ETV Bharat / sitara

Games of thrones ਦੀ ਜਗ੍ਹਾ ਲਵੇਗੀ ਨਵੀਂ ਵੈੱਬ ਸੀਰੀਜ਼

ਸਭ ਤੋਂ ਮਸ਼ਹੂਰ ਇੰਗਲਿਸ਼ ਵੈੱਬ ਸੀਰੀਜ਼ 'ਗੇਮ ਆਫ ਥ੍ਰੋਨਸ' ਹੁਣ ਅੱਗੇ ਨਹੀਂ ਬਣੇਗੀ, ਇਸ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਥੋੜਾ ਨਿਰਾਸ਼ ਕੀਤਾ ਹੈ, ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਗਿਆ ਕਿ ਇਸ ਵੈੱਬ ਸੀਰੀਜ਼ ਦੀ ਜਗ੍ਹਾ ਜਲਦੀ ਹੀ' House of dragon' ਪੇਸ਼ ਹੋਵੇਗੀ।

ਫ਼ੋਟੋ
author img

By

Published : Oct 30, 2019, 5:27 PM IST

ਮੁੰਬਈ: ਸਭ ਤੋਂ ਮਸ਼ਹੂਰ ਇੰਗਲਿਸ਼ ਟੀ.ਵੀ ਸੀਰੀਜ਼ 'ਗੇਮ ਆਫ ਥ੍ਰੋਨਸ' ਹੁਣ ਅੱਗੇ ਨਹੀਂ ਬਣੇਗੀ, ਇਸ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਥੋੜਾ ਜਿਹਾ ਨਿਰਾਸ਼ ਕਰ ਦਿੱਤਾ ਹੈ, ਪਰ ਹਾਲ ਹੀ ਵਿੱਚ ਟਵਿੱਟਰ 'ਤੇ ਐਲਾਨ ਕੀਤਾ ਗਿਆ ਸੀ, ਕਿ ਇਸ ਵੈੱਬ ਸੀਰੀਜ਼ ਦਾ ਜਗ੍ਹਾ ਜਲਦ House of dragon' ਨਾਮਕ ਵੈੱਬ ਸੀਰੀਜ਼ ਤਿਆਰ ਕੀਤੀ ਜਾਵੇਗੀ।

ਟਵੀਟ ਵਿੱਚ ਸ਼ੋਅ ਦੇ ਮੇਕਰਜ਼ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਖੂਬਸੂਰਤ ਪੋਸਟਰ ਜਾਰੀ ਕੀਤਾ ਗਿਆ ਸੀ। ਹਾਲਾਂਕਿ, ਇਸ ਨੂੰ ਰਿਲੀਜ਼ ਤੋਂ ਠੀਕ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। ਹੁਣ ਇਹ ਖ਼ਬਰ ਮਿਲੀ ਹੈ ਕਿ, ਚੈਨਲ ਨੂੰ ਪ੍ਰਸਾਰਣ ਲਈ ਕੁਝ ਨਵੇਂ ਐਪੀਸੋਡ ਦਿੱਤੇ ਗਏ ਹਨ, ਜਿਨ੍ਹਾਂ ਨੂੰ ਹਰੀ ਝੰਡੀ ਮਿਲ ਗਈ ਹੈ।

ਹੋਰ ਪੜ੍ਹੋ: ਰਣਵੀਰ ਸਿੰਘ ਨਿਭਾਉਣਗੇ 'ਬੈਜੂ ਬਾਵਰਾ' 'ਚ ਮੁੱਖ ਕਿਰਦਾਰ!

ਇਸ ਲਈ ਹੁਣ ਸਵਾਲ ਇਹ ਹੈ ਕਿ ਅਜਿਹਾ ਕਿ ਕਾਰਨ ਸੀ ਕਿ ਇਸ ਸ਼ੋਅ ਨੂੰ ਰੱਦ ਕਰਨਾ ਪਿਆ? ਪੁਸ਼ਟੀਕਰਣ ਦੀ ਗੱਲ ਕਰਦਿਆਂ, ਐਚ ਬੀ ਓ ਨੇ ਹਾਲੇ ਤੱਕ ਸ਼ੋਅ ਨੂੰ ਰੱਦ ਕਰਨ ਪਿੱਛੇ ਕੋਈ ਕਾਰਨ ਨਹੀਂ ਦਿੱਤਾ ਹੈ, ਇੱਕ ਰਿਪੋਰਟ ਮੁਤਾਬਿਕ, ਸ਼ੋਅ ਦੇ ਸ਼ੁਰੂਆਤੀ ਐਪੀਸੋਡ ਬਹੁਤ ਜ਼ਿਆਦਾ ਲੰਬੇ ਹੋ ਗਏ ਹਨ ਅਤੇ ਇਸ ਨੂੰ ਦੁਬਾਰਾ ਸੰਪਾਦਿਤ ਕਰਨ ਦੀ ਜ਼ਰੂਰਤ ਹੈ। ਮਤਲਬ ਚੈੱਨਲ ਨੇ ਇਨ੍ਹਾਂ ਐਪੀਸੋਡਾਂ ਨੂੰ ਸਵੀਕਾਰ ਨਹੀਂ ਕੀਤਾ।

ਹੋਰ ਪੜ੍ਹੋ: ਫ਼ਿਲਮ 'ਬਾਲਾ' ਵਿਵਾਦ 'ਤੇ ਆਯੂਸ਼ਮਾਨ ਖੁਰਾਣਾ ਨੇ ਕੀਤੀ ਟਿੱਪਣੀ

ਨਵੀਂ ਜਾਣਕਾਰੀ ਦੇ ਅਨੁਸਾਰ, ਚੈੱਨਲ ਨੇ ਸ਼ੋਅ ਦੇ 10 ਐਪੀਸੋਡਾਂ ਦਾ ਆਦੇਸ਼ ਦਿੱਤਾ ਸੀ, ਜੋ ਅਸਲ ਲੜੀ ਤੋਂ 300 ਸਾਲ ਪਹਿਲਾਂ ਦੀ ਕਹਾਣੀ ਸੁਣਾਵੇਗੀ। ਇਸ ਤੋਂ ਇਲਾਵਾ ਕੁਝ ਅਫਵਾਹਾਂ ਇਹ ਵੀ ਹਨ ਕਿ ਉੱਤਰੀ ਆਈਲੈਂਡ ਵਿੱਚ ਸ਼ੋਅ ਦੀ ਸ਼ੂਟਿੰਗ ਦੌਰਾਨ ਵਿਰੋਧ ਹੋਇਆ ਸੀ। ਇਹ ਜਾਣਿਆ ਜਾਂਦਾ ਹੈ ਕਿ, ਸ਼ੋਅ ਦੇ 8ਵੇਂ ਸੀਜ਼ਨ ਦੀ ਆਲੋਚਕਾਂ ਦਾ ਬਹੁਤ ਬੁਰਾ ਪ੍ਰਤੀਕ੍ਰਿਆ ਸੀ।

Intro:Body:

b

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.