ETV Bharat / sitara

ਫ਼ਰਹਾਨ ਅਖ਼ਤਰ ਹੋਏ ਟ੍ਰੋਲ ਦੇ ਸ਼ਿਕਾਰ - troll

ਫ਼ਰਹਾਨ ਅਖ਼ਤਰ ਨੂੰ ਟਵਿੱਟਰ 'ਤੇ ਲੋਕਾਂ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਹੈ। ਕਾਰਨ ਹੈ 19 ਮਈ ਨੂੰ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਧਵੀ ਪ੍ਰਗਿਆ ਨੂੰ ਵੋਟ ਨਾ ਪਾਉਣ ਜਦਕਿ ਭੋਪਾਲ ਦੀਆਂ ਚੋਣਾਂ 12 ਮਈ ਨੂੰ ਮੁੰਕਮਲ ਹੋ ਚੁੱਕੀਆਂ ਸਨ।

ਫ਼ੋਟੋ
author img

By

Published : May 20, 2019, 4:55 PM IST

ਮੁੰਬਈ: ਫ਼ਰਹਾਨ ਅੱਖ਼ਤਰ ਨੇ ਟਵੀਟ ਕਰ ਸਾਧਵੀ ਪ੍ਰਗਿਆ 'ਤੇ ਨਿਸ਼ਾਨਾ ਵਿੰਨਿਆ ਹੈ। ਉਨ੍ਹਾਂ ਭੋਪਾਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਧਵੀ ਪ੍ਰਗਿਆ ਨੂੰ ਵੋਟ ਨਾ ਕਰੋ ਜਿਸ ਦੇ ਚਲਦਿਆਂ ਫ਼ਰਹਾਨ ਅਖ਼ਤਰ ਟ੍ਰਲੋਜ਼ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਭੋਪਾਲ 'ਚ ਚੋਣਾਂ 12 ਮਈ ਨੂੰ ਹੀ ਮੁਕੰਮਲ ਹੋ ਚੁੱਕੀਆਂ ਸਨ।

  • आपको यही नहीं पता भोपाल में वोटिंग कब है/थी...!!!! ज़ाहिर है आपके लिए ये मुद्दा क्या मायने रखता है....सब जान गए आपकी अपील के पीछे वाली भावना को भी कितनी गम्भीरता से लेना है 😏

    — Manak Gupta (@manakgupta) May 19, 2019 " class="align-text-top noRightClick twitterSection" data=" ">

ਇਸ ਟ੍ਰੋਲਿੰਗ ਤੋਂ ਬਾਅਦ ਫ਼ਰਹਾਨ ਨੇ ਇੱਕ ਹੋਰ ਟਵੀਟ ਕੀਤਾ ਅਤੇ ਸਾਧਵੀ ਪ੍ਰਗਿਆ ਬਾਰੇ ਲਿਖਿਆ।

ਫ਼ਰਹਾਨ ਅੱਖ਼ਤਰ ਨੇ ਟਵੀਟ 'ਚ ਲਿਖਿਆ, "ਮੈਂ ਤਾਰੀਖ਼ ਗਲਤ ਸਮਝੀ ਤਾਂ ਗਲ੍ਹਾ ਫ਼ੜ ਲਿਆ, ਜਿਸ ਨੇ ਇਤਿਹਾਸ ਗ਼ਲਤ ਸਮਝਿਆ ਉਸ ਨੂੰ ਗਲੇ ਲਗਾ ਰਹੇ ਹੋ।"

  • Humne taareek galat samjhi toh galaa pakad liya,
    Jisne itihaas galat samjha use galey laga rahe ho. #priorities

    — Farhan Akhtar (@FarOutAkhtar) May 19, 2019 " class="align-text-top noRightClick twitterSection" data=" ">
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਸਾਧਵੀ ਪ੍ਰਗਿਆ ਨੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਦੇਸ਼ਭਗਤ ਕਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਬਹੁਤ ਨਿਖੇਧੀ ਹੋਈ ਸੀ। ਸਾਧਵੀ ਪ੍ਰਗਿਆ ਨੇ ਇਸ ਤੋਂ ਬਾਅਦ ਮਾਫ਼ੀ ਤਾਂ ਮੰਗ ਲਈ ਪਰ ਅਜੇ ਵੀ ਲੋਕਾਂ ਵੱਲੋਂ ਉਨ੍ਹਾਂ ਦੀ ਆਲੋਚਨਾ ਜਾ ਰਹੀ ਹੈ।

Intro:Body:

create

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.