ETV Bharat / sitara

ਬਾਲੀਵੁੱਡੇ ਦੇ 'ਹੀ-ਮੈਨ' ਨੇ ਵਿਖਾਈ ਵੀਡੀਓ ਰਾਹੀਂ ਮਾਂ ਦੀ ਮਮਤਾ - cow

ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੇ ਫ਼ਾਰਮ ਹਾਊਸ ਦੀ ਵੀਡੀਓ ਪਾਉਣ ਵਾਲੇ ਧਰਮਿੰਦਰ ਦਿਓਲ ਨੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਨ੍ਹਾਂ ਮਾਂ ਦੀ ਮਮਤਾ ਨੂੰ ਵਿਖਾਇਆ ਹੈ।

ਫ਼ੋਟੋ
author img

By

Published : Jun 24, 2019, 7:59 AM IST

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਅੱਜ-ਕੱਲ੍ਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫ਼ਾਰਮ ਹਾਊਸ ਦੇ ਵਿੱਚ ਬਤੀਤ ਕਰਦੇ ਹਨ। ਧਰਮਿੰਦਰ ਕਦੀ ਖੇਤਾਂ ਦੇ ਵਿੱਚ ਕੰਮ ਕਰਦੇ ਨਜ਼ਰ ਆਉਂਦੇ ਹਨ ਅਤੇ ਕਦੀ ਸੋਸ਼ਲ ਮੀਡੀਆ 'ਤੇ ਆਪਣਾ ਵਕਤ ਬਤੀਤ ਕਰਦੇ ਹੋ ਵਿਖਾਈ ਦਿੰਦੇ ਹਨ। ਆਏ ਦਿਨ ਉਹ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਜਨਤਕ ਕਰਦੇ ਹਨ। ਉਹ ਆਪਣੇ ਫ਼ੈਨਜ਼ ਨੂੰ ਆਪਣੀ ਜ਼ਿੰਦਗੀ ਦੇ ਰੂਬਰੂ ਕਰਵਾਉਂਦੇ ਹਨ।
ਹਾਲ ਹੀ ਦੇ ਵਿੱਚ ਧਰਮਿੰਦਰ ਨੇ ਇਕ ਵੀਡੀਓ ਸਾਂਝੀ ਕੀਤੀ ਹੈ।ਇਸ ਵੀਡੀਓ ਦੇ ਵਿੱਚ ਉਹ ਆਪਣੀ ਗਾਂ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਗਾਂ ਆਪਣੇ ਨਵਜੰਮੇ ਬੱਚੇ ਕੋਲ ਉਨ੍ਹਾਂ ਨੂੰ ਜਾਣ ਨਹੀਂ ਦੇ ਰਹੀ। ਇਹ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ।

  • My cow, doesn’t allow me to go near her newly born baby 👶 Every Mother on this earth , always most protective to her newly born 🐣🐣🐣🐣🐣. With love 💖 To you all, my friends. pic.twitter.com/K3bY0ILmZL

    — Dharmendra Deol (@aapkadharam) June 23, 2019 " class="align-text-top noRightClick twitterSection" data=" ">
ਇਸ ਵੀਡੀਓ ਦੇ ਵਿੱਚ ਧਰਮਿੰਦਰ ਨੇ ਇਕ ਮਾਂ ਦੇ ਆਪਣੇ ਬੱਚੇ ਪ੍ਰਤੀ ਪਿਆਰ ਨੂੰ ਵਿਖਾਇਆ ਹੈ। ਉਨ੍ਹਾਂ ਕਿਹਾ ਹੈ ਕਿ ਇਸ ਧਰਤੀ 'ਤੇ ਸਾਰੀਆਂ ਮਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਉਹ ਬਹੁਤ ਸੁਰਖ਼ਿਅਤ ਹੁੰਦੀਆਂ ਹਨ। ਜ਼ਿਕਰਏਖ਼ਾਸ ਇਹ ਹੈ ਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਬਹੁਤ ਜ਼ਲਦ ਧਰਮਿੰਦਰ ਦਿਓਲ ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ 3' 'ਚ ਸਲਮਾਨ ਖ਼ਾਨ ਦੇ ਪਿਤਾ ਦਾ ਕਿਰਦਾਰ ਨਿਭਾ ਸਕਦੇ ਹਨ। ਦੱਸ ਦਈਏ ਕਿ ਇਸ ਖ਼ਬਰ ਦਾ ਕੋਈ ਵੀ ਆਫ਼ੀਸ਼ਲ ਐਲਾਨ ਨਹੀਂ ਹੋਇਆ ਹੈ।

Intro:Body:

bav 2

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.