ETV Bharat / sitara

ਦਿ ਬਾਡੀ ਦਾ ਟ੍ਰੇਲਰ ਹੋਇਆ ਰਿਲੀਜ਼, ਇਮਰਾਨ ਹਾਸ਼ਮੀ ਤੇ ਰਿਸ਼ੀ ਕਪੂਰ ਦਾ ਵਿਖਿਆ ਦਮਦਾਰ ਕਿਰਦਾਰ - emraan hashmi new film the body

ਇਮਰਾਨ ਹਾਸ਼ਮੀ ਰਿਸ਼ੀ ਕਪੂਰ ਦੇ ਨਾਲ ਆਪਣੀ ਨਵੀਂ ਫ਼ਿਲਮ 'ਦਿ ਬਾਡੀ' 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ। ਫ਼ਿਲਮ 'ਦਿ ਬਾਡੀ' ਦਾ ਟ੍ਰੇਲਰ ਰੋਮਾਂਚ ਅਤੇ ਸਸਪੈਂਸ ਨਾਲ ਭਰਪੂਰ ਹੈ।

ਫ਼ੋਟੋ
author img

By

Published : Nov 16, 2019, 9:29 AM IST

ਮੁੰਬਈ: ਇਮਰਾਨ ਹਾਸ਼ਮੀ ਹੁਣ ਆਪਣੀ ਨਵੀਂ ਫ਼ਿਲਮ 'ਦਿ ਬਾਡੀ' ਨਾਲ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਟ੍ਰੇਲਰ ਵੀ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ। ਫ਼ਿਲਮ 'ਦਿ ਬਾਡੀ' ਦਾ ਟ੍ਰੇਲਰ ਰੋਮਾਂਚ ਅਤੇ ਸਸਪੈਂਸ ਨਾਲ ਭਰਪੂਰ ਹੈ।

ਇਹ ਵੀ ਪੜ੍ਹੋ: ਕਰਨ ਜੌਹਰ ਨੇ ਰੱਖੀ ਕੈਟੀ ਪਰੀ ਲਈ ਪਾਰਟੀ, ਸ਼ਾਮਿਲ ਹੋਏ ਸਿਤਾਰੇ

ਇਮਰਾਨ ਹਾਸ਼ਮੀ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਵੀ ਇਸ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਵ। ਇਨ੍ਹਾਂ ਤੋਂ ਇਲਾਵਾ ਵੇਦਿਕਾ ਅਤੇ ਸੋਭਿਤਾ ਧਲੀਪਾਲਾ ਨੇ ਵੀ ਇਸ ਫ਼ਿਲਮ ਵਿੱਚ ਕੰਮ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਨ Jeethu Joseph ਨੇ ਕੀਤਾ ਹੈ। ਟ੍ਰੇਲਰ ਮੁਤਾਬਕ ਫ਼ਿਲਮ 'ਚ ਇਮਰਾਨ ਹਾਸ਼ਮੀ ਅਤੇ ਰਿਸ਼ੀ ਕਪੂਰ ਦਾ ਧਮਾਕੇਦਾਰ ਕਿਰਦਾਰ ਵੇਖਣ ਨੂੰ ਮਿਲ ਸਕਦਾ ਹੈ।

ਹੋਰ ਪੜ੍ਹੋ: 3 ਅੰਡਿਆਂ ਦਾ ਬਿੱਲ 1672 ਰੁਪਏ ??

ਇਹ ਫ਼ਿਲਮ ਇੱਕ ਅਜਿਹੀ ਕਹਾਣੀ 'ਤੇ ਅਧਾਰਿਤ ਹੈ, ਜਿਸ ਵਿੱਚ ਇੱਕ ਔਰਤ ਦੀ ਲਾਸ਼ ਲੈਬ ਤੋਂ ਗਾਇਬ ਹੋ ਜਾਂਦੀ ਹੈ ਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਲਾਸ਼ ਕਿਵੇਂ ਗਾਇਬ ਹੋਈ? ਇਮਰਾਨ ਉਸ ਔਰਤ ਦੇ ਪਤੀ ਵਜੋਂ ਭੂਮਿਕਾ ਨਿਭਾ ਰਹੇ ਹਨ। ਲਾਸ਼ ਦੇ ਲਾਪਤਾ ਹੋਣ ਤੋਂ ਬਾਅਦ ਲਾਸ਼ ਦੀ ਭਾਲ ਕੀਤੀ ਗਈ, ਜਿਸ ਨਾਲ ਕਈ ਰਾਜ਼ ਖੁੱਲ੍ਹੇ ਜਾਣਗੇ। ਇਸ ਦੇ ਨਾਲ ਹੀ ਇਸ ਫ਼ਿਲਮ 'ਚ ਕੁਝ ਡਰਾਉਣੇ ਦ੍ਰਿਸ਼ ਵੀ ਦੇਖਣ ਨੂੰ ਮਿਲਣਗੇ। ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ।

Intro:Body:

sitara

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.