ETV Bharat / sitara

ਫ਼ਿਲਮ ਸਾਹੋ ਨੇ ਕਮਾਏ 350 ਕਰੋੜ - Film Sahoo

29 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ ਸਾਹੋ ਦੇ ਪ੍ਰੋਡਿਊਸਰਾਂ ਮੁਤਾਬਿਕ ਫ਼ਿਲਮ ਨੇ ਦੁਨੀਆ ਭਰ 'ਚ 350 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਪਰ ਇਸ ਫ਼ਿਲਮ ਦੇ ਹਿੰਦੀ ਵਰਜ਼ਨ ਨੇ 3 ਦਿਨਾਂ 'ਚ 102 ਕਰੋੜ ਕਮਾ ਲਏ ਹਨ।

ਫ਼ੋਟੋ
author img

By

Published : Sep 5, 2019, 11:10 PM IST

ਮੁੰਬਈ: ਫ਼ਿਲਮ 'ਸਾਹੋ' ਨੇ ਬਾਕਸ ਆਫ਼ਿਸ 'ਤੇ ਪਹਿਲੇ ਹੀ ਦਿਨ 24.40 ਕਰੋੜ ਦਾ ਕਾਰੋਬਾਰ ਕਰ ਕੇ ਸਾਲ 2019 ਦੀ ਸਭ ਤੋਂ ਵੱਡੀ ਓਪਨਿੰਗ ਕਰ ਦਿੱਤੀ ਸੀ। ਫ਼ਿਲਮ 'ਸਾਹੋ' ਨੇ 3 ਦਿਨਾਂ 'ਚ 79.08 ਕਰੋੜ ਕਮਾ ਲਏ ਸਨ।

ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੱਸ ਦਈਏ ਕਿ ਇਸ ਫ਼ਿਲਮ ਮਹਿਜ਼ 5 ਦਿਨਾਂ 'ਚ 350 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫ਼ਿਲਮ ਦੇ ਪ੍ਰੋਡਿਊਸਰਾਂ ਨੇ ਬਿਗੇਸਟ ਬਲਾਕਬਸਟਰ ਆਫ਼ ਦੀ ਈਅਰ ਦਾ ਖ਼ਿਤਾਬ ਦੇ ਦਿੱਤਾ ਹੈ। ਜਿੱਥੇ ਫ਼ਿਲਮ ਨੇ ਦੁਨੀਆ ਭਰ 'ਚ 350 ਕਰੋੜ ਰੁਪਏ ਦੀ ਕਮਾਈ ਕੀਤੀ ਉੱਥੇ ਹੀ ਫ਼ਿਲਮ ਦੇ ਹਿੰਦੀ ਵਰਜ਼ਨ ਨੇ ਪੰਜ ਦਿਨਾਂ 'ਚ 102 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫ਼ਿਲਮ ਦੀ ਕਮਾਈ ਦੇ ਨਾਲ ਪ੍ਰੋਡਿਊਸਰਾਂ 'ਚ ਖੁਸ਼ੀ ਦੀ ਲਹਿਰ ਹੈ।
  • #Saaho is undisputedly massive HIT as it enters the 100 crores club in just 5 Days! Fri 24.40 cr, Sat 25.20 cr, Sun 29.48 cr, Mon 14.20 cr. Tue 9.10 cr Total: ₹ 102.38 cr Nett BOC. #India biz. #Hindi version.

    — Ramesh Bala (@rameshlaus) September 4, 2019 " class="align-text-top noRightClick twitterSection" data=" ">

29 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ ਸਾਹੋ ਨੇ ਕਮਾਈ ਦੇ ਸਾਰੇ ਰਿਕਾਰਡ ਤਾਂ ਤੋੜ ਦਿੱਤੇ ਹਨ ਪਰ ਕੁਝ ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਰਲਵਾ-ਮਿਲਵਾ ਹੀ ਰਿਸਪੌਂਸ ਮਿਲਿਆ ਹੈ।

Intro:Body:

en

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.