਸੰਘਰਸ਼ ਦੇ ਮਾਹੌਲ ਤੱਕ ਹੀ ਚੱਲਦਾ ਹੈ।

ਫ਼ੋਟੋ
ਫ਼ੋਟੋ
ਇੰਨ੍ਹਾਂ ਵਿਚਾਰਾਂ ਦਾ ਗੌਹਰ ਖ਼ਾਨ ਨੇ ਸਮਰਥਣ ਕੀਤਾ ਹੈ ਅਤੇ ਟਵੀਟ ਕਰ ਇਹ ਲਿਖਿਆ ਹੈ ਕਿ ਉਹ ਸਨਾ ਗਾਂਗੁਲੀ ਦੀ ਫ਼ੈਨ ਹੈ।
ਗੌਹਰ ਖ਼ਾਨ ਦੇ ਇਸ ਟਵੀਟ ਤੋਂ ਬਾਅਦ ਸੌਰਵ ਗਾਂਗੁਲੀ ਨੇ ਲਿਖਿਆ ਕ੍ਰਿਪਾ ਕਰਕੇ ਸਨਾ ਨੂੰ ਇੰਨ੍ਹਾਂ ਮੁੱਦਿਆਂ ਤੋਂ ਦੂਰ ਰੱਖੋਂ। ਇਹ ਪੋਸਟ ਸੱਚੀ ਨਹੀਂ ਹੈ। ਉਹ ਅਜੇ ਬਹੁਤ ਛੋਟੀ ਹੈ ਉਸ ਨੂੰ ਰਾਜਨੀਤੀ ਬਾਰੇ ਕੁਝ ਨਹੀਂ ਪਤਾ।
  • Please keep Sana out of all this issues .. this post is not true .. she is too young a girl to know about anything in politics

    — Sourav Ganguly (@SGanguly99) December 18, 2019 " class="align-text-top noRightClick twitterSection" data=" ">
ਇਹ ਪੋਸਟ ਸਨਾ ਨੇ ਲਿਖੀ ਹੈ ਜਾਂ ਕਿਸੇ ਹੋਰ ਨੇ ਇਸ ਦੀ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.