ETV Bharat / sitara

#BharatKiLaxmi ਪੀਐਮ ਮੋਦੀ ਦੀ ਮੁਹਿੰਮ ਨੂੰ ਦੀਪਿਕਾ ਪਾਦੂਕੋਣ ਅਤੇ ਪੀਵੀ ਸਿੰਧੂ ਦਾ ਸਮਰਥਨ

ਦੀਪਿਕਾ ਪਾਦੂਕੋਣ ਅਤੇ ਸ਼ਟਲਰ ਪੀਵੀ ਸਿੰਧੂ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ 'ਭਾਰਤ ਕੀ ਲਕਸ਼ਮੀ' ਅੰਦੋਲਨ ਮੁਹਿੰਮ ਦੀ ਹਮਾਇਤ ਕਰਦਿਆਂ ਟਵਿੱਟਰ ਉੱਤੇ ਲਿਖਿਆ, ਮਹਿਲਾ ਸਸ਼ਕਤੀਕਰਨ 'ਤੇ ਕੇਂਦ੍ਰਿਤ ਹਨ।

ਫ਼ੋਟੋ
author img

By

Published : Oct 22, 2019, 9:37 PM IST

ਨਵੀਂ ਦਿੱਲੀ: ਭਾਰਤੀ ਸ਼ਟਲਰ ਪੀਵੀ ਸਿੰਧੂ ਅਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਭਾਰਤ ਕੀ ਲਕਸ਼ਮੀ' ਮੁੰਹਿਮ ਦੇ ਸਮਰਥਨ ਵਿੱਚ ਅੱਗੇ ਆਈਆ ਹਨ ਜਿਸ ਦਾ ਉਦੇਸ਼ ਦੇਸ਼ ਵਿੱਚ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨਾ ਹੈ।

ਪੀ ਵੀ ਸਿੰਧੂ ਨੇ ਟਵਿਟਰ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ, 'ਸਮਾਜ ਵੱਧਦਾ ਹੈ ਜਦੋਂ ਔਰਤਾਂ ਨੂੰ ਸ਼ਕਤੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਮੈਂ ਨਰਿੰਦਰ ਮੋਦੀ ਜੀ ਅਤੇ #ਭਾਰਤਕੀ ਲਕਸ਼ਮੀ' ਅੰਦੋਲਨ ਦਾ ਸਮਰਥਨ ਕਰਦੀ ਹਾਂ।'

  • Societies grow when women are empowered and their accomplishments are given a place of pride!

    I support PM @narendramodi ji #BharatKiLaxmi movement. It celebrates extraordinary achievements of extraordinary women of India.

    This Diwali, let’s celebrate womanhood. pic.twitter.com/SQ9vmifq6u

    — Pvsindhu (@Pvsindhu1) October 21, 2019 " class="align-text-top noRightClick twitterSection" data=" ">

ਹੋਰ ਪੜ੍ਹੋ: ਕਬੀਰ ਸਿੰਘ ਤੋਂ ਬਾਅਦ ਬਣੇਗਾ ਅਰਜੁਨ ਰੈੱਡੀ ਦਾ ਇੱਕ ਹੋਰ ਰੀਮੇਕ

ਪ੍ਰਧਾਨ ਮੰਤਰੀ ਮੋਦੀ ਵਲੋਂ ਚਲਾਈ ਗਈ ਮੁਹਿੰਮ ਵਿੱਚ ਧੀਆਂ ਦਾ ਸਨਮਾਨ ਕਰਨ ਤੋਂ ਇਲਾਵਾ ਔਰਤਾਂ ਦੇ ਸਸ਼ਕਤੀਕਰਨ 'ਤੇ ਕੇਂਦ੍ਰਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਲੋਕਾਂ ਦੀ ਬਿਹਤਰੀ ਲਈ ਵੱਖ ਵੱਖ ਖੇਤਰਾਂ ਵਿੱਚ ਆਪਣੀਆਂ ਪ੍ਰਾਪਤੀਆਂ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ।

ਸਿੰਧੂ ਵੱਲੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, ‘ਭਾਰਤ ਦੀ ਨਾਰੀ ਸ਼ਕਤੀ ਪ੍ਰਤਿਭਾ, ਦ੍ਰਿੜਤਾ ਅਤੇ ਸਮਰਪਨ ਦਾ ਪ੍ਰਤੀਕ ਹੈ। ਸਾਡੀਆਂ ਕਦਰਾਂ-ਕੀਮਤਾਂ ਨੇ ਸਾਨੂੰ ਹਮੇਸ਼ਾ ਔਰਤਾਂ ਦੀ ਉੱਨਤੀ ਲਈ ਯਤਨ ਕਰਨਾ ਸਿਖਾਇਆ ਹੈ।'

Intro:Body:

hhh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.