ETV Bharat / sitara

ਸ਼ਰਧਾ ਕਪੂਰ ਨੇ ਕੀਤੀ ਪ੍ਰਭਾਸ ਦੀ ਸ਼ਲਾਘਾ - ਪ੍ਰਭਾਸ ਅਤੇ ਸ਼ਰਧਾ

ਫ਼ਿਲਮ ਸਾਹੋ' ਦੀ ਟੀਮ ਨੇ ਚੰਡੀਗੜ੍ਹ 'ਚ ਪ੍ਰੈ$ਸ ਵਾਰਤਾ ਕੀਤੀ। ਇਸ ਪ੍ਰੈ$ਸ ਵਾਰਤਾ 'ਚ ਸ਼ਰਧਾ ਕਪੂਰ ਨੇ ਸਾਊਥ ਇੰਡਸਟਰੀ ਦੇ ਸੁਪਰਸਟਾਰ ਪ੍ਰਭਾਸ ਦੇ ਕੰਮ ਦੀ ਖ਼ੂਬ ਸ਼ਲਾਘਾ ਕੀਤੀ।

ਫ਼ੋਟੋ
author img

By

Published : Aug 28, 2019, 12:02 AM IST

ਚੰਡੀਗੜ੍ਹ: 30 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸਾਹੋ' ਦੀ ਟੀਮ ਚੰਡੀਗੜ੍ਹ ਪੁੱਜੀ। ਇਸ ਮੌਕੇ ਪ੍ਰੈਸ ਵਾਰਤਾ ਕਰ ਟੀਮ ਨੇ ਫ਼ਿਲਮ ਦਾ ਪ੍ਰਮੋਸ਼ਨ ਕੀਤਾ। ਇਸ ਪ੍ਰੈਸ ਵਾਰਤਾ 'ਚ ਫ਼ਿਲਮ ਦੀ ਸਟਾਰਕਾਸਟ ਨੇ ਫ਼ਿਲਮ ਦੀ ਜਾਣਕਾਰੀ ਦਿੱਤੀ ਅਤੇ ਦਰਸ਼ਕਾਂ ਨੂੰ ਫ਼ਿਲਮ ਵੇਖਣ ਦੀ ਅਪੀਲ ਕੀਤੀ। ਇਸ ਫ਼ਿਲਮ ਰਾਹੀਂ ਪ੍ਰਭਾਸ ਅਤੇ ਸ਼ਰਧਾ ਪਹਿਲੀ ਵਾਰ ਵੱਡੇ ਪਰਦੇ 'ਤੇ ਇੱਕਠੇ ਨਜ਼ਰ ਆਉਣ ਵਾਲੇ ਹਨ।

ਵੀਡੀਓ

ਇਸ ਸਬੰਧੀ ਜਦੋਂ ਸ਼ਰਧਾ ਤੋਂ ਸਵਾਲ ਕੀਤਾ ਗਿਆ ਕਿ ਤੇਲਗੂ ਫ਼ਿਲਮਾਂ ਦੇ ਸੁਪਰਸਟਾਰ ਪ੍ਰਭਾਸ ਨਾਲ ਕੰਮ ਕਰਨ ਦਾ ਤਜ਼ੁਰਬਾ ਕਿਵੇਂ ਦਾ ਰਿਹਾ ਤਾਂ ਉਨ੍ਹਾਂ ਕਿਹਾ ਕਿ ਪ੍ਰਭਾਸ ਤੇਲਗੂ ਫ਼ਿਲਮਾਂ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਸੁਪਰਸਟਾਰ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਪ੍ਰਮੋਸ਼ਨ ਲਈ ਉਹ ਹੈਦਰਾਬਾਤ ਗਏ ਸਨ ਤਾਂ ਉਸ ਵੇਲੇ ਪ੍ਰਮੋਸ਼ਨਲ ਈਵੈਂਟ 'ਚ ਪ੍ਰਭਾਸ ਦੀ ਫ਼ੈਨ ਫੋਲੋਵਿੰਗ ਵੇਖਣ ਲਾਇਕ ਸੀ।

ਦੱਸ ਦਈਏ ਕਿ ਪ੍ਰਭਾਸ ਨੇ ਗੱਲਬਾਤ ਦੌਰਾਨ ਫ਼ਿਲਮ ਡਬਿੰਗ ਨੂੰ ਲੈਕੇ ਗੱਲਬਾਤ ਕੀਤੀ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਹਿੰਦੀ ਡਬਿੰਗ 'ਚ ਪ੍ਰੇਸ਼ਾਨੀ ਆਈ ਤਾਂ ਉਨ੍ਹਾਂ ਦੱਸਿਆ ਕਿ ਪ੍ਰੇਸ਼ਾਨੀ ਤਾਂ ਆਈ ਪਰ ਉਨ੍ਹਾਂ ਨੇ ਹੱਲ ਕਰ ਲਈ।

Intro:ਬਾਹੂਬਲੀ ਤੇ ਬਾਹੂਬਲੀ ਦਾ ਦੂਜਾ ਪਾਠ ਕਰਨ ਤੋਂ ਬਾਅਦ ਪ੍ਰਭਾਸ ਆਪਣੀ ਨਵੀਂ ਬਾਲੀਵੁੱਡ ਫ਼ਿਲਮ ਸਾਹੋ ਲੈ ਕੇ ਆ ਰਹੇ ਹਨ।ਇਹ ਫਿਲਮ 30 ਅਗਸਤ ਨੂੰ ਨੇੜਲੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।ਇਸ ਫ਼ਿਲਮ ਵਿੱਚ ਪ੍ਰਭਾਸ ਤੋਂ ਇਲਾਵਾ ਮੁੱਖ ਭੂਮਿਕਾ ਵਿੱਚ ਸ਼ਰਧਾ ਕਪੂਰ ਨਜ਼ਰ ਆਵੇਗੀ।ਸਾਹੂ ਫ਼ਿਲਮ ਨੂੰ ਸੁਜੀਤ ਨੇ ਡਾਇਰੈਕਟ ਕੀਤਾ ਹੈ।

Body:ਸ਼ਰਧਾ ਕਪੂਰ ਨੂੰ ਪੱਤਰਕਾਰਾਂ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਉਨ੍ਹਾਂ ਨੂੰ ਟਾਲੀਵੁੱਡ ਦੇ ਸੁਪਰਸਟਾਰ ਪ੍ਰਭਾਸ ਦੇ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਾ ਤਾਂ ਸ਼ਰਧਾ ਕਪੂਰ ਦਾ ਜਵਾਬ ਸੀ ਕਿ ਪ੍ਰਭਾਸ ਟਾਲੀਵੁੱਡ ਦੇ ਨਹੀਂ ਬਾਲੀਵੁੱਡ ਦੇ ਵੀ ਸੁਪਰ ਸਟਾਰ ਹਨ ਤੇ ਉਨ੍ਹਾਂ ਦੇ ਨਾਲ ਕੰਮ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਖ਼ੁਸ਼ੀ ਹੋਈ।ਨਾਲ ਹੀ ਸ਼ਰਧਾ ਨੇ ਦੱਸਿਆ ਕਿ ਜਦ ਮੈਂ ਹੈਦਰਾਬਾਦ ਪ੍ਰਭਾਸ ਦੇ ਨਾਲ ਗਈ ਤੇ ਤੁਸੀਂ ਮੰਨੋਗੇ ਨਹੀਂ ਕਿ ਪ੍ਰਭਾਸ ਦੇ ਇੰਨੇ ਜ਼ਿਆਦਾ ਫੈਂਸ ਸੀ ਕਿ ਮੈਂ ਦੇਖ ਕਰ ਹੈਰਾਨ ਹੋ ਗਈ।

Conclusion:ਪ੍ਰਭਾਸ ਨੂੰ ਇਹ ਵੀ ਪੁੱਛਿਆ ਗਿਆ ਜਿਵੇਂ ਤੁਸੀਂ ਪਹਿਲਾਂ ਬਾਲੀਵੁੱਡ ਦੀ ਬਾਹੂ ਅਤੇ ਬਾਹੁਬਲੀ ਦਾ ਦੂਜਾ ਪਾਠ ਬਣਾਇਆ ਸੀ ਕਿ ਤੁਸੀਂ ਸਾਹੂ ਨੂੰ ਵੀ ਬਣਵਾਉਗੇ।ਤਾਂ ਪ੍ਰਭਾਸ ਨੇ ਕਿਹਾ ਕਿ ਸਾਹੋ ਫਿਲਮ ਦੀ ਕਾਮਯਾਬੀ ਤੋਂ ਬਾਅਦ ਇਸ ਬਾਰੇ ਵੀ ਸੋਚਿਆ ਜਾਵੇਗਾ।ਸ਼ਰਧਾ ਕਪੂਰ ਨੇ ਕਿਹਾ ਕਿ ਇਸ ਫਿਲਮ ਚ ਅੰਤਰਰਾਸ਼ਟਰੀ ਕਲਾਕਾਰਾਂ ਨੇ ਕੰਮ ਕੀਤਾ ਹੈ।ਇਹ ਇੱਕ ਵੱਡੇ ਬਜਟ ਦੀ ਫ਼ਿਲਮ ਹੈ।ਉਨ੍ਹਾਂ ਤੋਂ ਇਹ ਵੀ ਸਵਾਲ ਕੀਤਾ ਗਿਆ ਕਿ ਤੁਸੀਂ ਹੋਰ ਰੋਮਾਂਟਿਕ ,ਐਕਸ਼ਨ ਮੂਵੀ ਕਰ ਲਈ ਅਤੇ ਆਉਣ ਵਾਲੇ ਸਮੇ ਵਿੱਚ ਕਿਸ ਤਰ੍ਹਾਂ ਦੀ ਮੂਵੀ ਕਰੋਗੇ ਤਾ ਉਨ੍ਹਾਂ ਦਾ ਜਵਾਬ ਸੀ ਕਿ ਮੈਂ ਚੰਗਾ ਕੰਮ ਕਰਨਾ ਹੀ ਪਸੰਦ ਕਰਦੀ ਹਾਂ।
ETV Bharat Logo

Copyright © 2025 Ushodaya Enterprises Pvt. Ltd., All Rights Reserved.