ETV Bharat / sitara

ਬਾਲੀਵੁੱਡ ਹਸਤੀਆਂ ਨੇ ਪ੍ਰਧਾਨ ਮੰਤਰੀ ਦੇ ਜਨਮਦਿਨ ਉੱਤੇ ਦਿੱਤੀ ਵਧਾਈ - entertainment latest news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮਦਿਨ 'ਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਹਰ ਕਲਾਕਾਰ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਪ੍ਰਧਾਨ ਮੰਤਰੀ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ। ਵਿਵੇਕ ਓਬਰਾਏ ਨੇ ਪ੍ਰਧਾਨ ਮੰਤਰੀ ਨੂੰ ਸਮਰਪਿਤ ਇੱਕ ਵੀਡੀਓ ਵਿੱਚ ਉਨ੍ਹਾਂ ਵੱਲੋਂ ਲਿਖੀ ਇਕ ਖ਼ਾਸ ਕਵਿਤਾ ਸੁਣਾਈ ।

ਫ਼ੋਟੋ
author img

By

Published : Sep 17, 2019, 1:33 PM IST

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 69 ਵਾਂ ਜਨਮਦਿਨ ਮਨ੍ਹਾ ਰਹੇ ਹਨ।ਦੇਸ਼-ਭਰ ਤੋਂ ਪ੍ਰਧਾਨ ਮੰਤਰੀ ਨੂੰ ਜਨਮਦਿਨ 'ਤੇ ਵਧਾਈ ਦਿੱਤੀ ਜਾ ਰਹੀ ਹੈ, ਨਾਲ ਹੀ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਪ੍ਰਧਾਨ ਮੰਤਰੀ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ਹੈ। ਵਿਵੇਕ ਓਬਰਾਏ ਅਤੇ ਮਧੁਰ ਭੰਡਾਰਕਰ ਨੇ ਮੋਦੀ ਲਈ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹ ਮੋਦੀ ਜੀ ਨੂੰ ਸ਼ੁਭਕਾਮਨਾਵਾਂ ਦਿੰਦੇ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ: ਪੀਐਮ ਮੋਦੀ ਦਾ 69ਵਾਂ ਜਨਮ ਦਿਨ, ਨਰਮਦਾ ਨਦੀ 'ਤੇ ਕਰਨਗੇ ਪੂਜਾ

ਵਿਵੇਕ ਓਬਰਾਏ ਨੇ ਪ੍ਰਧਾਨ ਮੰਤਰੀ ਲਈ ਇੱਕ ਵਿਸ਼ੇਸ਼ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ, “ਸਾਡੇ ਪਿਆਰੇ ਪ੍ਰਧਾਨ ਮੰਤਰੀ @Narendra Modi ਜੀ ਨੂੰ ਜਨਮ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ।" ਵੀਡੀਓ ਵਿੱਚ, ਵਿਵੇਕ ਨੇ ਨਰਿੰਦਰ ਮੋਦੀ ਲਈ ਇੱਕ ਵਿਸ਼ੇਸ਼ ਕਵਿਤਾ ਵੀ ਸੁਣਾਈ। ਉਨ੍ਹਾਂ ਨੇ ਮੋਦੀ ਨੂੰ ਲੰਬੀ ਉਮਰ ਤੇ ਦੇਸ਼ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

ਮਧੁਰ ਭੰਡਾਰਕਰ ਨੇ ਨਰਿੰਦਰ ਮੋਦੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ। ਫ਼ੋਟੋ ਦੇ ਨਾਲ, ਉਨ੍ਹਾਂ ਨੇ ਲਿਖਿਆ, "ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਡੇ ਮਹਾਨ ਰਾਸ਼ਟਰ ਦੇ ਸੁਧਾਰ ਅਤੇ ਵਿਕਾਸ ਲਈ ਤੁਹਾਡੇ ਨਿਰੰਤਰ ਯਤਨਾਂ ਲਈ ਮੇਰਾ ਤਹਿ ਦਿਲੋਂ ਧੰਨਵਾਦ। ਭਗਵਾਨ ਗਣੇਸ਼ ਤੁਹਾਨੂੰ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਬਖਸ਼ਣ।"

  • Happy Birthday to Hon. PM Shri. @narendramodi ji My sincere gratitude for your continuous efforts for reformation and development of our great nation. May lord Ganesh bless you with a very long and healthy life.🇮🇳 🙏 pic.twitter.com/zJ04npDEW6

    — Madhur Bhandarkar (@imbhandarkar) September 17, 2019 " class="align-text-top noRightClick twitterSection" data=" ">

ਇਸ ਤੋਂ ਇਲਾਵਾ ਉੱਘੀ ਗਾਇਕਾ ਲਤਾ ਮੰਗੇਸ਼ਕਰ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਮਨਦਿਨ 'ਤੇ ਵਧਾਈ ਦਿੱਤੀ ਤੇ ਨਾਲ ਹੀ ਉਨ੍ਹਾਂ ਲਿਖਿਆ ਕਿ, ਨਮਸਕਾਰ ਸਤਿਕਾਰਯੋਗ ਨਰਿੰਦਰ ਵੀਰ। ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਤੁਹਾਡੀ ਦੇਸ਼ ਭਗਤੀ ਅਤੇ ਅਣਥੱਕ ਮਿਹਨਤ ਦੇਖ ਕੇ ਹਮੇਸ਼ਾ ਖੁਸ਼ ਹੁੰਦੀ ਹਾਂ। ਦੇਸ਼ ਤਰੱਕੀ ਦੇ ਰਾਹ 'ਤੇ ਅੱਗੇ ਵੱਧਦਾ ਜਾ ਰਿਹਾ ਹੈ। ਮਹਾਂਦੇਵ ਤੁਹਾਡੀ ਹਰ ਕਾਮਨਾ ਪੂਰੀ ਕਰਨ। .. ਤੁਹਾਡੀ ਭੈਣ ਲਤਾ .. @Narendra Modi

ਕਰਨ ਜੌਹਰ ਨੇ ਵੀ ਪ੍ਰਧਾਨ ਮੰਤਰੀ ਨੂੰ ਟਵੀਟ ਕਰ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ, “ਸਾਡੇ ਮਾਣਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਮੁਬਾਰਕ। ਸਾਡੇ ਮਹਾਨ ਦੇਸ਼ ਨੂੰ ਤੁਹਾਡੀ ਅਗਵਾਈ , ਪਿਆਰ ਤੇ ਤਾਕਤ ਦੀ ਜ਼ਰੂਰਤ ਹੈ ... ਤੁਹਾਡੇ ਲਈ ਖੁਸ਼ਹਾਲ ਅਤੇ ਲਾਭਕਾਰੀ ਸਾਲ ਦੀ ਇੱਛਾ ਹੈ।

  • Happy birthday to our honourable Prime Minister @narendramodi ...May our great country grow from strength to strength with your guidance and love...Best wishes for a productive and peaceful year ahead....respectfully yours....

    — Karan Johar (@karanjohar) September 17, 2019 " class="align-text-top noRightClick twitterSection" data=" ">

ਅਰਜੁਨ ਕਪੂਰ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦੇਣ 'ਚ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਲਿਖਿਆ, "ਇਹ ਤੁਹਾਡਾ ਨਿਰਪੱਖ ਸਮਰਪਣ ਅਤੇ ਦੇਸ਼ ਪ੍ਰਤੀ ਸਖ਼ਤ ਮਿਹਨਤ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ !!! ਉਮੀਦ ਹੈ ਕਿ ਤੁਹਾਡੇ ਲਈ ਇਹ ਸਾਲ ਸ਼ਾਨਦਾਰ ਰਹੇ। ... ਜਨਮਦਿਨ ਮੁਬਾਰਕ @Narendra Modi। " .

  • Your selfless dedication & hard work towards the country is what inspires all of us !!! Hope you have an amazing year ahead & so does our country through you...Wishing you a very happy birthday @narendramodi ji...

    — Arjun Kapoor (@arjunk26) September 17, 2019 " class="align-text-top noRightClick twitterSection" data=" ">

ਨਰਿੰਦਰ ਮੋਦੀ ਨੂੰ ਸਭ ਤੋਂ ਮਿਹਨਤੀ ਵਰਕਰ ਦੱਸਦਿਆਂ, ਰਣਦੀਪ ਹੁੱਡਾ ਨੇ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਲਈ ਮਹਾਂਭਾਰਤ ਦੀ ਇੱਕ ਤੁਕ ਵੀ ਸਾਂਝੀ ਕੀਤੀ। ਇਸ ਤੋਂ ਇਲਾਵਾ ਕਪਿਲ ਸ਼ਰਮਾ ਨੇ ਵੀ ਟਵੀਟ 'ਤੇ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ।

  • कर्मण्येवाधिकारस्ते मा फलेषु कदाचन।
    मा कर्मफलहेतुर्भुर्मा ते संगोऽस्त्वकर्मणि॥

    To the hardest worker in any room.
    The man who has risen from amongst us,the man who speaks our thoughts,the man who reflects our strengths,the man who inspires a billion hearts #HappyBdayPMModi 🙏🏽🤗 pic.twitter.com/Zc2vysyt76

    — Randeep Hooda (@RandeepHooda) September 17, 2019 " class="align-text-top noRightClick twitterSection" data=" ">
  • Wishing a very happy birthday to our honorable PM shri @narendramodi ji. May you always stay happy and healthy 🤗🙏

    — Kapil Sharma (@KapilSharmaK9) September 17, 2019 " class="align-text-top noRightClick twitterSection" data=" ">

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਨੇ ਵੀ ਨਰਿੰਦਰ ਮੋਦੀ ਨੂੰ ਟਵੀਟ ਕਰ ਵਧਾਈ ਦਿੰਦਿਆਂ ਕਿਹਾ ਕਿ, ਤੁਸੀਂ ਪੂਰੀ ਤਾਕਤ ਨਾਲ ਦੇਸ਼ ਦੀ ਸੇਵਾ ਕਰਦੇ ਰਹੋ। ਤੁਹਾਡਾ ਸਮਰਪਣ, ਵਚਨਬੱਧਤਾ ਅਤੇ ਇੱਕ ਨਵਾਂ ਭਾਰਤ ਬਣਾਉਣ ਦੀ ਦ੍ਰਿਸ਼ਟੀ ਸਾਡੇ ਸਾਰਿਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਹੈ। ਮੈਂ ਤੁਹਾਡੀ ਲੰਬੀ, ਤੰਦਰੁਸਤ ਅਤੇ ਖੁਸ਼ਹਾਲ ਜ਼ਿੰਦਗੀ ਲਈ ਪ੍ਰਾਰਥਨਾ ਕਰਦਾ ਹਾਂ।

  • Wish you a very happy birthday @narendramodi ji
    May you continue to serve the nation with all the energy. Your dedication, commitment and vision of building a #NewIndia will always keep inspiring all of us.
    I pray for your long, healthy and prosperous life.
    #HappyBdayPMModi

    — Sunny Deol (@iamsunnydeol) September 17, 2019 " class="align-text-top noRightClick twitterSection" data=" ">

ਇਸ ਸਾਲ ਦੇ ਸ਼ੁਰੂ ਵਿੱਚ, ਕਰਨ ਜੌਹਰ, ਰਣਵੀਰ ਸਿੰਘ, ਵਿੱਕੀ ਕੌਸ਼ਲ, ਰਣਬੀਰ ਕਪੂਰ ਅਤੇ ਆਲੀਆ ਭੱਟ ਸਮੇਤ ਕਈ ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਮੁੰਬਈ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਵਿੱਚੋਂ ਕਈਆਂ ਨੇ ਸੋਸ਼ਲ ਮੀਡੀਆ 'ਤੇ ਫ਼ੋਟੋਆਂ ਨੂੰ ਵੀ ਸਾਂਝਾ ਕੀਤਾ ਸੀ। ਇਹ ਫ਼ੋਟੋਆਂ ਕਾਫ਼ੀ ਵਾਇਰਲ ਹੋਈਆਂ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਸਿਤਾਰੇ ਨਜ਼ਰ ਆਏ ਸਨ।

Intro:Body:

Arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.